ਪੋਹ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1: ਲਾਈਨ 1:
'''ਪੋਹ''' [[ਨਾਨਕਸ਼ਾਹੀ ਜੰਤਰੀ]] ਦਾ ਦਸਵਾਂ ਮਹਿਨਾ ਹੈ। ਇਹ [[ਗ੍ਰੇਗਰੀ ਕਲੰਡਰ|ਗ੍ਰੇਗਰੀ]] ਅਤੇ [[ਜੁਲੀਅਨ ਕਲੰਡਰ|ਜੁਲੀਅਨ]] ਕਲੰਡਰਾਂ ਦੇ [[ਦਸੰਬਰ]] ਅਤੇ [[ਜਨਵਰੀ]] ਦੇ ਵਿਚਾਲੇ ਆਉਂਦਾ ਹੈ। ਇਸ ਮਹਿਨੇ ਦੇ ਵਿੱਚ ੩੦ ਦਿਨ ਹੁੰਦੇ ਹਨ।
'''ਪੋਹ''' [[ਨਾਨਕਸ਼ਾਹੀ ਜੰਤਰੀ]] ਦਾ ਦਸਵਾਂ ਮਹੀਨਾ ਹੈ। ਇਹ [[ਗ੍ਰੇਗਰੀ ਕਲੰਡਰ|ਗ੍ਰੇਗਰੀ]] ਅਤੇ [[ਜੁਲੀਅਨ ਕਲੰਡਰ|ਜੁਲੀਅਨ]] ਕਲੰਡਰਾਂ ਦੇ [[ਦਸੰਬਰ]] ਅਤੇ [[ਜਨਵਰੀ]] ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ ੩੦ ਦਿਨ ਹੁੰਦੇ ਹਨ।
ਪੰਜਾਬ ਵਿਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇਕ ਦਿਲਚਸਪ [[ਪੌਰਾਣਿਕ ਕਥਾ]] ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ :ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਨ੍ਹਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ। <ref>http://www.punjabtimesusa.com/news/?p=700</ref>


==ਇਸ ਮਹੀਨੇ ਦੇ ਮੁੱਖ ਦਿਨ==
==ਇਸ ਮਹੀਨੇ ਦੇ ਮੁੱਖ ਦਿਨ==
===ਦਸੰਬਰ===
===ਦਸੰਬਰ===
* [[੧੪ ਦਸੰਬਰ]] (੧ ਪੋਹ) - ਪੋਹ ਮਹੀਨੇ ਦੀ ਸ਼ੁਰੂਆਤ
* [[੧੪ ਦਸੰਬਰ]] (੧ ਪੋਹ) - ਪੋਹ ਮਹੀਨੇ ਦੀ ਸ਼ੁਰੂਆਤ
* [[੨੧ ਦਸੰਬਰ]] (੮ ਪੋਹ) - ਸ਼ਹਿਦੀ [[ਸਾਹਿਬਜ਼ਾਦਾ ਅਜੀਤ ਸਿੰਘ ਜੀ]], [[ਸਾਹਿਬਜ਼ਾਦਾ ਜੁਝਾਰ ਸਿੰਘ ਜੀ]] ਅਤੇ ਚਮਕੌਰ ਸਾਹਿਬ ਵਿੱਚ ਬਾਕੀ ਜੋ ਸ਼ਹਿਦ ਹੋਏ
* [[੨੧ ਦਸੰਬਰ]] (੮ ਪੋਹ) - ਸ਼ਹੀਦੀ [[ਸਾਹਿਬਜ਼ਾਦਾ ਅਜੀਤ ਸਿੰਘ ਜੀ]], [[ਸਾਹਿਬਜ਼ਾਦਾ ਜੁਝਾਰ ਸਿੰਘ ਜੀ]] ਅਤੇ ਚਮਕੌਰ ਸਾਹਿਬ ਵਿੱਚ ਬਾਕੀ ਜੋ ਸ਼ਹਿਦ ਹੋਏ
* [[੨੬ ਦਸੰਬਰ]] (੧੩ ਪੋਹ) - ਸ਼ਹਿਦੀ [[ਸਾਹਿਬਜ਼ਾਦਾ ਜੋਰਾਵਰ ਸਿੰਘ ਜੀ]], [[ਸਾਹਿਬਜ਼ਾਦਾ ਫਤਹਿ ਸਿੰਘ ਜੀ]] ਅਤੇ [[ਮਾਤਾ ਗੁਜਰੀ ਜੀ]]
* [[੨੬ ਦਸੰਬਰ]] (੧੩ ਪੋਹ) - ਸ਼ਹੀਦੀ [[ਸਾਹਿਬਜ਼ਾਦਾ ਜੋਰਾਵਰ ਸਿੰਘ ਜੀ]], [[ਸਾਹਿਬਜ਼ਾਦਾ ਫਤਹਿ ਸਿੰਘ ਜੀ]] ਅਤੇ [[ਮਾਤਾ ਗੁਜਰੀ ਜੀ]]


===ਜਨਵਰੀ===
===ਜਨਵਰੀ===
ਲਾਈਨ 16: ਲਾਈਨ 17:
* [http://www.srigranth.org/servlet/gurbani.gurbani?Action=Page&Param=133&english=t&id=5450#l5450 www.srigranth.org SGGS Page 133]
* [http://www.srigranth.org/servlet/gurbani.gurbani?Action=Page&Param=133&english=t&id=5450#l5450 www.srigranth.org SGGS Page 133]
* [http://www.sikhcoalition.org/SikhismCalendar.asp www.sikhcoalition.org]
* [http://www.sikhcoalition.org/SikhismCalendar.asp www.sikhcoalition.org]
{{ਅੰਤਕਾ}}
{{ਅਧਾਰ}}


{{ਨਾਨਕਸ਼ਾਹੀ ਜੰਤਰੀ}}
{{ਨਾਨਕਸ਼ਾਹੀ ਜੰਤਰੀ}}

{{sikhism-stub}}
{{sikhism-stub}}
[[ਸ਼੍ਰੇਣੀ:ਨਾਨਕਸ਼ਾਹੀ ਜੰਤਰੀ]]
[[ਸ਼੍ਰੇਣੀ:ਨਾਨਕਸ਼ਾਹੀ ਜੰਤਰੀ]]

03:20, 22 ਦਸੰਬਰ 2012 ਦਾ ਦੁਹਰਾਅ

ਪੋਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਦਸੰਬਰ ਅਤੇ ਜਨਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ ੩੦ ਦਿਨ ਹੁੰਦੇ ਹਨ। ਪੰਜਾਬ ਵਿਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇਕ ਦਿਲਚਸਪ ਪੌਰਾਣਿਕ ਕਥਾ ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ :ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿਚ ਘੋੜਿਆਂ ਜਿੰਨੀ ਤੇਜ਼ੀ ਕਿਥੇ? ਨਾਲੇ ਉਹ ਸਨ ਵੀ ਕੇਵਲ ਦੋ ਹੀ। ਉਨ੍ਹਾਂ ਦੀ ਮਸਤ ਚਾਲ ਨਾਲ ਸੂਰਜ ਦਾ ਤੇਜ ਮਾਂਦਾ ਪੈ ਗਿਆ ਤੇ ਧਰਤੀ ‘ਤੇ ਠੰਡ ਵਰਤ ਗਈ। ਇਸ ਮਹੀਨੇ ਨੂੰ ਖਰਮਾਸ ਵੀ ਕਿਹਾ ਜਾਂਦਾ ਹੈ-ਖਰ=ਗਧਾ। [1]

ਇਸ ਮਹੀਨੇ ਦੇ ਮੁੱਖ ਦਿਨ

ਦਸੰਬਰ

ਜਨਵਰੀ

ਬਾਹਰੀ ਕੜੀ