ਜਕਾਰਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ r2.7.3) (Robot: Adding or:ଜାକର୍ତା
No edit summary
ਲਾਈਨ 92: ਲਾਈਨ 92:


{{ਅੰਤਕਾ}}
{{ਅੰਤਕਾ}}
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}


[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]
[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]

13:36, 14 ਜਨਵਰੀ 2013 ਦਾ ਦੁਹਰਾਅ

ਜਕਾਰਤਾ
ਸਮਾਂ ਖੇਤਰਯੂਟੀਸੀ+7

ਜਕਾਰਤਾ, ਅਧਿਕਾਰਕ ਤੌਰ 'ਤੇ ਜਕਾਰਤਾ ਦਾ ਵਿਸ਼ੇਸ਼ ਰਾਜਧਾਨੀ ਖੇਤਰ (ਇੰਡੋਨੇਸ਼ੀਆਈ: [Daerah Khusus Ibu Kota Jakarta] Error: {{Lang}}: text has italic markup (help)), ਇੰਡੋਨੇਸ਼ੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ।

ਇਹ ਜਾਵਾ ਦੇ ਉੱਤਰ-ਪੱਛਮੀ ਤਟ 'ਤੇ ਸਥਿੱਤ ਹੈ ਅਤੇ ਦੇਸ਼ ਦਾ ਆਰਥਕ, ਸੱਭਿਆਚਾਰਕ ਅਤੇ ਰਾਜਨੀਤਕ ਕੇਂਦਰ ਹੈ ਜਿਸਦੀ ਨਵੰਬਰ ੨੦੧੧ ਤੱਕ ਅਬਾਦੀ ੧੦,੧੮੭,੫੯੫ ਹੈ।[2] ਅਬਾਦੀ ਪੱਖੋਂ ਇਹ ਇੰਡੋਨੇਸ਼ੀਆ ਅਤੇ ਦੱਖਣ-ਪੂਰਬੀ ਏਸ਼ੀਆ ਦਾ ਸਭ ਤੋਂ ਵੱਡਾ ਅਤੇ ਦੁਨੀਆਂ ਦਾ ਤੇਰ੍ਹਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਅਧਿਕਾਰਕ ਮਹਾਂਨਗਰੀ ਖੇਤਰ, ਜਿਸਨੂੰ ਜਬੋਦੇਤਾਬੇਕ (ਜਕਾਰਤਾ, ਬੋਗੋਰ, ਦੇਪੋਕ, ਤਾਨਗੇਰਾਂਗ ਅਤੇ ਬੇਕਸੀ ਦੇ ਮੂਹਰਲੇ ਉਚਾਰ-ਖੰਡਾਂ ਦੇ ਮੇਲ ਤੋਂ ਬਣਿਆ ਨਾਂ) ਕਿਹਾ ਜਾਂਦਾ ਹੈ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਹੈ ਅਤੇ ਇਸਦੇ ਉਪਨਗਰ ਫੇਰ ਵੀ ਅੱਗੋਂ ਵਧਦੇ ਜਾਂਦੇ ਹਨ। ਇਸਨੂੰ ੨੦੦੮ ਵਿਸ਼ਵੀਕਰਨ ਅਤੇ ਵਿਸ਼ਵ ਸ਼ਹਿਰ ਪੜ੍ਹਾਈ ਸਮੂਹ ਅਤੇ ਨੈੱਟਵਰਕ (GaWC) ਦੀ ਘੋਖ ਮੁਤਾਬਕ ਇੱਕ ਵਿਸ਼ਵ-ਵਿਆਪੀ ਸ਼ਹਿਰ ਮੰਨਿਆ ਗਿਆ ਹੈ।[3] ਇਸਦਾ ਖੇਤਰਫਲ ਲਗਭਗ ੬੬੧ ਵਰਗ ਕਿ.ਮੀ. ਹੈ।

  1. "Travel Indonesia Guide – How to appreciate the 'Big Durian' Jakarta". Worldstepper-daworldisntenough.blogspot.com. 8 April 2008. Retrieved 27 April 2010.
  2. "Jumlah Penduduk Provinsi DKI Jakarta". Dinas Kependudukan dan Catatan Sipil. Retrieved 19 April 2012.
  3. "The World According to GaWC 2008". Globalization and World Cities Study Group and Network (GaWC). Loughborough University. Retrieved 7 December 2009.