ਕੱਲਰ ਸੈਦਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕੱਲਰ ਸੈਦਾਂ
ਤਹਿਸੀਲ
ਦੇਸ਼ਪਾਕਿਸਤਾਨ
Area
 • Total420 km2 (160 sq mi)
ਅਬਾਦੀ
 • ਕੁੱਲ1,90,000
ਏਰੀਆ ਕੋਡ051

ਕੱਲਰ ਸੈਦਾਂ ਪੰਜਾਬ, ਪਾਕਿਸਤਾਨ ਦੇ ਰਾਵਲਪਿੰਡੀ ਜ਼ਿਲ੍ਹੇ ਦਾ ਇੱਕ ਸ਼ਹਿਰ ਹੈ। ਇਹ 2004 ਵਿੱਚ ਰਾਵਲਪਿੰਡੀ ਦੀ ਸੱਤਵੀਂ ਤਹਿਸੀਲ ਬਣਿਆ। ਇਸਦੀ ਅਬਾਦੀ 190,000 ਹੈ, ਅਤੇ ਇੱਥੇ ਪੜ੍ਹਾਈ ਦੀ ਸ਼ਰ੍ਹਾ 62% ਹੈ। 

ਹਵਾਲੇ[ਸੋਧੋ]

ਬਾਹਰਲੇ ਲਿੰਕ[ਸੋਧੋ]