ਕੌਮਾਂਤਰੀ ਅਦਬੀ ਮੇਲਾ
ਦਿੱਖ
ਕੌਮਾਂਤਰੀ ਅਦਬੀ ਮੇਲਾ, ਸਾਊਥਾਲ (ਲੰਦਨ) ਵਿੱਚ ਏਸ਼ੀਅਨ ਲਿਟਰੇਚਰ ਐਂਡ ਕਲਚਰਲ ਫੋਰਮ ਯੂਕੇ ਵੱਲੋਂ ਹਰ ਸਾਲ ਕਰਵਾਇਆ ਜਾਣ ਵਾਲਾ ਮੇਲਾ ਹੈ। ਇਸ ਮੇਲੇ ਵਿਚ ਦੁਨੀਆਂ ਦੇ ਵੱਖ-ਵੱਖ ਦੇਸਾਂ ਤੋਂ ਸਾਹਿਤਕਾਰ ਹਿੱਸਾ ਲੈਂਦੇ ਹਨ। ਪਹਿਲਾ ਮੇਲਾ ਸਾਲ 2024 ਵਿੱਚ ਹੋਇਆ ਅਤੇ ਦੂਸਰਾ ਮੇਲਾ ਸਾਲ 2025 ਵਿਚ ਹੋਇਆ। ਇਸ ਮੇਲੇ ਦੇ ਮੁੱਖ ਪ੍ਰਬੰਧਕ ਅਜ਼ੀਮ ਸ਼ੇਖਰ, ਰਾਜਿੰਦਰਜੀਤ ਸਿੰਘ ਅਤੇ ਅਬੀਰ ਬੁੱਟਰ ਹਨ।