੧੫੫: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ r2.7.3) (Robot: Adding mhr:155
ਛੋ r2.7.3) (Robot: Adding bxr:155 жэл
ਲਾਈਨ 38: ਲਾਈਨ 38:
[[br:155]]
[[br:155]]
[[bs:155]]
[[bs:155]]
[[bxr:155 жэл]]
[[ca:155]]
[[ca:155]]
[[co:155]]
[[co:155]]

13:19, 19 ਜਨਵਰੀ 2013 ਦਾ ਦੁਹਰਾਅ

੧੫੫ (155) ਦੂਜੀ ਸਦੀ ਦਾ ਇੱਕ ਸਾਲ ਹੈ। ਸਾਲ ੧੫੫ ਜੂਲੀਅਨ ਸੰਮਤ ਮੁਤਾਬਿਕ ਮੰਗਲਵਾਰ ਦੇ ਦਿਨ ਸ਼ੁਰੂ ਹੋਇਆ ਸੀ। ਉਸ ਸਮੇਂ, ਇਸ ਨੂੰ "Year of the Consulship of Severus and Rufinus" ਕਿਹਾ ਗਿਆ। ਧਾਰਮਿਕ ਸਾਲ ੧੫੫ ਨੂੰ ਸ਼ੁਰੁਆਤੀ ਮਧਕਲ ਵਿਚ ਵਰਤਿਆ ਗਿਆ।

ਘਟਨਾ

ਜਗਾਹ ਮੁਤਾਬਿਕ

ਰੋਮਨ ਰਾਜ

  • ਰਾਜਾ ਆਂਟੋਨਿਆਸ ਨੇ ਪਾਰਥੀਆਂ ਦੇ ਖਿਲਾਫ਼ ਜੰਗ ਸ਼ੁਰੂ ਕੀਤੀ। ਜਿਸ ਨਾਲ ਖੇਤਰ 'ਚ ਅਮਨ ਸਥਾਪਿਤ ਹੋਇਆ।
  • ਰੋਮ ਨੇ ਕਿਹਾ ਕਿ ਉਹ ਕਿਸੇ ਧਰਮ ਨਾਲ ਵਾਸਤਾ ਨਹੀਂ ਰੱਖਦੀ, ਇਸ ਲਈ ਯਹੂਦੀਆਂ ਨੂੰ ਬਰਦਾਸ਼ਤ ਕੀਤਾ ਜਾਵੇ।
  • ਯਹੂਦੀ ਅਤੇ ਰੋਮਨ ਵਿਚ ਅਮਨ ਸਥਾਪਤ ਕਰਨ ਲਈ ਕਈ ਕਦਮ ਪੁੱਟੇ ਗਏ।

ਏਸ਼ੀਆ

  • ਚੀਨੀ ਹਾਨ ਰਾਜਵੰਸ਼ ਦੇ ਯੋਂਗਸ਼ੂ ਯੁਗ ਦਾ ਪਹਿਲਾ ਸਾਲ।

ਵਿਸ਼ੇ ਮੁਤਾਬਿਕ

ਧਰਮ

  • ਪੋਪ ਅਨੀਸੀਟਸ ਨੇ ੧੧ ਵੇਂ ਪੋਪ ਵਜੋਂ ਗੱਦੀ ਸਾਂਭੀ।
  • ਇਸਾਈ ਪਾਦਰੀਆਂ ਦਾ ਈਸਟਰ ਦੀ ਮਿਤੀ ਤੇ ਮੱਤਭੇਦ ਬਣਿਆ।

ਜਨਮ

  • ਦਿਓ ਕਸਿਆਸ, ਰੋਮਨ ਇਤਿਹਾਸਕਾਰ
  • ਕਓ ਕਓ, ਹਾਨ ਰਾਜ ਘਰਾਨੇ ਦਾ ਆਖੀਰਲਾ ਕੁਲਾਧਿਪਤੀ

ਮਰਨ

  • ਜੁਲਾਈ ੧੧- ਪੋਪ ਪਿਊਸ ੧
  • ਸੰਤ ਪੋਲੀਕਾਰਪ (ਸ਼ਹੀਦੀ)
ਸਮੇਂ ਬਾਰੇ ਇਹ ਲੇਖ ਇਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।