ਕੰਪਿਊਟਰੀ ਜਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੰਪਿਊਟਰ ਨੈੱਟਵਰਕ ਤੋਂ ਰੀਡਿਰੈਕਟ)
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਇਕ ਸਾਦਾ ਕੰਪਿਊਟਰ ਨੈੱਟਵਰਕ

ਕੰਪਿਉਟਰ ਨੈੱਟਵਰਕ: ਦੋ ਜਾਂ ਦੋ ਤੋਂ ਵੱਧ ਕੰਪਿਊਟਰਾਂ ਨੂੰ ਆਪਸ ਵਿੱਚ ਜੋੜਨ ਨੂੰ ਨੈੱਟਵਰਕ ਕਿਹਾ ਜਾਂਦਾ ਹੈ। ਕੰਪਿਊਟਰ ਨੈੱਟਵਰਕ[1], ਕੰਪਿਊਟਰਾਂ ਨੂੰ ਆਪਸ ਵਿੱਚ ਜੋੜ ਕੇ ਸੂਚਨਾਵਾਂ ਅਤੇ ਸੋਮਿਆਂ ਦੀ ਵਰਤੋਂ ਕਰਨ ਦੀ ਮੱਦਦ ਕਰਦਾ ਹੈ। ਦੁਨੀਆਂ ਭਰ ਦੇ ਸਾਰੇ ਕੰਪਿਊਟਰ ਤੇ ਨੈੱਟਵਰਕ ਮਿਲਕੇ ਜੋ ਵੱਡਾ ਨੈੱਟਵਰਕ ਬਣਾਉˆਦੇ ਹਨ, ਉਸ ਨੂੰ ਇੰਟਰਨੈਸ਼ਨਲ ਨੈੱਟਵਰਕ ਕਿਹਾ ਜਾਂਦਾ ਹੈ। ਇਸ ਨੂੰ ਸੰਖੇਪ ਵਿੱਚ ਇੰਟਰਨੈਟ ਤੇ ਕਈ ਵਾਰੀ ਨੈੱਟ ਹੀ ਕਿਹਾ ਜਾਂਦਾ ਹੈ।

ਨੈੱਟਵਰਕ ਦੀ ਲੋਡ਼[ਸੋਧੋ]

  • ਕੰਪਿਊਟਰ ਫਾੲਿਲਾਂ ਦਾ ਆਦਾਨ ਪ੍ਰਦਾਨ ਕਰਨ ਲੲੀ।
  • ਕੰਪਿਊਟਰ ਸੀਮਾ ਦੀ ਵੰਡ ਲੲੀ।
  • ਵੱਖ-ਵੱਖ ਕੰਪਿਊਟਰਾਂ ਨੂੰ ੲਿੱਕ ਦੂਜੇ ਨਾਲ ਸੰਚਾਰ ਕਰਨ ਲੲੀ।
  • ਨੈੱਟਵਰਕ ਰਾਂਹੀ ਸੰਚਾਰ ਬਹੁਤ ਤੇਜ਼ ਅਤੇ ਸ਼ੁੱਧ ਹੁੰਦਾ ਹੈ।
  • ਡਾਟਾ ਦਾ ਸੰਚਾਰ ਕਰਨ ਲੲੀ ਨੈੱਟਵਰਕ ਬਹੁਤ ਸਸਤਾ ਸਾਧਨ ਹੈ।

ਹਵਾਲੇ[ਸੋਧੋ]