ਭਾਰਤੀ ਕਮਿਊਨਿਸਟ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਇੰਟਰ-ਵਿਕੀ
ਛੋ Robot: Adding zh:印度人民党
ਲਾਈਨ 44: ਲਾਈਨ 44:
[[uk:Бхаратія джаната парті]]
[[uk:Бхаратія джаната парті]]
[[ur:بھارتیہ جنتا پارٹی]]
[[ur:بھارتیہ جنتا پارٹی]]
[[zh:印度人民党]]
[[zh-min-nan:Ìn-tō͘ Jîn-bîn Tóng]]
[[zh-min-nan:Ìn-tō͘ Jîn-bîn Tóng]]

16:19, 17 ਦਸੰਬਰ 2012 ਦਾ ਦੁਹਰਾਅ

ਭਾਰਤੀ ਕਮਿਊਨਿਸਟ ਪਾਰਟੀ ਭਾਰਤ ਦਾ ਇੱਕ ਸਾਮਵਾਦੀ ਦਲ ਹੈ।ਇਸ ਦੀ ਬੁਨਿਆਦ ਦੇ ਸਮੇਂ ਬਾਰੇ ਮੱਤਭੇਦ ਹਨ[1] ਪਰ ਭਾਰਤੀ ਕਮਿਊਨਿਸਟ ਪਾਰਟੀ ਅਨੁਸਾਰ ਇਸ ਦੀ ਸਥਾਪਨਾ 26 ਦਸੰਬਰ 1925 ਨੂੰ ਮੇਰਠ ਵਿੱਚ ਹੋਈ ਸੀ।[2] ਇਸੇ ਤੋਂ ਵੱਖ ਹੋਈ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਇਸ ਦੀ ਸਥਾਪਨਾ 17 ਅਕਤੂਬਰ1920 ਨੂੰ ਤਾਸ਼ਕੰਦ ਵਿੱਚ ਹੋਈ ਮੰਨਦੀ ਹੈ।[3]

ਨਿਊ ਏਜ (New Age) ਇਸ ਦਲ ਦਾ ਹਫਤਾਵਾਰ ਅੰਗਰੇਜ਼ੀ ਤਰਜਮਾਨ ਹੈ। ਇਸ ਦਲ ਦਾ ਯੁਵਕ ਸੰਗਠਨ ਆਲ ਇੰਡੀਆ ਯੂਥ ਫੈਡਰੇਸ਼ਨ ਹੈ ।