ਖ਼ਾਲਿਦ ਇਬਨ ਅਲ-ਵਾਲਿਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖ਼ਾਲਿਦ ਇਬਨ ਅਲ-ਵਾਲਿਦ
خالد بن الوليد
ਛੋਟਾ ਨਾਮਰੱਬ ਦੀ ਤਲਵਾਰ
ਜਨਮ585
ਮੱਕਾ, ਅਰਬੀ ਪਰਾਇਦੀਪ
ਮੌਤ642
ਹੋਮਜ਼, ਸੀਰੀਆ
ਦਫ਼ਨ
ਵਫ਼ਾਦਾਰੀਰਾਸ਼ਿਦਨ ਸ਼ਾਸਨ
ਸੇਵਾ/ਬ੍ਰਾਂਚਰਾਸ਼ਿਦਨ ਫ਼ੌਜ
ਸੇਵਾ ਦੇ ਸਾਲ632–638
ਯੂਨਿਟਮੋਬਾਇਲ ਗਾਰਡ
Commands heldਕਮਾਂਡਰ-ਇਨ-ਚੀਫ਼ (632–634)
ਫੀਲਡ ਕਮਾਂਡਰ (634–638)
ਮੋਬਾਇਲ ਗਾਰਡ ਦਾ ਕਮਾਂਡਰ (634–638)
ਇਰਾਕ ਦਾ ਮਿਲਟਰੀ ਗਵਰਨਰ (633–634)
ਚਾਲਸਿਸ ਦਾ ਗਵਰਨਰ (637–638)

ਖ਼ਾਲਿਦ ਇਬਨ ਅਲ-ਵਾਲਿਦ ਮੁਹੰਮਦ ਨਬੀ ਦੇ ਇੱ ਕ ਸਾਥੀ ਸਨ। ਉਹਨਾਂ ਦੀ ਫੌਜੀ ਦੀ ਰਣਨੀਤੀ[1] ਅਤੇ ਬਹਾਦਰੀ ਬੜੀ ਕਮਾਲ ਦੀ ਸੀ। ਇਤਿਹਾਸ ਵਿੱਚ ਪਹਿਲੀ ਵਾਰ ਅਰਬੀ ਪਰਾਇਦੀਪ ਇੱਕ ਸਿਆਸੀ ਇਕਾਈ ਅਧੀਨ ਇਕਮੁੱਠ ਹੋਇਆ। ਆਪ ਦੀ ਸੁਚੱਜੀ ਲੀਡਰਸਿੱਪ ਅਧੀਨ ਇੱਕ ਸੌ ਤੋਂ ਵੱਧ ਲੜਾਈ ਜਿੱਤੀਆ। ਉਹਨਾਂ ਦੀ ਰਣਨੀਤੀ ਹੇਠ ਅਰਬੀ ਤੇ ਜਿੱਤ ਪ੍ਰਾਪਤ ਕੀਤੀ। 632 ਤੋਂ 636 ਸਮੇਂ ਦੌਰਾਨ ਉਹਨਾਂ ਨੇ ਰਿਡਾ ਦੀ ਲੜਾਈ, ਪਰਸੀਅਨ ਮੈਸੋਪੋਟਾਮੀਆ ਅਤੇ ਰੋਮਨ ਸਾਮਰਾਜ ਤੇ ਕਬਜ਼ਾ ਕੀਤਾ।

ਹਵਾਲੇ[ਸੋਧੋ]

  1. Khalid ibn al-Walid, Encyclopædia Britannica Online. Retrieved. 17 October 2006.