ਸਮੱਗਰੀ 'ਤੇ ਜਾਓ

ਕੱਚੀ ਧਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਲੋਹੇ ਦੀ ਕੱਚੀ ਧਾਤ
ਮੈਂਗਨੀਜ਼ ਦੀ ਕੱਚੀ ਧਾਤ – ਸਾਇਲੋਮੀਲੇਨ (ਸਾਈਜ਼: 6.7 × 5.8 × 5.1 ਸੈ.ਮੀ.)

ਕੱਚੀ ਧਾਤ ਇੱਕ ਤਰ੍ਹਾਂ ਦੀ ਚਟਾਨ ਹੁੰਦੀ ਹੈ ਜਿਸ ਵਿੱਚ ਧਾਤਾਂ ਸਣੇ ਜ਼ਰੂਰੀ ਤੱਤਾਂ ਵਾਲ਼ੇ ਖਣਿਜ ਰੱਜਵੀਂ ਮਾਤਰਾ ਵਿੱਚ ਮਿਲਦੇ ਹਨ ਜੋ ਕਿ ਚਟਾਨ 'ਚੋਂ ਸਸਤੇ ਤਰੀਕੇ ਨਾਲ਼ ਕੱਢੇ ਜਾ ਸਕਦੇ ਹਨ।[1] ਕੱਚੀਆਂ ਧਾਤਾਂ ਨੂੰ ਧਰਤੀ ਤੋਂ ਖਾਣ ਪੁਟਾਈ ਰਾਹੀਂ ਕੱਢਿਆ ਜਾਂਦਾ ਹੈ; ਫੇਰ ਇਹਨਾਂ ਨੂੰ ਕੀਮਤੀ ਤੱਤ ਨਿਚੋੜਨ ਵਾਸਤੇ ਸੋਧਿਆ ਜਾਂਦਾ ਹੈ।

ਹਵਾਲੇ[ਸੋਧੋ]

  1. Guilbert, John M. and Charles F. Park, Jr. (1986) The Geology of Ore Deposits, W. H. Freeman, p. 1.।SBN 0-7167-1456-6

ਅੱਗੇ ਪੜ੍ਹੋ[ਸੋਧੋ]

DILL, H.G. (2010) The “chessboard” classification scheme of mineral deposits: Mineralogy and geology from aluminum to zirconium, Earth-Science Reviews, Volume 100,।ssue 1-4, June 2010, Pages 1-420 Archived 2013-12-12 at the Wayback Machine.