ਅੰਗੂਰ: ਰੀਵਿਜ਼ਨਾਂ ਵਿਚ ਫ਼ਰਕ
ਕੋਈ ਸੋਧ ਸਾਰ ਨਹੀਂ
No edit summary |
No edit summary |
||
[[ਤਸਵੀਰ:grapes123.jpg|thumb|150px|ਅੰਗੂਰ]]'''ਅੰਗੂਰ''' ਇੱਕ ਫਲ ਹੈ| ਇਹ ਅੰਗੂਰ ਦੀ ਬੇਲ ਨੂੰ ਗੁੱਛਿਆਂ ਦੇ ਰੂਪ ਵਿੱਚ ਲਗਦਾ ਹੈ| ਅੰਗੂਰ ਨੂੰ ਸਿੱਧਾ ਖਾਇਆ ਵੀ ਜਾਂਦਾ ਹੈ ਅਤੇ ਇਸ ਤੋਂ ਅੰਗੂਰੀ ਸ਼ਰਾਬ ਅਤੇ ਸਿਰਕਾ ਵੀ ਬਣਾਇਆ ਜਾਂਦਾ ਹੈ| ਬੇਦਾਣਾ ਅੰਗੂਰ ਨੂੰ ਕਿਸ਼ਮਿਸ਼ ਅਤੇ ਦਾਣੇਦਾਰ ਨੂੰ ਮੁਨੱਕਾ ਕਹਿੰਦੇ ਹਨ|
[[ਸ਼੍ਰੇਣੀ:ਖੇਤੀਬਾੜੀ]]
|