ਕੌਡੇ ਸ਼ਾਹ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੌਡੇ ਸ਼ਾਹ
ਨਿਰਦੇਸ਼ਕਐੱਸ ਪੀ ਬਕਸ਼ੀ
ਨਿਰਮਾਤਾਮਲਿਕਾ ਕਵਾਤਰਾ
ਐੱਨ ਐੱਸ ਕਵਾਤਰਾ
ਹਰਚਰਨ ਸਿੰਘ ਕਵਾਤਰਾ
ਸਿਤਾਰੇਦਲਜੀਤ
ਸ਼ਿਆਮਾ
ਮਿਸ ਮੰਜੂ
ਚਾਂਦ ਬੁਰਕੇ
ਠਾਕੁਰ ਰਮੇਸ਼ ਨਾਗਪਾਲ
ਰਜਨੀ
ਜਸਵੰਤ
ਮੋਹਨ
ਖ਼ੈਰਾਤੀ
ਸੰਗੀਤਕਾਰਸਰਦੂਲ ਸਿੰਘ ਕਵਾਤਰਾ
ਰਿਲੀਜ਼ ਮਿਤੀ(ਆਂ)1953
ਦੇਸ਼ਭਾਰਤ
ਭਾਸ਼ਾਪੰਜਾਬੀ

ਕੌਡੇ ਸ਼ਾਹ 1953 ਦੀ ਇੱਕ ਪੰਜਾਬੀ ਫ਼ਿਲਮ ਹੈ ਜਿਸਦੇ ਹਦਾਇਤਕਾਰ ਐੱਸ ਪੀ ਬਕਸ਼ੀ (ਸ਼ਾਂਤੀ ਪ੍ਰਕਾਸ਼ ਬਕਸ਼ੀ) ਸਨ। ਇਹ ਫ਼ਿਲਮ ਇੱਕ ਵੱਡੀ ਹਿੱਟ ਸੀ।[1] ਦਲਜੀਤ, ਸ਼ਿਆਮਾ, ਮਿਸ ਮੰਜੂ, ਠਾਕੁਰ ਰਮੇਸ਼ ਨਾਗਪਾਲ, ਚਾਂਦ ਬੁਰਕੇ, ਜਸਵੰਤ ਅਤੇ ਖ਼ੈਰਾਤੀ ਇਸ ਦੇ ਮੁੱਖ ਸਿਤਾਰੇ ਹਨ। ਇਸ ਦਾ ਸੰਗੀਤ ਸਰਦੂਲ ਸਿੰਘ ਕਵਾਤਰਾ ਨੇ ਬਣਾਇਆ ਅਤੇ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ, ਸ਼ਮਸ਼ਾਦ ਬੇਗਮ ਅਤੇ ਰਾਜਕੁਮਾਰੀ ਸਨ। ਫ਼ਿਲਮ ਦੇ ਗੀਤ ਬਹੁਤ ਮਸ਼ਹੂਰ ਹੋਏ।[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. 1.0 1.1 "Folk music was his forte". ਦ ਟ੍ਰਿਬਿਊਨ. ਦਸੰਬਰ 14, 2008. Retrieved ਨਵੰਬਰ 27, 2012.  Check date values in: |access-date=, |date= (help)