ਬੋਰਿਸ ਪੋਲੇਵੋਈ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
ਛੋ r2.7.2) (Robot: Adding zh:波列伏依
ਲਾਈਨ 18: ਲਾਈਨ 18:
[[uk:Полевой Борис Миколайович]]
[[uk:Полевой Борис Миколайович]]
[[vi:Boris Polevoy]]
[[vi:Boris Polevoy]]
[[zh:波列伏依]]

10:06, 8 ਦਸੰਬਰ 2012 ਦਾ ਦੁਹਰਾਅ

ਬੋਰਿਸ ਨਿਕੋਲਾਏਵਿਚ ਪੋਲੇਵੋਈ (ਜਾਂ ਪੋਲੇਵੋਈ) (ਰੂਸੀ: Бори́с Никола́евич Полево́й; 17 ਮਾਰਚ 1908 – 12 ਜੁਲਾਈ 1981) ਰੂਸੀ ਲੇਖਕ ਸੀ। ਦੂਜੀ ਸੰਸਾਰ ਜੰਗ ਬਾਰੇ ਉਸ ਦੇ ਨਾਵਲ 'ਅਸਲੀ ਇਨਸਾਨ ਦੀ ਕਹਾਣੀ' ( ਮੂਲ ਰੂਸੀ: Повесть о настоящем человеке, ਪੋਵੇਸਤ' ਓ ਨਾਸਤੋਯਾਸ਼ਚੇਮ ਚੇਲੋਵੇਕੇ) ਵਿੱਚ ਪੇਸ਼ ਮਨੁੱਖੀ ਸੂਰਬੀਰਤਾ ਦਾ ਬਿੰਬ ਸੰਸਾਰ ਪ੍ਰਸਿਧ ਹੋ ਗਿਆ। ਦੂਜੀ ਸੰਸਾਰ ਜੰਗ ਦੇ ਇੱਕ ਪਾਇਲਟ, ਅਲੇਕਸੀ ਮਾਰਸਿਏਵ [1]ਦੀ ਸੱਚੀ ਕਥਾ ਉਤੇ ਅਧਾਰਿਤ ‘ਅਸਲੀ ਇਨਸਾਨ ਦੀ ਕਹਾਣੀ’ ਦ੍ਰਿੜ ਨਿਸਚੇ ਵਿਚੋਂ ਪੈਦਾ ਹੁੰਦੀ ਮਨੁੱਖ ਦੀ ਅਣਹੋਣੀ ਨੂੰ ਹੋਣੀ ਕਰ ਸਕਣ ਵਾਲੀ ਅਥਾਹ ਸਮਰੱਥਾ ਨੂੰ ਉਜਾਗਰ ਕਰਦੀ ਹੈ। ਬੋਰਿਸ ਪੋਲੇਵੋਈ ਦਰਅਸਲ ਬੋਰਿਸ ਨਿਕੋਲਾਏਵਿਚ ਕੈਮਪੋਵ ਦਾ ਉਪਨਾਮ ਸੀ। ਉਸ ਦਾ ਜਨਮ 1908 ਵਿੱਚ ਮਾਸਕੋ ਵਿਖੇ ਇੱਕ ਯਹੂਦੀ ਡਾਕਟਰ ਨਿਕੋਲਾਏ ਪੇਤਰੋਵਿਚ ਦੇ ਘਰ ਹੋਇਆ ਸੀ ਅਤੇ ਉਹਦੀ ਮਾਂ ਦਾ ਨਾਮਮ ਲਿਦੀਆ ਕੈਮਪੋਵ ਸੀ। ਉਹਨੇ ਟਵੇਰ ਇੰਡਸਟਰੀਅਲ ਟੈਕਨੀਕਲ ਕਾਲਜ (ਹੁਣ ਕਲੀਨਿਨ ਇੰਡਸਟਰੀਅਲ ਕਾਲਜ) ਤੋਂ ਗ੍ਰੈਜੂਏਸ਼ਨ ਕੀਤੀ।[2]

ਹਵਾਲੇ

  1. http://books.google.co.in/books/about/A_Story_About_a_Real_Man.html?id=G64GAAAACAAJ&redir_esc=y
  2. "Boris Nikolayevich Kampov," Contemporary Authors Online, Thomson Gale, 2007.