ਕ੍ਰਿਸਟੀਆਨੋ ਰੋਨਾਲਡੋ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕ੍ਰਿਸਟਿਆਨੋ ਰੋਨਾਲਡੋ
Rus-Por2012 (16).jpg
ਕ੍ਰਿਸਟਿਆਨੋ ਰੋਨਾਲਡੋ 2012 ਵਿੱਚ ਪੁਰਤਗਾਲ ਲਈ ਮੈਚ ਖੇਡਣ ਤੋਂ ਪਹਿਲਾਂ
ਨਿਜੀ ਜਾਣਕਾਰੀ
ਪੂਰਾ ਨਾਮ ਕ੍ਰਿਸਟਿਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ
ਜਨਮ ਤਾਰੀਖ 5 ਫਰਵਰੀ 1985(1985-02-05)
ਜਨਮ ਸਥਾਨ ਫੁਨਚਲ, ਮਾਦੀਏਰਾ, ਪੁਰਤਗਾਲ
ਉਚਾਈ 1.86 m (6 ft 1 in)[1]
ਖੇਡ ਵਾਲੀ ਪੋਜੀਸ਼ਨ ਫਾਰਵਰਡ
ਕਲੱਬ ਜਾਣਕਾਰੀ
Current club ਰਿਅਾਲ ਮਾਦਰੀਦ ਫੁੱਟਬਾਲ ਕਲੱਬ
ਨੰਬਰ 7
ਯੂਥ ਕੈਰੀਅਰ
1993–1995 ਅੰਦੋਰਿਨ੍ਹਾ ਫੁੱਟਬਾਲ ਕਲੱਬ
1995–1997 ਨਾਕੀਨਲ ਸੀ.ਡੀ.
1997–2002 ਸਪੋਰਟਿੰਗ ਕਲੱਬ ਪੁਰਤਗਾਲ
ਸੀਨੀਅਰ ਕੈਰੀਅਰ*
ਸਾਲ ਟੀਮ Apps (Gls)
2002–2003 ਸਪੋਰਟਿੰਗ ਕਲੱਬ ਪੁਰਤਗਾਲ 25 (3)
2003–2009 ਮੈਨਚੈਸਟਰ ਯੂਨਾਈਟਡ ਫੁੱਟਬਾਲ ਕਲੱਬ 196 (84)
2009– ਰਿਆਲ ਮਾਦਰੀਦ ਫੁੱਟਬਾਲ ਕਲੱਬ 150 (163)
ਨੈਸ਼ਨਲ ਟੀਮ
2001–2002 ਪੁਰਤਗਾਲ U17 9 (6)
2002–2003 ਪੁਰਤਗਾਲ U20 5 (3)
2003 ਪੁਰਤਗਾਲ U21 6 (1)
2004 ਪੁਰਤਗਾਲ U23 3 (1)
2003– ਪੁਰਤਗਾਲ 109 (47)
  • Senior club appearances and goals counted for the domestic league only and correct as of 14:54, 14 ਦਸੰਬਰ 2013 (UTC).

† Appearances (Goals).

‡ National team caps and goals correct as of 19 ਨਵੰਬਰ 2013 (UTC)
ਰੋਨਾਲਡੋ ਅਰਜਨਟੀਨਾ ਦੇ ਖਿਡਾਰੀ ਲਿਓਨਲ ਮੈਸੀ ਨਾਲ

ਕ੍ਰਿਸਟੀਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ, (ਜਨਮ: 5 ਫਰਵਰੀ 1985), ਜਿਸਨੂੰ ਆਮ ਤੌਰ ਤੇ ਕਰਿਸਟਿਆਨੋ ਰੋਨਾਲਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਰਿਆਲ ਮਾਦਰੀਦ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਹੈ। ਰੋਨਾਲਡੋ ਨੂੰ ਫੁੱਟਬਾਲ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੋਨਾਲਡੋ ਨੇ 2008 ਅਤੇ 2014 ਵਿੱਚ ਬੈਲਨ ਦਿ ਆਰ(ਸੋਨੇ ਦੀ ਗੇਂਦ) ਪੁਰਸਕਾਰ ਜਿੱਤਿਆ ਸੀ ।

ਰੋਨਾਲਡੋ 2009 ਵਿੱਚ ਦੁਨੀਆ ਦੇ ਸਭ ਤੋਂ ਕੀਮਤੀ ਖਿਡਾਰੀ ਬਣੇ ਜਦ ਸਪੇਨ ਦੇ ਰਿਆਲ ਮਾਦਰੀਦ ਫੁੱਟਬਾਲ ਕਲੱਬ ਨੇ ਓਹਨਾ ਨੂੰ ਇੰਗਲੈਂਡ ਦੇ ਮੈਨਚੈਸਟਰ ਯੂਨਾਈਟਡ ਤੋਂ 8 ਕਰੋੜ ਪੌਂਡ ਦੀ ਕੀਮਤ ਤੇ ਖਰੀਦਿਆ।

ਮੁਢਲਾ ਜੀਵਨ[ਸੋਧੋ]

ਰੋਨਾਲਡੋ ਦਾ ਜਨਮ ਇਕ ਬਹੁਤ ਹੀ ਗਰੀਬ ਘਰ ਵਿੱਚ ਫੁਨਚਾਲ, ਮਦੀਰਾ ਟਾਪੂ ਵਿਖੇ ਹੋਇਆ| ਇਸਦਾ ਦਾ ਨਾਮ ਉਸ ਵਕ਼ਤ ਦੇ ਅਮਰੀਕਾ ਦੇ ਰਾਸ਼ਟਰਪਤੀ ਰੋਨਾਲਡ ਰੇਗਨ ਦੇ ਨਾਂ ਉੱਤੇ ਰੱਖਿਆ ਗਿਆ , ਜੋ ਕਿ ਰੋਨਾਲਡੋ ਦੇ ਪਿਤਾ ਦੇ ਮਨਪਸੰਦ ਅਦਾਕਾਰ ਸੀ| 14 ਸਾਲ ਦੀ ਉਮਰ ਵਿੱਚ ਨੇ ਉਹਨੇ ਤੇ ਉਹਦੀ ਮਾਂ ਨੇ ਫੈਸਲਾ ਕੀਤਾ ਕਿ ਰੋਨਾਲਡੋ ਅਪਨੀ ਜ਼ਿੰਦਗੀ ਫੁਟਬਾਲ ਨੂੰ ਸਮਰਪਿਤ ਕਰੇਗਾ|

ਮੈਦਾਨ ਦੇ ਬਾਹਰ ਕ੍ਰਿਸਟੀਆਨੋ ਰੋਨਾਲਡੋ[ਸੋਧੋ]

ਮੈਦਾਨ ਚ ਕ੍ਰਿਸਟੀਆਨੋ ਰੋਨਾਲਡੋ ਦਾ ਜਲਵਾ ਮੈਦਾਨ ਦੇ ਬਾਹਰ ਵੀ ਘੱਟ ਨਹੀਂ। ਰੋਨਾਲਡੋ ਦੇ ਸਟਾਈਲ ਦੇ ਵੀ ਬਹੁਤ ਲੋਕ ਦੀਵਾਨੇ ਹਨ। ਦਿਲਚਸਪ ਗੱਲ ਇਹ ਹੈ ਕਿ ਸਿਰਫ ਹਾਲ ਹੀ ਵਿੱਚ ਮਾਦਰੀਦ ਵਿੱਚ ਇੱਕ ਇੰਟਰਵਿਊ ਦੌਰਾਨ ਹਾਲੀਵੁੱਡ ਸਟਾਰ ਆਰਨੋਲਡ ਸ਼ਵਾਇਜ਼ਨੇਗਰ ਨੇ ਵੀ ਉਸਦੀ ਸ਼ਲਾਘਾ ਕੀਤੀ ਸੀ। ਆਰਨੋਲਡ ਨੇ ਕਿਹਾ ਕਿ ਮੌਜੂਦਾ ਖਿਡਾਰੀਆਂ ਵਿੱਚ ਰੋਨਾਲਡੋ ਦੀ ਫਿਜ਼ੀਕ ਸਭ ਤੋਂ ਚੰਗੀ ਹੈ। ਡੇਵਿਡ ਬੈਕਹਮ ਤੇ ਲੇਡੀ ਗਾਗਾ ਵਰਗੀਆਂ ਸ਼ਖਸੀਅਤਾਂ ਨੇ ਵੀ ਉਸਦੇ ਸਟਾਈਲ ਦੀ ਸ਼ਲਾਘਾ ਕੀਤੀ ਸੀ।

ਖੇਡ ਪ੍ਰਦਰਸ਼ਨ[ਸੋਧੋ]

Club statistics
ਕਲੱਬ ਸੀਜ਼ਨ ਲੀਗ ਰਾਸ਼ਟਰੀ ਕੱਪ ਲੀਗ ਕੱਪ Europe[lower-alpha 1] Other[lower-alpha 2] Total
Division ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ ਮੈਚ ਖੇਡੇ ਗੋਲ
Sporting CP 2002–03[2] Primeira Liga 25 3 3 2 3 0 0 0 31 5
Total 25 3 3 2 3 0 0 0 31 5
Manchester United 2003–04[3] Premier League 29 4 5 2 1 0 5 0 0 0 40 6
2004–05[3] 33 5 7 4 2 0 8 0 0 0 50 9
2005–06[3] 33 9 2 0 4 2 8 1 47 12
2006–07[3] 34 17 7 3 1 0 11 3 53 23
2007–08[3] 34 31 3 3 0 0 11 8 1 0 49 42
2008–09[3] 33 18 2 1 4 2 12 4 2 1 53 26
Total 196 84 26 13 12 4 55 16 3 1 292 118
ਰਿਆਲ ਮਾਦਰੀਦ ਫੁੱਟਬਾਲ ਕਲੱਬ 2009–10[4] ਲਾ ਲੀਗ 29 26 0 0 6 7 35 33
2010–11[5] 34 40[lower-alpha 3] 8 7 12 6 54 53
2011–12[7] 38 46 5 3 10 10 2 1 55 60
2012–13[8] 34 34 7 7 12 12 2 2 55 55
2013–14[9] 30 31 6 3 11 17 47 51
2014–15[10] 14 25 0 0 6 5 4 2 24 32
ਕੁੱਲ 179 202 26 20 57 57 8 5 270 284
ਕੁੱਲ 400 289 55 35 12 4 115 73 11 6 593 407

ਹਵਾਲੇ[ਸੋਧੋ]

  1. "Cristiano Ronaldo dos Santos Aveiro". Realmadrid.com. Real Madrid CF. Retrieved 18 February 2010. 
  2. "Cristiano Ronaldo". footballzz.co.uk. Retrieved 25 December 2013. 
  3. 3.0 3.1 3.2 3.3 3.4 3.5 "Cristiano Ronaldo". StretfordEnd.co.uk. Retrieved 28 December 2013. 
  4. "Cristiano Ronaldo: Cristiano Ronaldo Dos Santos Aveiro: 2009–10". BDFutbol. Retrieved 25 December 2013. 
  5. "Cristiano Ronaldo: Cristiano Ronaldo Dos Santos Aveiro: 2010–11". BDFutbol. Retrieved 25 December 2013. 
  6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named pepegoal
  7. "Cristiano Ronaldo: Cristiano Ronaldo Dos Santos Aveiro: 2011–12". BDFutbol. Retrieved 25 December 2013. 
  8. "Cristiano Ronaldo: Cristiano Ronaldo Dos Santos Aveiro: 2012–13". BDFutbol. Retrieved 25 December 2013. 
  9. "Cristiano Ronaldo: Cristiano Ronaldo Dos Santos Aveiro: 2013–14". BDFutbol. Retrieved 27 August 2014. 
  10. "Cristiano Ronaldo". Soccerway. Retrieved 15 May 2013. 


ਹਵਾਲੇ ਵਿੱਚ ਗਲਤੀ:<ref> tags exist for a group named "lower-alpha", but no corresponding <references group="lower-alpha"/> tag was found, or a closing </ref> is missing