ਜਕਾਰਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{ਜਾਣਕਾਰੀਡੱਬਾ ਬਸਤੀ | ਨਾਂ = ਜਕਾਰਤਾ | ਅਧਿਕਾਰਕ_ਨਾਂ = ਜਕ..." ਨਾਲ਼ ਸਫ਼ਾ ਬਣਾਇਆ
 
No edit summary
ਲਾਈਨ 7: ਲਾਈਨ 7:
| native_name2 =
| native_name2 =
| ਉਪਨਾਮ = The Big Durian<ref>{{cite web|url=http://worldstepper-daworldisntenough.blogspot.com/2008/04/go-jakarta-how-to-appreciate-big-durian.html |title=Travel Indonesia Guide – How to appreciate the ‘Big Durian’ Jakarta |publisher=Worldstepper-daworldisntenough.blogspot.com |date=8 April 2008 |accessdate=27 April 2010}}</ref>
| ਉਪਨਾਮ = The Big Durian<ref>{{cite web|url=http://worldstepper-daworldisntenough.blogspot.com/2008/04/go-jakarta-how-to-appreciate-big-durian.html |title=Travel Indonesia Guide – How to appreciate the ‘Big Durian’ Jakarta |publisher=Worldstepper-daworldisntenough.blogspot.com |date=8 April 2008 |accessdate=27 April 2010}}</ref>
| ਮਾਟੋ = ''Jaya Raya'' ([[Indonesian language|Indonesian]]) <br /> (ਜੇਤੂ ਅਤੇ ਮਹਾਨ)
| ਮਾਟੋ = ''Jaya Raya'' ([[ਇੰਡੋਨੇਸ਼ੀਆਈ ਭਾਸ਼ਾ|ਇੰਡੋਨੇਸ਼ੀਆਈ]]) <br /> (ਜੇਤੂ ਅਤੇ ਮਹਾਨ)
| ਚਿੱਤਰ_ਦਿੱਸਹੱਦਾ = Jakarta Pictures-3.jpg
| ਚਿੱਤਰ_ਦਿੱਸਹੱਦਾ = Jakarta Pictures-3.jpg
| image_size =
| image_size =
| ਚਿੱਤਰ_ਸਿਰਲੇਖ = (ਸਿਖਰੋਂ, ਖੱਬੇ ਤੋਂ ਸੱਜੇ): ਜਕਾਰਤਾ ਦਿੱਸ ਹੱਦਾ, ਜਕਾਰਤਾ ਪੁਰਾਣਾ ਨਗਰ, ਹੋਟਲ ਇੰਡੋਨੇਸ਼ੀਆ ਚੌਂਕ, ਰਾਸ਼ਟਰੀ ਸਮਾਰਕ, ਹਾਰਮੋਨੀ, ਇਸਤੀਕਲਲ ਮਸਜਿਦ
| ਚਿੱਤਰ_ਸਿਰਲੇਖ = (From top, left to right): Jakarta Skyline, [[Jakarta Old Town]], [[Hotel Indonesia|Hotel Indonesia Roundabout]], [[National Monument (Indonesia)|Monumen Nasional]], Harmoni, [[Istiqlal Mosque]]
| ਚਿੱਤਰ_ਝੰਡਾ = Jakarta Flag.png
| ਚਿੱਤਰ_ਝੰਡਾ = Jakarta Flag.png
| ਚਿੱਤਰ_ਮੋਹਰ = Jakarta COA.svg
| ਚਿੱਤਰ_ਮੋਹਰ = Jakarta COA.svg

11:13, 19 ਦਸੰਬਰ 2012 ਦਾ ਦੁਹਰਾਅ

ਜਕਾਰਤਾ
ਸਮਾਂ ਖੇਤਰਯੂਟੀਸੀ+7

ਜਕਾਰਤਾ, ਅਧਿਕਾਰਕ ਤੌਰ 'ਤੇ ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ (ਇੰਡੋਨੇਸ਼ੀਆਈ: [Daerah Khusus Ibu Kota Jakarta] Error: {{Lang}}: text has italic markup (help)), ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਇਹ ਜਾਵਾ ਦੇ ਉੱਤਰ-ਪੱਛਮੀ ਤਟ 'ਤੇ ਸਥਿੱਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ ੨੦੧੧ ਤੱਕ ਅਬਾਦੀ ੧੦,੧੮੭,੫੯੫ ਹੈ।[2] ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆਂ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ ੨੦੦੮ ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ।[3] ਇਸਦਾ ਖੇਤਰਫਲ ਲਗਭਗ ੬੬੧ ਵਰਗ ਕਿ.ਮੀ. ਹੈ।

  1. "Travel Indonesia Guide – How to appreciate the 'Big Durian' Jakarta". Worldstepper-daworldisntenough.blogspot.com. 8 April 2008. Retrieved 27 April 2010.
  2. "Jumlah Penduduk Provinsi DKI Jakarta". Dinas Kependudukan dan Catatan Sipil. Retrieved 19 April 2012.
  3. "The World According to GaWC 2008". Globalization and World Cities Study Group and Network (GaWC). Loughborough University. Retrieved 7 December 2009.