ਕ੍ਰਿਤੀ ਸਨੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕ੍ਰਿਤੀ ਸਨੇਨ
Kriti Sanon
ਅਗਸਤ ੨੦੧੬ ਵਿੱਚ ਸਨੇਨ
ਜਨਮ (1990-07-27) 27 ਜੁਲਾਈ 1990 (ਉਮਰ 29)[1][2]
ਨਵੀਂ ਦਿੱਲੀ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, model
ਸਰਗਰਮੀ ਦੇ ਸਾਲ੨੦੧੪–ਵਰਤਮਾਨ

ਕ੍ਰਿਤੀ ਸਨੇਨ (ਜਨਮ 27 ਜੁੁੁਲਾਈ 1990)[3] ਇੱਕ ਭਾਰਤੀ ਮਾਡਲ, ਫਿਲਮ ਅਦਾਕਾਰਾ ਹੈ। ਜਿਸਨੇ ਹਿੰਦੀ ਅਤੇ ਤੇਲਗੂ ਫਿਲਮਾਂ ਵਿੱਚ ਕੰਮ ਕੀਤਾ।[4][5][6] ਮਾਡਲਿੰਗ ਵਿੱਚ ਕਦਮ ਰੱਖਣ ਤੋਂ ਬਾਅਦ ਉਸਨੇ ਆਪਣੇ ਫਿਲਮੀ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਸੁਕੁਮਾਰ ਨਾਲ ਤੇਲਗੂ ਮਨੋਵਿਗਿਆਨਕ ਰੋੋੋੋਮਾਂਚਕਾਰੀ ਫਿਲਮ 1: ਨੈਨੋਕਡੀਨੇ ਨਾਲ ਕੀਤੀ। ਉਸਦੀ ਪਹਿਲੀ ਬਾਲੀਵੁੱੱਡ ਫਿਲਮ ਸ਼ਬੀਰ ਖਾਨ ਨਾਲ ਹੀਰੋਪੰਤੀ ਸੀ ਜੋ ਇੱਕ ਰੋਮਾਂਟਿਕ ਫਿਲਮ ਸੀ। ਇਸ ਫਿਲਮ ਲਈ ਉਸਨੂੰ ਨਵੀਂ ਵਧੀਆ ਅਦਾਕਾਰਾ ਵਜੋਂ ਫਿਲਮ ਫੇਅਰ ਅਵਾਰਡ ਮਿਲਿਆ[7][8][9] 2015 ਵਿੱਚ ਸਨੇਨ ਨੇ ਰੋਮਾਂਟਿਕ ਐਕਸ਼ਨ ਕੋਮੇਡੀ ਫਿਲਮ ਦਿਲਵਾਲੇ ਕੀਤੀ।[10]

ਮੁੱਢਲਾ ਜੀਵਨ[ਸੋਧੋ]

ਕ੍ਰਿਤੀ ਸਨੇਨ ਦਾ ਜਨਮ 27 ਜੁਲਾਈ 1990 ਨੂੰ ਇੱਕ ਚਾਰਟਡ ਅਕਾਂਉਟੈਂਟ ਰਾਹੁਲ ਅਤੇ ਦਿੱਲੀ ਯੂਨੀਵਰਸਿਟੀ ਦੀ ਪ੍ਰੋਫੈਸਰ ਗੀਤਾ ਦੇ ਘਰ ਹੋਇਆ।[11][12][13][14]

ਫ਼ਿਲਮਾਂ ਦੀ ਸੂਚੀ[ਸੋਧੋ]

੨੦੧੭ ਵਿੱਚ ਬਰੇਲੀ ਕੀ ਬਰਫ਼ੀ ਦੇ ਸਮਾਰੋਹ ਵਿੱਚ ਸਨੇਨ
ਸਾਲ ਫ਼ਿਲਮ ਕਿਰਦਾਰ ਟਿੱਪਣੀ
੨੦੧੪ ੧:ਨੈਨੋਕਡੀਨੇ ਸਮੀਰਾ ਤੇਲਗੂ ਫ਼ਿਲਮ
੨੦੧੪ ਹੀਰੋਪੰਤੀ ਡਿੰਪੀ Filmfare Award for Best Female Debut
੨੦੧੫ ਦੋਹਚੇ ਮੀਰਾ ਤੇਲਗੂ ਫ਼ਿਲਮ
੨੦੧੫ ਦਿਲਵਾਲੇ ਇਸ਼ੀਤਾ ਦੇਵ ਮਲਿਕ
੨੦੧੭ ਰਾਬਤਾ ਸਾਇਰਾ
੨੦੧੭ ਬਰੇਲੀ ਕੀ ਬਰਫ਼ੀ ਬਿਟੀ ਸ਼ਰਮਾ
੨੦੧੮ ਸਤ੍ਰੀ
੨੦੧੯ ਅਰਜੁਨ ਪਟਿਆਲਾ ਰੀਤੂ ਰੰਧਾਵਾ

ਗੀਤਾਂ ਦੀਆ ਵੀਡੀਓ ਵਿੱਚ ਦ੍ਰਿਸ਼[ਸੋਧੋ]

ਸਾਲ ਗੀਤ ਗਾਇਕ Composer Lyricist ਹਵਾਲਾ
੨੦੧੫ "ਚਲ ਵਹਾ ਜਾਤੇ ਹੈ" ਅਰਿਜੀਤ ਸਿੰਘ ਅਮਾਲ ਮਲਿਕ ਰਸ਼ਮੀ ਵੈਰਾਗ [15]
੨੦੧੭ ਪਾਸ ਆਓ ਪ੍ਰਾਕ੍ਰਿਤੀ ਕੱਕੜ,ਅਰਮਾਨ ਮਲਿਕ ਆਮਾਲ ਮਲਿਕ

ਹਵਾਲੇ[ਸੋਧੋ]

 1. Mangaokar, Shalvi (27 July 2015). "Varun Dhawan and I think in the same filmy way: Kriti Sanon". Hindustan Times. Retrieved 17 April 2016. 
 2. "Dilwale: Will start shooting with Shah Rukh and Kajol in mid-August, says Kriti Sanon". India Today. 29 July 2015. Retrieved 17 April 2016. 
 3. "Kriti Sanon". One India Entertainment. Retrieved 31 May 2014. 
 4. Telugu is a challenge
 5. "Ticket to Bollywood". The Times of India. 18 March 2010. Retrieved 12 May 2014. 
 6. "Mahesh Babu to romance Kriti Sanon". The Times Of India. 5 October 2012. Retrieved 22 December 2013. 
 7. "Kriti Sanon finalized opposite Tiger in Heropanti". BollywoodHungama. Retrieved 2 April 2014. 
 8. "Telugu actress Kriti Sanon to act opposite Tiger". The Times Of India. 21 January 2013. Retrieved 22 December 2013. 
 9. "Heropanti Cast & Crew". BollywoodHungama. Retrieved 2 April 2014. 
 10. "Bollywood's Top Worldwide Earners". koimoi.com. 18 May 2016. Retrieved 5 June 2016. 
 11. Parkar, Shaheen (8 May 2016). "Mother's Day Special: Meet the star moms of Bollywood". Mid-day. Archived from the original on 10 June 2016. Retrieved 5 June 2016. 
 12. "Kriti Sanon". One India Entertainment. Archived from the original on 2 July 2014. Retrieved 31 May 2014. 
 13. Mangaokar, Shalvi (27 July 2015). "Varun Dhawan and I think in the same filmy way: Kriti Sanon". Hindustan Times. Archived from the original on 31 May 2016. Retrieved 17 April 2016. 
 14. "Dilwale: Will start shooting with Shah Rukh and Kajol in mid-August, says Kriti Sanon". India Today. 29 July 2015. Archived from the original on 28 April 2016. Retrieved 17 April 2016. 
 15. https://www.youtube.com/watch?v=NerQs_SOwRo