ਕੌਸ਼ੱਲਿਆ ਡੈਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
"ਕੌਸ਼ੱਲਿਆ ਡੈਮ" ਅੰਗਰੇਜ਼ੀ ਇਬਾਰਤ ਵਿੱਚ ਡੈਮ ਦੀ ਉਸਾਰੀ ਉਤੇ ਉਕਰਿਆ ਹੋਇਆ
ਕੌਸ਼ੱਲਿਆ ਡੈਮ
ਤਸਵੀਰ:Kaushalya dam, Pinjor, district panchkula, Haryana, India.JPG
Kaushalya Dam
ਕੌਸ਼ੱਲਿਆ ਡੈਮ is located in Earth
ਕੌਸ਼ੱਲਿਆ ਡੈਮ
ਕੌਸ਼ੱਲਿਆ ਡੈਮ (Earth)
Location of ਕੌਸ਼ੱਲਿਆ ਡੈਮ
ਦਫ਼ਤਰੀ ਨਾਮKaushalya Dam
ਦੇਸ਼ਭਾਰਤ
ਸਥਿਤੀਪਿੰਜੌਰ, ਹਰਿਆਣਾ
ਕੋਆਰਡੀਨੇਟ30°46′30.93″N 76°54′52.52″E / 30.7752583°N 76.9145889°E / 30.7752583; 76.9145889ਗੁਣਕ: 30°46′30.93″N 76°54′52.52″E / 30.7752583°N 76.9145889°E / 30.7752583; 76.9145889
ਰੁਤਬਾਚਾਲੂ
ਉਸਾਰੀ ਸ਼ੁਰੂ ਹੋਈ2008
ਉਦਘਾਟਨ ਤਾਰੀਖ2012
Dam and spillways
ਡੈਮ ਦੀ ਕਿਸਮਬੰਨ, ਭਰਤ-ਪਾ ਕੇ ਬਣਾਇਆ
ਰੋਕਾਂਕੌਸ਼ੱਲਿਆ ਦਰਿਆ
ਉਚਾਈ34 ਮੀ (112 ਫ਼ੁੱਟ)
ਲੰਬਾਈ700 ਮੀ (2,300 ਫ਼ੁੱਟ)

ਕੌਸ਼ੱਲਿਆ ਡੈਮ ਭਾਰਤ ਦੇ ਹਰਿਆਣਾ ਦੇ ਪਿੰਜੌਰ ਕਸਬੇ ਵਿਖੇ ਮਿੱਟੀ ਦਾ ਭਰਤ ਪਾ ਕੇ ਉਸਾਰਿਆ ਗਿਆ ਹੈ। ਇਹ ਘੱਗਰ ਦਰਿਆ ਦੀ ਸਹਾਇਕ ਨਦੀ ਕੌਸ਼ੱਲਿਆ ਉੱਤੇ ਬਣਾਇਆ ਹੋਇਆ ਹੈ। ਇਹ ਬਨ੍ਹ 2008 ਤੋਂ 2012 ਦੇ ਸਮੇਂ ਦਰਮਿਆਨ ਤਿਆਰ ਹੋਇਆ ਹੈ ਅਤੇ ਇਸਦਾ ਮੁੱਖ ਮੰਤਵ ਜਲ ਸਪਲਾਈ ਕਰਨਾ ਹੈ।[1][2]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]

http://wikimapia.org/19774582/Kaushalya-Dam