ਕੋਹਤੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਕੋਹਤੂਰ ਮਿਸਰ ਦਾ ਇੱਕ ਪ੍ਰਸਿੱਧ ਪਰਬਤ ਹੈ ਜਿਸ ਨੂੰ ਸ਼ਾਮੀ ਧਰਮੀ ਬੜਾ ਪਵਿਤਰ ਮੰਨਦੇ ਹਨ।ਬਾਈਬਲ ਅਤੇ ਕੁਰਾਨ ਅਨੁਸਾਰ ਇਥੇ ਹਜਰਤ ਮੂਸਾ ਖੁਦਾ ਨਾਲ ਗੱਲਾਂ ਕਰਿਆ ਕਰਦੇ ਸਨ।ਖੁਦਾ ਨੇ ਆਪਣੇ ਹਥਾਂ ਨਾਲ ਕੁਝ ਆਦੇਸ਼ ਲਿਖ ਕਰ ਦਿੱਤੇ ਸੀ।ਇਹ ਆਦੇਸ਼ ਯਹੂਦੀਆਂ ਦਸ ਹੁਕਮਾਂ ਨਾਲ ਪ੍ਰਸਿੱਧ ਹਨ।ਇਸਾਈ ਵੀ ਇੰਨਾ ਆਦੇਸ਼ਾ ਤੇ ਵਿਸ਼ਵਾਸ ਕਰਦੇ ਹਨ।