ਸਮੱਗਰੀ 'ਤੇ ਜਾਓ

ਖ਼ਾਇਨ ਵੱਡਾ ਗਿਰਜਾਘਰ

ਗੁਣਕ: 37°45′54″N 3°47′24″W / 37.765°N 3.7899°W / 37.765; -3.7899
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਖਾਇਨ ਵੱਡਾ ਗਿਰਜਾਘਰ
Catedral de la Asunción de Jaén
ਖਾਇਨ ਵੱਡਾ ਗਿਰਜਾਘਰ
ਧਰਮ
ਮਾਨਤਾਕੈਥੋਲਿਕ ਚਰਚ
ਟਿਕਾਣਾ
ਟਿਕਾਣਾਖਾਇਨ , ਸਪੇਨ
ਆਰਕੀਟੈਕਚਰ
ਕਿਸਮਗਿਰਜਾਘਰ
General contractor(1249-1724)
Jaén Cathedral interior

ਖਾਇਨ ਵੱਡਾ ਗਿਰਜਾਘਰ (ਸਪੇਨੀ ਭਾਸ਼ਾ :Catedral de la Asunción de Jaén, ਅੰਗਰੇਜ਼ੀ ਭਾਸ਼ਾ Jaén Cathedral) ਇੱਕ ਸਪੇਨੀ ਪੁਨਰਜਾਗਰਣ ਦਾ ਗਿਰਜਾਘਰ ਹੈ। ਇਹ ਸਪੇਨ ਵਿੱਚ ਸਾਂਤਾ ਮਾਰੀਆ ਚੌਂਕ ਖਾਇਨ ਚ ਸਥਿਤ ਹੈ। ਸਾਂਤਾ ਮਾਰੀਆ ਚੌਂਕ ਖਾਇਨ ਦੀ ਇਕੋ ਇੱਕ ਇਤਿਹਾਸਿਕ ਥਾਂ ਹੈ। ਇਹ ਗਿਰਜਾਘਰ ਉਸੇ ਥਾਂ ਤੇ ਸਥਿਤ ਹੈ ਜਿੱਥੇ ਪਹਿਲਾਂ ਇੱਕ ਮਸਜਿਦ ਬਣੀ ਹੋਈ ਸੀ[1]

ਇਹ ਗਿਰਜਾਘਰ ਇੱਕ ਮਸਜਿਦ ਦੀ ਥਾਂ ਤੇ 1249 ਵਿੱਚ ਬਣਨਾ ਸ਼ੁਰੂ ਹੋਇਆ। ਸੋਲਵੀਂ ਸਦੀ ਦੇ ਲਗਭਗ ਇਹ ਗਿਰਜਾਘਰ ਕਈ ਵਾਰ ਨਸ਼ਟ ਹੋਇਆ ਅਤੇ ਕਈ ਵਾਰ ਦੁਬਾਰਾ ਬਣਾਇਆ ਗਿਆ।[2] ਇਸ ਤੇ ਕਈ ਆਰਕੀਟੈਕਟਾ ਨੇ ਕੰਮ ਕੀਤਾ ਪਰ ਆਂਦਰੇਸ ਦੇ ਵਾਦੇਲਵੀਰਾ ਦਾ ਕੰਮ ਸਭ ਤੋਂ ਪ੍ਰਮੁੱਖ ਸੀ। ਇਸ ਨੂੰ 1724 ਵਿੱਚ ਦੁਬਾਰਾ ਖੋਲ੍ਹਿਆ ਗਿਆ ਸੀ। ਆਸ ਹੈ ਕਿ ਇਹ ਛੇਤੀ ਹੀ ਯੂਨੇਸਕੋ ਵਲੋਂ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕਰ ਲਈ ਜਾਵੇਗੀ।

ਗੈਲਰੀ

[ਸੋਧੋ]

ਪੁਸਤਕ ਸੂਚੀ

[ਸੋਧੋ]
  • Lua error in ਮੌਡਿਊਲ:Citation/CS1 at line 3162: attempt to call field 'year_check' (a nil value).

ਬਾਹਰੀ ਲਿੰਕ

[ਸੋਧੋ]

ਫਰਮਾ:Wikimapia

|

ਹਵਾਲੇ

[ਸੋਧੋ]
  1. "Jaén Cathedral". UNESCO World Heritage Centre. Retrieved 11 February 2013.
  2. ਫਰਮਾ:Cita publicación

37°45′54″N 3°47′24″W / 37.765°N 3.7899°W / 37.765; -3.7899