ਵਲਾਦੀਮੀਰ ਲੈਨਿਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
ਇਹ ਵੀ ਵੇਖੋ ਜੋੜਿਆ
ਲਾਈਨ 1: ਲਾਈਨ 1:
'''ਵਲਾਦੀਮੀਰ ਇਲਿਚ ਲੈਨਿਨ '''( ਰੂਸੀ : Владимир Ильич Ленин , ਆਈ ਪੀ ਏ : [[vlɐˈdʲimʲɪr ɪlʲˈjitɕ ˈlʲenʲɪn] , ਪੈਦਾਇਸ਼ੀ ਨਾਮ: ਵਲਾਦੀਮੀਰ ਇਲਿਚ ਉਲੀਆਨੋਵ ( ਰੂਸੀ : Владимир Ильич Ульянов - ੨੨ ਅਪ੍ਰੈਲ [ ਪੁਰਾਣਾ ਸਟਾਈਲ ੧੦ ਅਪ੍ਰੈਲ ] ੧੮੭੦ - 21 ਜਨਵਰੀ 1924 ) ਇੱਕ ਰੂਸੀ ਕਮਿਊਨਿਸਟ [[ਕ੍ਰਾਂਤੀਕਾਰੀ]], ਰਾਜਨੇਤਾ ਅਤੇ ਰਾਜਨੀਤਕ [[ਚਿੰਤਕ]] ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ [[ਅਕਤੂਬਰ ਕ੍ਰਾਂਤੀ]] ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। '''ਟਾਈਮ''' ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ ੧੦੦ ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ।<ref>[http://www.time.com/time/time100/leaders/profile/lenin.html</ref> [[ਮਾਰਕਸਵਾਦ]] ਵਿੱਚ ਉਨ੍ਹਾਂ ਦੀ ਦੇਣ ਨੂੰ [[ਲੈਨਿਨਵਾਦ]] ਕਿਹਾ ਜਾਂਦਾ ਹੈ।

==ਇਹ ਵੀ ਵੇਖੋ ==
*[[ਕਾਰਲ ਮਾਰਕਸ]]
* [[ਮਾਰਕਸਵਾਦ]]
* [[ਫਰੈਡਰਿਕ ਏਂਗਲਜ਼]]
*[[ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ]]
*[[ਵਿਰੋਧਵਿਕਾਸ]]
*[[ਸ਼ਰੀਪਾਦ ਅਮ੍ਰਿਤ ਡਾਂਗੇ]]
*[[ਮੋਹਿਤ ਸੇਨ]]
*[[ਪੂਰਨ ਚੰਦ ਜੋਸ਼ੀ]]
*[[ਐਨਟੋਨੀਓ ਗਰਾਮਸ਼ੀ]]

{{ਅੰਤਕਾ}}
{{ਅੰਤਕਾ}}

23:19, 4 ਦਸੰਬਰ 2012 ਦਾ ਦੁਹਰਾਅ

ਵਲਾਦੀਮੀਰ ਇਲਿਚ ਲੈਨਿਨ ( ਰੂਸੀ : Владимир Ильич Ленин , ਆਈ ਪੀ ਏ  : [[vlɐˈdʲimʲɪr ɪlʲˈjitɕ ˈlʲenʲɪn] , ਪੈਦਾਇਸ਼ੀ ਨਾਮ: ਵਲਾਦੀਮੀਰ ਇਲਿਚ ਉਲੀਆਨੋਵ ( ਰੂਸੀ : Владимир Ильич Ульянов - ੨੨ ਅਪ੍ਰੈਲ [ ਪੁਰਾਣਾ ਸਟਾਈਲ ੧੦ ਅਪ੍ਰੈਲ ] ੧੮੭੦ - 21 ਜਨਵਰੀ 1924 ) ਇੱਕ ਰੂਸੀ ਕਮਿਊਨਿਸਟ ਕ੍ਰਾਂਤੀਕਾਰੀ, ਰਾਜਨੇਤਾ ਅਤੇ ਰਾਜਨੀਤਕ ਚਿੰਤਕ ਸਨ। ਉਹ ਰੂਸੀ ਬਾਲਸ਼ਵਿਕ ਪਾਰਟੀ ਦੇ ਨਿਰਮਾਤਾ ਅਤੇ ਨਿਰਵਿਵਾਦ ਆਗੂ ਸਨ ਅਤੇ ਉਨ੍ਹਾਂ ਨੇ ਅਕਤੂਬਰ ਕ੍ਰਾਂਤੀ ਦੀ ਤੇ ਬਾਅਦ ਵਿੱਚ ਨਵੀਂ ਬਣੀ ਸੋਵੀਅਤ ਸਰਕਾਰ ਦੀ ਰਹਿਨੁਮਾਈ ਕੀਤੀ। ਟਾਈਮ ਮੈਗਜੀਨ ਨੇ ਉਨ੍ਹਾਂ ਨੂੰ ਬੀਹਵੀਂ ਸਦੀ ਦੇ ੧੦੦ ਪ੍ਰਭਾਵਸਾਲੀ ਵਿਅਕਤੀਆਂ ਵਿੱਚ ਗਿਣਿਆ ਹੈ।[1] ਮਾਰਕਸਵਾਦ ਵਿੱਚ ਉਨ੍ਹਾਂ ਦੀ ਦੇਣ ਨੂੰ ਲੈਨਿਨਵਾਦ ਕਿਹਾ ਜਾਂਦਾ ਹੈ।

ਇਹ ਵੀ ਵੇਖੋ