ਉੱਤਰੀ ਮਰੀਆਨਾ ਟਾਪੂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਲਾਈਨ 138: ਲਾਈਨ 138:
[[ta:வடக்கு மரியானா தீவுகள்]]
[[ta:வடக்கு மரியானா தீவுகள்]]
[[th:หมู่เกาะนอร์เทิร์นมาเรียนา]]
[[th:หมู่เกาะนอร์เทิร์นมาเรียนา]]
[[tl:Kapuluan ng Kahilagaang Mariana]]
[[tl:Hilagang Kapuluang Mariana]]
[[tr:Kuzey Mariana Adaları]]
[[tr:Kuzey Mariana Adaları]]
[[tt:Төньяк Мариан утраулары]]
[[tt:Төньяк Мариан утраулары]]

09:03, 18 ਜਨਵਰੀ 2013 ਦਾ ਦੁਹਰਾਅ

ਉੱਤਰੀ ਮਰੀਆਨਾ ਟਾਪੂ ਦਾ ਰਾਸ਼ਟਰਮੰਡਲ
Sankattan Siha Na Islas Mariånas
Flag of ਉੱਤਰੀ ਮਰੀਆਨਾ ਟਾਪੂ
Seal of ਉੱਤਰੀ ਮਰੀਆਨਾ ਟਾਪੂ
ਝੰਡਾ Seal
ਐਨਥਮ: Gi Talo Gi Halom Tasi (ਚਮੋਰੋ)
Satil Matawal Pacifiko  (ਕੈਰੂਲੀਨੀਆਈ)
Location of ਉੱਤਰੀ ਮਰੀਆਨਾ ਟਾਪੂ
ਰਾਜਧਾਨੀਸੈਪਾਨ
ਅਧਿਕਾਰਤ ਭਾਸ਼ਾਵਾਂ
ਵਸਨੀਕੀ ਨਾਮਉੱਤਰੀ ਮਰੀਆਨਾ ਟਾਪੂਵਾਸੀ[1]
ਸਰਕਾਰਰਾਸ਼ਟਰਪਤੀ-ਪ੍ਰਧਾਨ ਪ੍ਰਤੀਨਿਧ ਲੋਕਤੰਤਰ
• ਰਾਸ਼ਟਰਪਤੀ
ਬਰਾਕ ਓਬਾਮਾ (ਲੋਕਤੰਤਰੀ ਪਾਰਟੀ)[2]
• ਗਵਰਨਰ
ਬੇਨੀਨਿਓ ਆਰ. ਫ਼ੀਤੀਅਲ (ਗਣਤੰਤਰੀ ਪਾਰਟੀ)
• ਲੈਫਟੀਨੈਂਟ ਗਵਰਨਰ
ਇਲਾਏ ਐੱਸ. ਈਨੋਸ (ਪ੍ਰਤਿੱਗਿਆ ਪਾਰਟੀ)
• ਅਮਰੀਕੀ ਕਾਂਗਰਸ ਦਾ ਨੁਮਾਇੰਦਾ
ਗ੍ਰੀਗੋਰਿਓ ਸਾਬਲਾਨ
ਵਿਧਾਨਪਾਲਿਕਾਰਾਸ਼ਟਰਮੰਡਲ ਵਿਧਾਨ ਸਭਾ
ਸੈਨੇਟ
ਪ੍ਰਤੀਨਿਧੀਆਂ ਦਾ ਸਦਨ
 ਸੰਯੁਕਤ ਰਾਜ ਅਮਰੀਕਾ ਦੇ ਮੇਲ ਨਾਲ ਰਾਸ਼ਟਰਮੰਡਲ
• ਇਕਰਾਰਨਾਮਾ
੧੯੭੫
• ਰਾਸ਼ਟਰਮੰਡਲ
੧੯੭੮
• ਨਿਆਸ ਦਾ ਅੰਤ
੧੯੮੬
ਖੇਤਰ
• ਕੁੱਲ
463.63 km2 (179.01 sq mi) (੧੯੬ਵਾਂ)
• ਜਲ (%)
ਨਾਂ-ਮਾਤਰ
ਆਬਾਦੀ
• ੨੦੦੭ ਅਨੁਮਾਨ
੭੭,੦੦੦ (੨੧੧ਵਾਂ)
• ੨੦੧੦ ਜਨਗਣਨਾ
੫੩,੮੮੩
• ਘਣਤਾ
[convert: invalid number] (੯੩ਵਾਂ)
ਮੁਦਰਾਅਮਰੀਕੀ ਡਾਲਰ (USD)
ਸਮਾਂ ਖੇਤਰUTC+੧੦ (ਚਮੋਰੋ ਸਮਾਂ ਜੋਨ)
ਕਾਲਿੰਗ ਕੋਡ+੧ ੬੭੦
ਇੰਟਰਨੈੱਟ ਟੀਐਲਡੀ.mp

ਉੱਤਰੀ ਮਰੀਆਨਾ ਟਾਪੂ-ਸਮੂਹ ਦਾ ਰਾਸ਼ਟਰਮੰਡਲ (ਚਮੋਰੋ: Sankattan Siha Na Islas Mariånas) ਸੰਯੁਕਤ ਰਾਜ ਅਮਰੀਕਾ ਦੇ ਦੋ ਰਾਸ਼ਟਰਮੰਡਲਾਂ ਵਿੱਚੋਂ ਇੱਕ ਹੈ; ਦੂਜਾ ਪੁਏਰਤੋ ਰੀਕੋ ਹੈ।[3] ਇਸ ਵਿੱਚ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਹਵਾਈ ਤੋਂ ਫ਼ਿਲਪੀਨਜ਼ ਦੀ ਵਿੱਥ ਦੇ ਤਿੰਨ-ਚੌਥਾਈ ਹਿੱਸੇ ਉੱਤੇ ਪੈਂਦੇ ਪੰਦਰਾਂ ਟਾਪੂ ਸ਼ਾਮਲ ਹਨ। ਸੰਯੁਕਤ ਰਾਜ ਦੇ ਮਰਦਮਸ਼ੁਮਾਰੀ ਮਹਿਕਮੇ ਮੁਤਾਬਕ ਇਹਨਾਂ ਸਾਰਿਆਂ ਟਾਪੂਆਂ ਦਾ ਖੇਤਰਫਲ ੧੭੯.੦੧ ਵਰਗ ਕਿ.ਮੀ. ਹੈ। ੨੦੧੦ ਦੀ ਮਰਦਮਸ਼ੁਮਾਰੀ ਮੁਤਾਬਕ ਇਸਦੀ ਅਬਾਦੀ ੫੩,੮੮੩ ਹੈ[4] ਜਿਸ ਵਿੱਚੋਂ ੯੦% ਸੈਪਾਨ ਦੇ ਟਾਪੂ ਉੱਤੇ ਰਹਿੰਦੀ ਹੈ। ਬਾਕੀ ਦੇ ਚੌਦਾਂ ਟਾਪੂਆਂ ਵਿੱਚੋਂ ਸਿਰਫ਼ ਦੋ - ਤੀਨੀਅਨ ਅਤੇ ਰੋਤਾ - ਹੀ ਪੱਕੇ ਤੌਰ 'ਤੇ ਅਬਾਦ ਹਨ।