ਰਾਸ਼ਟਰ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਰਾਸ਼ਟਰ''' ਰਾਸ਼ਟਰ ਇੱਕ ਸਾਂਸਕ੍ਰਿਤਕ ਅਤੇ/ਜਾਂ ਜ਼ਾਤੀਮੂਲਕ ਇਕਾਈ ਹ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

01:39, 24 ਦਸੰਬਰ 2012 ਦਾ ਦੁਹਰਾਅ

ਰਾਸ਼ਟਰ ਰਾਸ਼ਟਰ ਇੱਕ ਸਾਂਸਕ੍ਰਿਤਕ ਅਤੇ/ਜਾਂ ਜ਼ਾਤੀਮੂਲਕ ਇਕਾਈ ਹੈ। ਇਸ ਵਿੱਚ ਦੇਸ਼ ਦੇ ਲੋਕ ਹੁੰਦੇ ਹਨ, ਜੋ ਭਾਸ਼ਾਈ, ਸੰਸਕ੍ਰਿਤਕ, ਜ਼ਾਤੀਮੂਲਕ, ਵੰਸ਼ਮੂਲਕ, ਜਾਂ ਇਤਹਾਸਕ ਸਾਂਝ ਸਦਕਾ ਇੱਕ ਸਮੁਦਾਏ ਵਜੋਂ ਵਿਚਰਦੇ ਹਨ। ਇਸ ਪਰਿਭਾਸ਼ਾ ਵਿੱਚ, ਇੱਕ ਰਾਸ਼ਟਰ ਦੀਆਂ ਕੋਈ ਭੌਤਿਕ ਸੀਮਾਵਾਂ ਨਹੀਂ ਹੁੰਦੀਆਂ। ਹਾਲਾਂਕਿ, ਉਹ ਲੋਕ ਵੀ ਰਾਸ਼ਟਰ ਹਨ, ਜਿਨ੍ਹਾਂ ਦਾ ਇੱਕ ਸਾਂਝਾ ਖੇਤਰ ਅਤੇ ਇੱਕ ਸਰਕਾਰ ਹੁੰਦੀ ਹੈ (ਉਦਾਹਰਣ ਲਈ ਇੱਕ ਸੰਪ੍ਰਭੁ ਰਾਜ ਦੇ ਨਿਵਾਸੀ)।