ਭਗਤ ਰਵਿਦਾਸ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਭਗਤ ਰਵਿਦਾਸ ਜੀ''' (1376- 1491) ਦਾ ਜਨਮ ਬਨਾਰਸ ਦੇ ਨੇੜੇ ਲਹਿਰਤਾਰਾ ਤਲਾ..." ਨਾਲ਼ ਸਫ਼ਾ ਬਣਾਇਆ
 
ਲਾਈਨ 6: ਲਾਈਨ 6:
==ਸਵਰਗਵਾਸ ==
==ਸਵਰਗਵਾਸ ==
ਆਪ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਇੱਕ ਰਵਾਇਤੀ ਅਨੁਸਾਰ ਉਹ 1491 ਈ. ਵਿੱਚ ਸਵਰਗਵਾਸ ਹੋਏ ਮੰਨੇ ਜਾਂਦੇ ਹਨ।
ਆਪ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਇੱਕ ਰਵਾਇਤੀ ਅਨੁਸਾਰ ਉਹ 1491 ਈ. ਵਿੱਚ ਸਵਰਗਵਾਸ ਹੋਏ ਮੰਨੇ ਜਾਂਦੇ ਹਨ।
{{Navbox
|name = ਸਿੱਖੀ
|title = [[Image:Khanda.png|16px]]{{spaces|3}}[[ਸਿੱਖੀ]]{{spaces|3}}[[Image:Khanda.png|16px]]
|titlestyle = border:1px solid #e1b039; background:#FF9900;
|image =
|groupstyle = border:1px solid #e1c039; background:#FF9900;
|liststyle = padding:0.25em 0; line-height:1.4em; <!--otherwise lists can appear to form continuous whole-->
|group1 = [[ਸਿੱਖ ਗੁਰੂ]]
|list1 = {{nowrap begin}} [[ਗੁਰੂ ਨਾਨਕ ਦੇਵ]] {{h.}}[[ਗੁਰੂ ਅੰਗਦ ਦੇਵ]] {{h.}} [[ਗੁਰੂ ਅਮਰਦਾਸ]] {{h.}}[[ਗੁਰੂ ਰਾਮਦਾਸ]] {{h.}}[[ਗੁਰੂ ਅਰਜਨ ਦੇਵ]] {{h.}}[[ਗੁਰੂ ਹਰਿਗੋਬਿੰਦ]] {{h.}}[[ਗੁਰੂ ਹਰਿਰਾਇ]] {{h.}}[[ਗੁਰੂ ਹਰਿ ਕ੍ਰਿਸ਼ਨ]] {{h.}}[[ਗੁਰੂ ਤੇਗ਼ ਬਹਾਦਰ]] {{h.}}[[ਗੁਰੂ ਗੋਬਿੰਦ ਸਿੰਘ]] {{h.}}[[ਗੁਰੂ ਗ੍ਰੰਥ ਸਾਹਿਬ]]{{nowrap end}}
|group2 = [[ਪੰਜ ਕਕਾਰ]]
|list2 = {{nowrap begin}} [[ਕੇਸ]] {{h.}}[[ਕੰਘਾ]] {{h.}}[[ਕੜਾ]] {{h.}}[[ਕਿਰਪਾਨ]] {{h.}}[[ਕਛਹਿਰਾ]]{{nowrap end}}
|group3 = [[ਪੰਜ ਪਿਆਰੇ]]
|list3 = {{nowrap begin}} [[ਭਾਈ ਦਇਆ ਸਿੰਘ]] {{h.}}[[ਭਾਈ ਧਰਮ ਸਿੰਘ]] {{h.}}[[ਭਾਈ ਹਿੰਮਤ ਸਿੰਘ]] {{h.}}[[ਭਾਈ ਮੋਹਕਮ ਸਿੰਘ]] {{h.}}[[ਭਾਈ ਸਾਹਿਬ ਸਿੰਘ]]{{nowrap end}}
|group4 = [[ਪੰਜ ਤਖ਼ਤ ਸਾਹਿਬਾਨ]]
|list4 = {{nowrap begin}} [[ਅਕਾਲ ਤਖ਼ਤ]] {{h.}}[[ਤਖ਼ਤ ਸ੍ਰੀ ਕੇਸਗੜ੍ਹ ਸਾਹਿਬ|ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ)]] {{h.}}[[ਤਖ਼ਤ ਸ੍ਰੀ ਦਮਦਮਾ ਸਾਹਿਬ|ਦਮਦਮਾ ਸਾਹਿਬ (ਤਲਵੰਡੀ ਸਾਬੋ)]] {{h.}}[[ਤਖ਼ਤ ਸ੍ਰੀ ਪਟਨਾ ਸਾਹਿਬ|ਪਟਨਾ ਸਾਹਿਬ (ਬਿਹਾਰ)]] {{h.}}[[ਤਖ਼ਤ ਸ੍ਰੀ ਹਜ਼ੂਰ ਸਾਹਿਬ|ਹਜ਼ੂਰ ਸਾਹਿਬ (ਨੰਦੇੜ, ਮਹਾ‍ਰਾਸ਼ਟਰ)]]{{nowrap end}}
|group5 = ਸਿੱਖੀ ਬਾਰੇ ਹੋਰ ਲੇਖ
|list5 = {{nowrap begin}} [[ਪੰਜ ਪਿਆਰੇ]] {{h.}}[[ਸਿੱਖ ਭਗਤ]] {{h.}}[[ਬਾਬਾ ਬੁੱਢਾ ਜੀ]] {{h.}}[[ਭਾਈ ਮਰਦਾਨਾ]] {{h.}}[[ਭਾਈ ਬਾਲਾ]] {{h.}}[[ਗੁਰਦੁਆਰਾ]] {{h.}}[[ਚਾਰ ਸਾਹਿਬਜ਼ਾਦੇ]]{{nowrap end}}
|group6 = ਸਿੱਖ ਭਗਤ
|list6 = {{nowrap begin}} [[ਭਗਤ ਕਬੀਰ ਜੀ|ਕਬੀਰ ਜੀ]] {{h.}}[[ ਭੀਖਨ ਜੀ]] {{h.}}[[ਨਾਮਦੇਵ ਜੀ]] {{h.}}[[ ਸੂਰਦਾਸ ਜੀ]] {{h.}}[[ਰਵਿਦਾਸ ਜੀ]] {{h.}}[[ਪਰਮਾਨੰਦ ਜੀ]] {{h.}}[[ਤ੍ਰਿਲੋਚਨ ਜੀ]]{{h.}}[[ਸੈਣ ਜੀ]] {{h.}}[[ ਫਰੀਦ ਜੀ]] {{h.}}[[ ਪੀਪਾ ਜੀ]] {{h.}}[[ਬੈਣੀ ਜੀ]] {{h.}}[[ ਸਧਨਾ ਜੀ]] {{h.}}[[ਭਗਤ ਧੰਨਾ ਜੀ|ਧੰਨਾ ਜੀ]] {{h.}}[[ਰਾਮਾਨੰਦ ਜੀ]] {{h.}}[[ ਜੈਦੇਵ ਜੀ]]{{nowrap end}}
}}
<noinclude>
[[en:Template:Sikhism]]
[[fr:Modèle:Palette Sikhisme]]
</noinclude>


{{ਅੰਤਕਾ}}
{{ਅੰਤਕਾ}}
{{ਅਧਾਰ}}
{{ਅਧਾਰ}}

13:44, 11 ਜਨਵਰੀ 2013 ਦਾ ਦੁਹਰਾਅ

ਭਗਤ ਰਵਿਦਾਸ ਜੀ (1376- 1491) ਦਾ ਜਨਮ ਬਨਾਰਸ ਦੇ ਨੇੜੇ ਲਹਿਰਤਾਰਾ ਤਲਾਅ ਦੇ ਆਸ ਪਾਸ 1376 ਈ. ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਂ ਰਾਘਣ ਅਤੇ ਮਾਤਾ ਦਾ ਘਰਬਿਨੀਆ ਦੱਸਿਆ ਜਾਂਦਾ ਹੈ। ਭਗਤ ਰਵਿਦਾਸ ਬਹੁਤ ਹੀ ਨਿਮਰ ਸੁਭਾਅ ਵਾਲੇ ਅਤੇ ਅੰਦਰੋਂ ਬਾਹਰੋਂ ਇੱਕ ਸਨ। ਉਨ੍ਹਾਂ ਦੇ ਜੀਵਨ ਬਾਰੇ ਮਿਲਦੀ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਨੀਵੀਂ ਸਮਝੀ ਜਾਂਦੀ ਚਮਾਰ ਜਾਤੀ ਨਾਲ ਸੰਬੰਧਿਤ ਹੁੰਦੇ ਹੋਏ ਵੀ ਆਪਣੇ ਗਿਆਨ ਤੇ ਪ੍ਰਭੂ ਭਗਤੀ ਰਾਹੀ ਸ੍ਰੇਸ਼ਟਤਾ ਤੇ ਪ੍ਰਸਿੱਧੀ ਪ੍ਰਾਪਤ ਕਰ ਗਏ। ਰਵਿਦਾਸ ਜੀ ਨੂੰ ਅਰਬੀ ਫਾਰਸੀ ਭਾਸ਼ਾ ਦਾ ਵੀ ਗਿਆਨ ਸੀ ਰਾਗ ਗਉੜੀ ਦੇ ਸ਼ਬਦ ਵਿੱਚ ਫਾਰਸੀ ਰੰਗ ਉਘੜਿਆ ਹੈ।

ਭਗਤ ਰਵਿਦਾਸ ਜੀ ਦਾ ਵੀ ਬੜਾ ਸਨਮਾਨਯੋਗ ਸਥਾਨ ਹੈ। ਉੱਤਰੀ ਭਾਰਤ ਵਿੱਚ ਭਗਤੀ ਲਹਿਰ ਦਾ ਵਿਕਾਸ ਕਰਨ ਆਪ ਦਾ ਅਹਿਮ ਯੋਗਦਾਨ ਮੰਨਿਆ ਜਾਂਦਾ ਹੈ। ਉਹ ਰਾਮਾਨੰਦ ਦੀ ਸ਼ਿਸ਼ ਪਰੰਪਰਾ ਵਿਚੋਂ ਭਗਤ ਕਬੀਰ ਜੀ ਦੇ ਸਮਕਾਲੀ ਅਤੇ ਬਨਾਰਸ ਦੇ ਵਸਨੀਕ ਸਮਝੇ ਜਾਂਦੇ ਹਨ।

40 ਸ਼ਬਦ 16 ਰਾਗਾਂ

ਗੁਰੂ ਗ੍ਰੰਥ ਸਾਹਿਬ ਵਿੱਚ ਇਨ੍ਹਾਂ ਦੇ 40 ਸ਼ਬਦ 16 ਰਾਗਾਂ ਵਿੱਚ ਦਰਜ ਹਨ। ਇਨ੍ਹਾਂ 40 ਸ਼ਬਦਾ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ" ਨਾਮਕ ਇੱਕ ਹੱਥ ਲਿਖਤ ਪੋਥੀ ਨਾਗਰੀ ਪ੍ਰਚਾਰਿਣੀ ਸਭ ਕੋਲ ਉਪਲਬੱਧ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਨ੍ਹਾਂ ਦੀਆਂ ਰਚਨਾਵਾਂ ਨੂੰ ‘ਬਾਣੀ ਗੁਰੂ ਰਵਿਦਾਸ` ਸਿਰਲੇਖ ਅਧੀਨ 1984 ਈ: ਵਿੱਚ ਪ੍ਰਕਾਸ਼ਿਤ ਕਰਵਾਇਆ ਹੈ। ਇਸ ਵਿੱਚ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਤੋਂ ਇਲਾਵਾ 87 ਪਦ ਬਾਹਰਲੀ ਬਾਣੀ ਦੇ ਵੀ ਅੰਕਿਤ ਕੀਤੇ ਗਏ ਹਨ।

ਸਵਰਗਵਾਸ

ਆਪ ਜੀ ਦੇ ਅੰਤਿਮ ਸਮੇਂ ਬਾਰੇ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਮਿਲਦੀ ਇੱਕ ਰਵਾਇਤੀ ਅਨੁਸਾਰ ਉਹ 1491 ਈ. ਵਿੱਚ ਸਵਰਗਵਾਸ ਹੋਏ ਮੰਨੇ ਜਾਂਦੇ ਹਨ।