ਜੀ ਵੀ ਪਲੈਖ਼ਾਨੋਵ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਜਿਆਰਜੀ ਵੈਲੇਂਤੀਨੋਵਿਚ ਪਲੈਖਾਨੋਵ'''(ਰੂਸੀ: Георгий Валентинович Пл..." ਨਾਲ਼ ਸਫ਼ਾ ਬਣਾਇਆ
 
ਇੰਟਰ-ਵਿਕੀ
ਲਾਈਨ 4: ਲਾਈਨ 4:
[[Category:ਮਾਰਕਸਵਾਦੀ ਚਿੰਤਕ]]
[[Category:ਮਾਰਕਸਵਾਦੀ ਚਿੰਤਕ]]
[[Category:ਕਮਿਊਨਿਸਟ ਆਗੂ]]
[[Category:ਕਮਿਊਨਿਸਟ ਆਗੂ]]

[[af:Georgi Plechanof]]
[[ar:جورجي بليخانوف]]
[[bg:Георгий Плеханов]]
[[ca:Gueorgui Plekhànov]]
[[cs:Georgij Plechanov]]
[[de:Georgi Walentinowitsch Plechanow]]
[[en:Georgi Plekhanov]]
[[eo:Georgij Pleĥanov]]
[[es:Georgi Plejánov]]
[[et:Georgi Plehhanov]]
[[eu:Georgi Plekhanov]]
[[fa:گئورگی پلخانف]]
[[fi:Georgi Plehanov]]
[[fr:Gueorgui Plekhanov]]
[[gl:Georgi Plekhanov]]
[[he:גאורגי פלחנוב]]
[[hu:Georgij Valentyinovics Plehanov]]
[[id:Georgy Valentinovich Plekanov]]
[[it:Georgij Valentinovič Plechanov]]
[[ja:ゲオルギー・プレハーノフ]]
[[ka:გიორგი პლეხანოვი]]
[[kk:Георгий Валентинович Плеханов]]
[[ko:게오르기 플레하노프]]
[[la:Georgius Plechanov]]
[[lt:Georgijus Plechanovas]]
[[mk:Георги Плеханов]]
[[mn:Георгий Плеханов]]
[[mzn:گئورگی پلخانف]]
[[ne:गेओर्गी प्लेखानोभ]]
[[nl:Georgi Plechanov]]
[[no:Georgij Plekhanov]]
[[pl:Gieorgij Plechanow]]
[[pt:Gueorgui Plekhanov]]
[[ro:Gheorghi Valentinovici Plehanov]]
[[ru:Плеханов, Георгий Валентинович]]
[[sk:Georgij Valentinovič Plechanov]]
[[sv:Georgij Plechanov]]
[[tr:Georgi Plehanov]]
[[uk:Плеханов Георгій Валентинович]]

12:57, 2 ਦਸੰਬਰ 2012 ਦਾ ਦੁਹਰਾਅ

ਜਿਆਰਜੀ ਵੈਲੇਂਤੀਨੋਵਿਚ ਪਲੈਖਾਨੋਵ(ਰੂਸੀ: Георгий Валентинович Плеханов , 29 ਨਵੰਬਰ 1856 - 30 ਮਈ 1918) ਇੱਕ ਰੂਸੀ ਕ੍ਰਾਂਤੀਕਾਰੀ ਅਤੇ ਰੂਸ ਦੇ ਸਭ ਤੋਂ ਪਹਿਲੇ ਮਾਰਕਸਵਾਦੀ ਚਿੰਤਕ ਸਨ। ਉਹ ਰੂਸ ਵਿੱਚ ਸੋਸ਼ਲ ਡੈਮੋਕ੍ਰੈਟਿਕ ਅੰਦੋਲਨ ਦੇ ਇੱਕ ਸੰਸਥਾਪਕ ਸੀ। 1880 ਅਤੇ 1890 ਦੇ ਦਹਾਕਿਆਂ ਵਿੱਚ ਉਨ੍ਹਾਂ ਨੇ ਪੂਰੀ ਦੁਨੀਆਂ ਨੂੰ ਮਾਰਕਸਵਾਦੀ ਸਿਧਾਂਤ ਅਤੇ ਉਸਦੇ ਇਤਹਾਸ ਦੇ ਬਾਰੇ ਸ਼ਾਨਦਾਰ ਰਚਨਾਵਾਂ ਦਿੱਤੀਆਂ ਜਿਨ੍ਹਾਂ ਵਿੱਚ ਉਨ੍ਹਾਂ ਨੇ ਮਜਦੂਰ ਵਰਗ ਦੀ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਪੇਸ਼ ਕਰਨ ਵਾਲੇ ਕਾਰਲ ਮਾਰਕਸ ਅਤੇ ਫ਼ਰੈਡਰਿਕ ਏਂਗਲਜ਼ ਦੇ ਵਿਚਾਰਾਂ ਅਤੇ ਸਿਖਿਆਵਾਂ ਦੀ ਨਾ ਸਿਰਫ ਰੱਖਿਆ ਕੀਤੀ ਸਗੋਂ ਉਨ੍ਹਾਂ ਨੂੰ ਹੋਰ ਵਿਕਸਿਤ ਵੀ ਕੀਤਾ ਅਤੇ ਉਨ੍ਹਾਂ ਦੀ ਨੂੰ ਵਿਆਖਿਆ ਅਤੇ ਵਿਸਤਾਰ ਕਰ ਕੇ ਲੋਕਪ੍ਰਿਯ ਬਣਾਇਆ। ਮਾਰਕਸ ਅਤੇ ਏਂਗਲਜ ਜਰਮਨੀ ਦੇ ਅਜਿਹੇ ਬੁੱਧੀਜੀਵੀ ਸਨ ਜਿਨ੍ਹਾਂ ਨੇ ਰਾਜਨੀਤੀ, ਅਰਥ ਸ਼ਾਸਤਰ ਅਤੇ ਦਰਸ਼ਨ ਸ਼ਾਸਤਰ ਦੇ ਖੇਤਰਾਂ ਵਿੱਚ ਮਜਦੂਰ ਵਰਗ ਦਾ ਪੱਖ ਲੈਂਦੇ ਹੋਏ ਉਸ ਸਮੇਂ ਤੱਕ ਸੰਸਾਰ ਵਿੱਚ ਪ੍ਰਚੱਲਤ ਵਿਚਾਰਾਂ ਅਤੇ ਵਿਚਾਰਧਾਰਾਵਾਂ ਦੀ ਆਲੋਚਨਾ ਕਰਦੇ ਹੋਏ ਮਜਦੂਰ ਵਰਗ ਦੀ ਮੁਕਤੀ ਦਾ ਕ੍ਰਾਂਤੀਕਾਰੀ ਸਿਧਾਂਤ ਪੇਸ਼ ਕੀਤਾ ਸੀ। ਦਹਾਕਿਆਂ ਦੀ ਮਿਹਨਤ, ਸੰਘਰਸ਼, ਅਧਿਅਨ, ਬਹਿਸ - ਮੁਬਾਹਸਿਆਂ ਨਾਲ ਵਿਕਸਤ ਇਹੀ ਯੁਗਾਂਤਰਕਾਰੀ ਸਿੱਧਾਂਤ ਮਾਰਕਸਵਾਦ, ਵਿਗਿਆਨਕ ਸਮਾਜਵਾਦ, ਸਾਮਵਾਦ (ਕਮਿਊਨਿਜਮ) ਆਦਿ ਦੇ ਨਾਮ ਨਾਲ ਜਾਣਿਆ ਜਾਂਦਾ ਹੈ।