ਕੌਲਸੇੜੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੌਲਸੇੜੀ
ਦੇਸ਼ India
ਰਾਜਪੰਜਾਬ
ਜ਼ਿਲ੍ਹਾਸੰਗਰੂਰ
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)

ਪਿੰਡ ਕੌਲਸੇੜੀ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ। ਇਹ ਪਿੰਡ ਧੂਰੀ-ਨਾਭਾ ਰੇਲਵੇ ਲਾਈਨ ਉੱਤੇ ਸਥਿਤ ਹੈ ਅਤੇ ਧੂਰੀ ਤੋਂ ਇਸਦੀ ਦੂਰੀ ਛੇ ਕਿਲੋਮੀਟਰ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਸੰਗਰੂਰ ਧੂਰੀ 148024 ਧੂਰੀ-ਨਾਭਾ ਰੇਲਵੇ ਲਾਈਨ

ਪਿੰਡ ਬਾਰੇ ਜਾਣਕਾਰੀ[ਸੋਧੋ]

ਪਿੰਡ ਦੇ ਟੋਭੇ ਦਾ ਨਾਮ ਕੌਲਸਰ ਕੌਲਾਂ ਨਾਮ ਦੀ ਔਰਤ ਦੇ ਨਾਮ ਤੋਂ ਪਿਆ ਸੀ ਜਿਸ ਦਾ ਵਾਸਾ ਟੋਭੇ ਦੇ ਕੰਢੇ ਸੀ। ਇਸ ਟੋਭੇ ਤੋਂ ਪਿੰੰਡ ਦਾ ਨਾਮ ਕੌਲਸੇੜੀ ਪੈ ਗਿਆ। ਇਹ ਟੋਭਾ ਪਿੰਡ ਵਿੱਚ ਅੱਜ ਵੀ ਮੌਜੂਦ ਹੈ। ਕੌਲਸੇੜੀ ਦਾ ਰੇਲਵੇ ਸਟੇਸ਼ਨ, ਵੱਡਾ ਟੋਭਾ ਤੇ ਪੁਰਾਣਾ ਬਰੋਟਾ ਪਿੰਡ ਦੀ ਰੌਣਕ ਹਨ।

ਆਬਾਦੀ ਸੰਬੰਧੀ ਅੰਕੜੇ[ਸੋਧੋ]

ਵਿਸ਼ਾ[1] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 244
ਆਬਾਦੀ 1,181 630 551
ਬੱਚੇ (0-6) 116 61 55
ਅਨੁਸੂਚਿਤ ਜਾਤੀ 319 170 149
ਪਿਛੜੇ ਕਵੀਲੇ 0 0 0
ਸਾਖਰਤਾ 70.99 % 78.21 % 62.70 %
ਕੁਲ ਕਾਮੇ 399 354 45
ਮੁੱਖ ਕਾਮੇ 318 0 0
ਦਰਮਿਆਨੇ ਕਮਕਾਜੀ ਲੋਕ 81 57 24

ਪਿੰਡ ਵਿੱਚ ਆਰਥਿਕ ਸਥਿਤੀ[ਸੋਧੋ]

ਪਿੰਡ ਦਾ ਰਕਬਾ ਲਗਪਗ 3000 ਵਿੱਘੇ ਹੈ ਅਤੇ ਵਸੋਂ 1300 ਦੇ ਲਗਪਗ ਹੈ। ਇਸ ਪਿੰਡ ਵਿੱਚ ਸੋਲਰ ਸਟਰੀਟ ਲਾਈਟਾਂ ਵੀ ਲੱਗੀਆਂ ਹੋਈਆਂ ਹਨ।[2]

ਪਿੰਡ ਵਿੱਚ ਮੁੱਖ ਥਾਵਾਂ[ਸੋਧੋ]

ਧਾਰਮਿਕ ਥਾਵਾਂ[ਸੋਧੋ]

ਇਤਿਹਾਸਿਕ ਥਾਵਾਂ[ਸੋਧੋ]

ਸਹਿਕਾਰੀ ਥਾਵਾਂ[ਸੋਧੋ]

ਪਿੰਡ ਵਿੱਚ ਖੇਡ ਗਤੀਵਿਧੀਆਂ[ਸੋਧੋ]

ਪਿੰਡ ਵਿੱਚ ਸਮਾਰੋਹ[ਸੋਧੋ]

ਪਿੰਡ ਦੀਆ ਮੁੱਖ ਸਖਸ਼ੀਅਤਾਂ[ਸੋਧੋ]

ਕਾਰਗਿਲ ਸ਼ਹੀਦ ਫ਼ੌਜੀ ਮਨਜਿੰਦਰ ਸਿੰਘ ਚਹਿਲ ਅਤੇ ਕਾਮਰੇਡ ਜਗੀਰ ਸਿੰਘ ਪਿੰਡ ਦੀਆ ਮੁੱਖ ਹਸਤੀਆਂ ਸਨ।

ਫੋਟੋ ਗੈਲਰੀ[ਸੋਧੋ]

ਪਹੁੰਚ[ਸੋਧੋ]

ਹਵਾਲੇ[ਸੋਧੋ]

  1. "Census2011". 2011. Retrieved 27 ਜੂਨ 2016.
  2. ਡਾ. ਸਵਰਨਰੀਤ ਕੌਰ (22 ਜੂਨ 2016). "ਪਿੰਡ ਕੌਲਸੇੜੀ". ਪੰਜਾਬੀ ਟ੍ਰਿਬਿਊਨ. Retrieved 27 ਜੂਨ 2016.