ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 4: ਲਾਈਨ 4:
== ਇਤਿਹਾਸ ==
== ਇਤਿਹਾਸ ==
7 ਨਵੰਬਰ, 1995 ਨੂੰ [[ਜਲੰਧਰ ਜ਼ਿਲਾ|ਜਲੰਧਰ]] ਅਤੇ [[ਹੁਸ਼ਿਆਰਪੁਰ ਜ਼ਿਲਾ|ਹੁਸ਼ਿਆਰਪੁਰ]] ਜ਼ਿਲਿਆਂ ਦੇ ਇਸੇ ਕੱਟ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ [[ਨਵਾਂਸ਼ਹਿਰ]] ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।

== ਭੂਗੋਲਿਕ ਸਥਿਤੀ ==
== ਭੂਗੋਲਿਕ ਸਥਿਤੀ ==
ਲਾਈਨ 23: ਲਾਈਨ 21:

-- ਆਬਾਦੀ ਵਿਚ ਕੁਲ ਵਾਧਾ (੧੯੯੧-੨੦੦੧) ੧੦.੪੩<ref name="2001 Census" />
-- ਆਬਾਦੀ ਵਿਚ ਕੁਲ ਵਾਧਾ (੧੯੯੧-੨੦੦੧) ੧੦.੪੩<ref name="2001 Census" />

== ਹਵਾਲਾ ==
<div class="references-small">
<!--See http://en.wikipedia.org/wiki/Wikipedia:Footnotes for an explanation of how to generate footnotes using the <ref(erences/)> tags-->
<references/>

[http://nawanshahr.nic.in/html/about_district.htm#intro ਨਵਾਂਸ਼ਹਿਰ ਜ਼ਿਲ੍ਹਾ]
</div>

== ਬਾਹਰੀ ਕੜੀਆਂ ==
== ਬਾਹਰੀ ਕੜੀਆਂ ==
ਲਾਈਨ 36: ਲਾਈਨ 26:
* [http://nawanshahr.nic.in/ "ਪ੍ਰਸ਼ਾਸ਼ਕੀ ਸਾਈਟ"]
* [http://nawanshahr.nic.in/ "ਪ੍ਰਸ਼ਾਸ਼ਕੀ ਸਾਈਟ"]
* [http://nawanshahr.com/ ਨਵਾਂਸ਼ਹਿਰ ਪੋਰਟਲ]
* [http://nawanshahr.com/ ਨਵਾਂਸ਼ਹਿਰ ਪੋਰਟਲ]
{{ਅੰਤਕਾ}}

{{ਪੰਜਾਬ (ਭਾਰਤ)}}
{{ਪੰਜਾਬ (ਭਾਰਤ)}}

[[ਸ਼੍ਰੇਣੀ:ਪੰਜਾਬ, ਭਾਰਤ]]
[[ਸ਼੍ਰੇਣੀ:ਪੰਜਾਬ (ਭਾਰਤ) ਦੇ ਜ਼ਿਲ੍ਹੇ]]
[[ਸ਼੍ਰੇਣੀ:ਪੰਜਾਬ (ਭਾਰਤ) ਦੇ ਜਿਲੇ]]

[[ar:شهيد بهجت سينغ ناجار]]
[[ar:شهيد بهجت سينغ ناجار]]

09:10, 28 ਨਵੰਬਰ 2012 ਦਾ ਦੁਹਰਾਅ

ਪੰਜਾਬ ਰਾਜ ਦੇ ਜਿਲੇ

ਨਵਾਂਸ਼ਹਿਰ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਦੋ ਤਹਿਸੀਲਾਂ, ਨਵਾਂਸ਼ਹਿਰ ਅਤੇ ਬਲਾਚੌਰ, ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।[1]

ਇਤਿਹਾਸ

7 ਨਵੰਬਰ, 1995 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਇਸੇ ਕੱਟ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।

ਭੂਗੋਲਿਕ ਸਥਿਤੀ

ਨਵਾਂਸ਼ਹਿਰ ਜ਼ਿਲ੍ਹਾ ਨਕਸ਼ਾ ਸਥਿਤੀ ਅਨੁਸਾਰ ਇਸ ਤਰ੍ਹਾਂ ਹੈ : 31.8° N 76.7° E.[2]

ਖੇਤਰ ਫਲ ਅਤੇ ਆਬਾਦੀ

-- ਕੁਲ ਖੇਤਰ ਫਲ ( km².) ੧,੨੫੮[3]

-- ਕੁਲ ਆਬਾਦੀ (੨੦੦੧ ਗਿਣਤੀ) 587,468[3]

-- ਪੁਰਖ ੩੦੬,੯੦੨[3]

-- ਜਨਾਨਾ ੨੮੦,੫੬੬[3]

-- ਆਬਾਦੀ ਦਾ ਸੰਘਣਾ ਪਣ ( per km².) ੪੩੯[3]

-- ਆਬਾਦੀ ਵਿਚ ਕੁਲ ਵਾਧਾ (੧੯੯੧-੨੦੦੧) ੧੦.੪੩[3]

ਬਾਹਰੀ ਕੜੀਆਂ