ਕ੍ਰਿਸ਼ਨਾ ਦਰਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
15°57′N 80°59′E / 15.95°N 80.983°E / 15.95; 80.983
ਕ੍ਰਿਸ਼ਨਾ ਦਰਿਆ
ਸ੍ਰੀਸੇਲਮ, ਆਂਧਰਾ ਪ੍ਰਦੇਸ਼, ਭਾਰਤ ਵਿਖੇ ਕ੍ਰਿਸ਼ਨਾ ਦਰਿਆ ਘਾਟੀ
ਦੇਸ਼ ਭਾਰਤ
ਰਾਜ ਮਹਾਂਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼
ਸਹਾਇਕ ਦਰਿਆ
 - ਖੱਬੇ ਭੀਮ, ਡਿੰਡੀ, ਪੇਡਾਵਾਗੂ, ਹਾਲੀਆ, ਮੂਸੀ, ਪਲੇਰੂ, ਮੁਨੇਰੂ
 - ਸੱਜੇ ਵੇਨਾ, ਕੋਇਨਾ, ਪੰਚਗੰਗਾ, ਦੁੱਧਗੰਗਾ, ਘਾਟਪ੍ਰਭਾ, ਮਾਲਪ੍ਰਭਾ, ਤੁੰਗਭੱਦਰ
ਸਰੋਤ ਮਹਾਂਬਲੇਸ਼ਵਰ
 - ਉਚਾਈ ੧,੩੩੭ ਮੀਟਰ (੪,੩੮੬ ਫੁੱਟ)
 - ਦਿਸ਼ਾ-ਰੇਖਾਵਾਂ 17°55′28″N 73°39′36″E / 17.92444°N 73.66°E / 17.92444; 73.66
ਦਹਾਨਾ ਬੰਗਾਲ ਦੀ ਖਾੜੀ
 - ਉਚਾਈ ੦ ਮੀਟਰ (੦ ਫੁੱਟ)
 - ਦਿਸ਼ਾ-ਰੇਖਾਵਾਂ 15°57′N 80°59′E / 15.95°N 80.983°E / 15.95; 80.983 [੧]
ਲੰਬਾਈ ੧,੪੦੦ ਕਿਮੀ (੮੭੦ ਮੀਲ) ਲਗਭਗ
ਬੇਟ ੨,੫੮,੯੪੮ ਕਿਮੀ (੯੯,੯੮੦ ਵਰਗ ਮੀਲ)
ਡਿਗਾਊ ਜਲ-ਮਾਤਰਾ ਵਿਜੈਵਾੜਾ (੧੯੦੧-੧੯੭੯ ਔਸਤ), ਵੱਧ ਤੋਂ ਵੱਧ (੨੦੦੯), ਘੱਟ ਤੋਂ ਘੱਟ (੧੯੯੭)
 - ਔਸਤ ੧,੬੪੧.੭੪ ਮੀਟਰ/ਸ (੫੭,੯੭੮ ਘਣ ਫੁੱਟ/ਸ)
 - ਵੱਧ ਤੋਂ ਵੱਧ ੩੧,੧੪੮.੫੩ ਮੀਟਰ/ਸ (੧੧,੦੦,੦੦੦ ਘਣ ਫੁੱਟ/ਸ)
 - ਘੱਟੋ-ਘੱਟ ੧੩.੫੨ ਮੀਟਰ/ਸ (੪੭੭ ਘਣ ਫੁੱਟ/ਸ)
ਭਾਰਤ ਦੇ ਪ੍ਰਮੁੱਖ ਦਰਿਆ
ਵਿਜੈਵਾੜਾ ਕੋਲ ਕ੍ਰਿਸ਼ਨਾ ਦਰਿਆ

ਕ੍ਰਿਸ਼ਨਾ ਦਰਿਆ ਕੇਂਦਰ-ਦੱਖਣੀ ਭਾਰਤ ਦੇ ਸਭ ਤੋਂ ਲੰਮੇ ਦਰਿਆਵਾਂ ਵਿੱਚੋਂ ਇੱਕ ਹੈ ਜਿਹਦੀ ਲੰਬਾਈ ਲਗਭਗ ੧,੪੦੦ ਕਿਲੋਮੀਟਰ ਹੈ। ਮੂਲ ਸਾਹਿਤ ਵਿੱਚ ਇਹਦਾ ਨਾਂ ਕ੍ਰਿਸ਼ਨਾਵੇਣੀ ਦੱਸਿਆ ਜਾਂਦਾ ਹੈ। ਇਹ ਗੰਗਾ ਅਤੇ ਗੋਦਾਵਰੀ ਮਗਰੋਂ ਭਾਰਤ ਵਿਚਲਾ ਤੀਜਾ ਸਭ ਤੋਂ ਵੱਡਾ ਦਰਿਆ ਹੈ। ਇਹ ਪੱਛਮੀ ਘਾਟ ਦੇ ਪਹਾੜ ਮਹਾਬਾਲੇਸ਼ਵਰ ਤੋਂ ਨਿਕਲਦਾ ਹੈ। ਇਹ ਦੱਖਣ - ਪੂਰਬ ਵਿੱਚ ਵਗਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਜਾਕੇ ਡਿੱਗਦਾ ਹੈ। ਕ੍ਰਿਸ਼ਨਾ ਦਰਿਆ ਦੀਆਂ ਉਪਨਦੀਆਂ ਵਿੱਚ ਪ੍ਰਮੁੱਖ ਹਨ: ਤੁੰਗਭਦਰਾ, ਘਾਟਪ੍ਰਭਾ, ਮੂਸੀ ਅਤੇ ਭੀਮਾ। ਕ੍ਰਿਸ਼ਨਾ ਦਰਿਆ ਦੇ ਕੰਡੇ ਵਿਜੈਵਾੜਾ ਅਤੇ ਮੂਸੀ ਨਦੀ ਦੇ ਕੰਡੇ ਹੈਦਰਾਬਾਦ ਸਥਿਤ ਹੈ। ਇਸਦੇ ਮੁਹਾਨੇ ਉੱਤੇ ਬਹੁਤ ਵੱਡਾ ਡੈਲਟਾ ਹੈ। ਇਸਦਾ ਡੈਲਟਾ ਭਾਰਤ ਦੇ ਸਭ ਤੋਂ ਉਪਜਾਊ ਖੇਤਰਾਂ ਵਿੱਚੋਂ ਇੱਕ ਹੈ।

ਹਵਾਲੇ[ਸੋਧੋ]

  1. Krishna at GEOnet Names Server