ਤਮਿਲ਼ ਨਾਡੂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Robot: Adding vec:Tamil Nadu
No edit summary
ਲਾਈਨ 1: ਲਾਈਨ 1:
[[ਤਸਵੀਰ:Tamil Nadu in India (disputed hatched).svg|250px|thumb|ਭਾਰਤ ਵਿਚ ਤਾਮਿਲ ਨਾਡੂ]]
[[ਤਸਵੀਰ:Tamil Nadu in India (disputed hatched).svg|250px|thumb|ਭਾਰਤ ਵਿਚ ਤਾਮਿਲ ਨਾਡੂ]]
'''ਤਾਮਿਲ ਨਾਡੂ''' [[ਭਾਰਤ]] ਦਾ ਇੱਕ ਸੂਬਾ ਹੈ। ਇਸਦੀ ਰਾਜਧਾਨੀ [[ਚੇਨੱਈ]] ਹੈ ਅਤੇ [[ਤਾਮਿਲ]] ਏਥੋਂ ਦੀ ਮੁੱਖ ਭਾਸ਼ਾ ਹੈ। ਇਸਦੇ ਹੋਰ ਅਹਿਮ ਸ਼ਹਿਰਾਂ ਵਿਚ [[ਮਦੁਰਈ]], ਤਰਿਚੀ, ਕੋਇੰਬਤੂਰ, ਸਲੇਮ ਅਤੇ ਤੀਰੂਨੇਲਵੇਲੀ ਦੇ ਨਾਂ ਸ਼ਾਮਲ ਹਨ। ਇਸਦੇ ਗੁਆਂਢੀ ਸੂਬੇ [[ਆਂਧਰਾ ਪ੍ਰਦੇਸ਼]], [[ਕਰਨਾਟਕ]] ਅਤੇ [[ਕੇਰਲਾ]] ਹਨ। ਇਸਦੇ ਹਾਲ [[ਮੁੱਖ ਮੰਤਰੀ]] ਜੈ ਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।

{{ਛੋਟਾ}}
{{ਭਾਰਤ ਦੇ ਰਾਜ}}
{{ਭਾਰਤ ਦੇ ਰਾਜ}}

14:10, 8 ਜਨਵਰੀ 2013 ਦਾ ਦੁਹਰਾਅ

ਭਾਰਤ ਵਿਚ ਤਾਮਿਲ ਨਾਡੂ

ਤਾਮਿਲ ਨਾਡੂ ਭਾਰਤ ਦਾ ਇੱਕ ਸੂਬਾ ਹੈ। ਇਸਦੀ ਰਾਜਧਾਨੀ ਚੇਨੱਈ ਹੈ ਅਤੇ ਤਾਮਿਲ ਏਥੋਂ ਦੀ ਮੁੱਖ ਭਾਸ਼ਾ ਹੈ। ਇਸਦੇ ਹੋਰ ਅਹਿਮ ਸ਼ਹਿਰਾਂ ਵਿਚ ਮਦੁਰਈ, ਤਰਿਚੀ, ਕੋਇੰਬਤੂਰ, ਸਲੇਮ ਅਤੇ ਤੀਰੂਨੇਲਵੇਲੀ ਦੇ ਨਾਂ ਸ਼ਾਮਲ ਹਨ। ਇਸਦੇ ਗੁਆਂਢੀ ਸੂਬੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਹਨ। ਇਸਦੇ ਹਾਲ ਮੁੱਖ ਮੰਤਰੀ ਜੈ ਲਲਿਤਾ ਅਤੇ ਰਾਜਪਾਲ ਸੁਰਜੀਤ ਸਿੰਘ ਬਰਨਾਲਾ ਹਨ।