ਅਜੰਤਾ ਗੁਫਾਵਾਂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 1: ਲਾਈਨ 1:
'''ਅਜੰਤਾ ਗੁਫਾਵਾਂ'''([[ਮਰਾਠੀ]]: अजिंठा लेणी; ਅਜਿੰਠਾ ਲੇਣੀ )[[ਮਹਾਰਾਸ਼ਟਰ]], [[ਭਾਰਤ]] ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ । ਇਹ ਥਾਂ ਦੂਸਰਾ ਸਦੀ ਈ. ਪੂ. ਦੇ ਹਨ । ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ । ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ । ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾਗੇ ਹੀ ਸਥਿਤ ਹਨ , ਜੋ ਕਿ [[ਮਹਾਰਾਸ਼ਟਰ]] ਦੇ ਔਰੰਗਾਬਾਦ ਜਿਲ੍ਹੇ ਵਿੱਚ ਜਲਗਾਉਂ ਰੇਲਵੇ ਸਟੇਸ਼ਨ ਤੋਂ 59 ਕਿ.ਮੀ. ਅਤੇ [[ਔਰੰਗਾਬਾਦ ]] ਤੋਂ 104 ਕਿ.ਮੀ ਦੂਰੀ ਤੇ ਹੈ । ( ਨਿਰਦੇਸ਼ਾਂਕ : 20° 30’ ਉ੦ 75° 40’ ਪੂ੦ ) ਅਜੰਤਾ ਗੁਫਾਵਾਂ ਸੰਨ 1983 ਤੋਂ [[ਯੁਨੈਸਕੋ]] ਦੇ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਹਨ । ‘’’ਨੈਸ਼ਨਲ ਜਿਆਗਰਾਫਿਕ ‘’’ ਦੇ ਅਨੁਸਾਰ : ਸ਼ਰਧਾ ਦਾ ਵਹਾਅ ਅਜਿਹਾ ਸੀ , ਕਿ ਅਜਿਹਾ ਪ੍ਰਤੀਤ ਹੁੰਦਾ ਹੈ , ਜਿਵੇਂ ਸਦੀਆਂ ਤੱਕ ਅਜੰਤਾ ਸਮੇਤ , ਲੱਗਭੱਗ ਸਾਰੇ ਬੋਧੀ ਮੰਦਿਰ, ਹਿੰਦੂ ਰਾਜਿਆਂ ਦੇ ਸ਼ਾਸਨ ਅਤੇ ਸਰਪ੍ਰਸਤੀ ਦੇ ਅਧੀਨ ਬਣਵਾਏ ਗਏ ਹੋਣ ।

[[ਸ਼੍ਰੇਣੀ:ਬੋਧੀ ਕਲਾ ਤੇ ਸਭਿਆਚਾਰ]]

[[ar:أجانتا]]
[[ar:أجانتا]]

12:53, 15 ਜਨਵਰੀ 2013 ਦਾ ਦੁਹਰਾਅ

ਅਜੰਤਾ ਗੁਫਾਵਾਂ(ਮਰਾਠੀ: अजिंठा लेणी; ਅਜਿੰਠਾ ਲੇਣੀ )ਮਹਾਰਾਸ਼ਟਰ, ਭਾਰਤ ਵਿੱਚ ਸਥਿਤ ਪਾਸ਼ਾਣ ਕਟ ਰਾਜਗੀਰੀ ਗੁਫਾਵਾਂ ਹਨ । ਇਹ ਥਾਂ ਦੂਸਰਾ ਸਦੀ ਈ. ਪੂ. ਦੇ ਹਨ । ਇੱਥੇ ਬੋਧੀ ਧਰਮ ਨਾਲ ਸੰਬੰਧਿਤ ਚਿਤਰ ਅਤੇ ਸ਼ਿਲਪਕਾਰੀ ਦੇ ਉੱਤਮ ਨਮੂਨੇ ਮਿਲਦੇ ਹਨ । ਇਨ੍ਹਾਂ ਦੇ ਨਾਲ ਹੀ ਸਜੀਵ ਚਿਤਰਣ ਵੀ ਮਿਲਦੇ ਹਨ । ਇਹ ਗੁਫਾਵਾਂ ਅਜੰਤਾ ਨਾਮਕ ਪਿੰਡ ਦੇ ਲਾਗੇ ਹੀ ਸਥਿਤ ਹਨ , ਜੋ ਕਿ ਮਹਾਰਾਸ਼ਟਰ ਦੇ ਔਰੰਗਾਬਾਦ ਜਿਲ੍ਹੇ ਵਿੱਚ ਜਲਗਾਉਂ ਰੇਲਵੇ ਸਟੇਸ਼ਨ ਤੋਂ 59 ਕਿ.ਮੀ. ਅਤੇ ਔਰੰਗਾਬਾਦ ਤੋਂ 104 ਕਿ.ਮੀ ਦੂਰੀ ਤੇ ਹੈ । ( ਨਿਰਦੇਸ਼ਾਂਕ : 20° 30’ ਉ੦ 75° 40’ ਪੂ੦ ) ਅਜੰਤਾ ਗੁਫਾਵਾਂ ਸੰਨ 1983 ਤੋਂ ਯੁਨੈਸਕੋ ਦੇ ਵਿਸ਼ਵ ਵਿਰਾਸਤ ਸਥਾਨ ਵਜੋਂ ਘੋਸ਼ਿਤ ਹਨ । ‘’’ਨੈਸ਼ਨਲ ਜਿਆਗਰਾਫਿਕ ‘’’ ਦੇ ਅਨੁਸਾਰ : ਸ਼ਰਧਾ ਦਾ ਵਹਾਅ ਅਜਿਹਾ ਸੀ , ਕਿ ਅਜਿਹਾ ਪ੍ਰਤੀਤ ਹੁੰਦਾ ਹੈ , ਜਿਵੇਂ ਸਦੀਆਂ ਤੱਕ ਅਜੰਤਾ ਸਮੇਤ , ਲੱਗਭੱਗ ਸਾਰੇ ਬੋਧੀ ਮੰਦਿਰ, ਹਿੰਦੂ ਰਾਜਿਆਂ ਦੇ ਸ਼ਾਸਨ ਅਤੇ ਸਰਪ੍ਰਸਤੀ ਦੇ ਅਧੀਨ ਬਣਵਾਏ ਗਏ ਹੋਣ ।