ਮਾਸਾਈ ਲੋਕ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
LaaknorBot (ਗੱਲ-ਬਾਤ | ਯੋਗਦਾਨ) ਛੋ r2.7.3rc2) (Robot: Adding zh:马赛人 |
|||
ਲਾਈਨ 59: | ਲਾਈਨ 59: | ||
[[vi:Maasai]] |
[[vi:Maasai]] |
||
[[yo:Maasai]] |
[[yo:Maasai]] |
||
[[zh:马赛人]] |
03:59, 21 ਜਨਵਰੀ 2013 ਦਾ ਦੁਹਰਾਅ
ਮਾਸਾਈ ਅਫ਼ਰੀਕੀ ਦੇਸ਼ਾਂ, ਕੀਨੀਆ ਅਤੇ ਉੱਤਰੀ ਤਨਜ਼ਾਨੀਆ, ਦੇ ਜੰਗਲਾਂ ਅਤੇ ਘਾਹ ਦੇ ਮੈਦਾਨਾਂ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਹਨ। ਅਫ਼ਰੀਕੀ ਦੇਸੀ ਲੋਕਾਂ ਵਿੱਚੋਂ ਇਹ ਸਭ ਤੋਂ ਵੱਧ ਜਾਣੇ-ਪਛਾਣੇ ਲੋਕ ਹਨ। ਸੇਰੇਂਗਤੀ (Serengeti) ਨੈਸ਼ਨਲ ਪਾਰਕ ਅਤੇ ਉਸਦੇ ਆਲੇ-ਦੁਆਲੇ ਦੀਆਂ ਥਾਵਾਂ ਇਨ੍ਹਾਂ ਲੋਕਾਂ ਦਾ ਵੱਡਾ ਟਿਕਾਣਾ ਹੈ।
ਮਾਸਾਈ ਦੱਖਣੀ ਨੀਲ ਦਰਿਆ ਦੇ ਕੰਢਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਹਨ। ਇਨ੍ਹਾਂ ਦੀ ਬੋਲੀ ਮਾਸਾਈ ਵੀ ਉਸੇ ਥਾਂ ਦੀਆਂ ਬੋਲੀਆਂ ਦੀ ਨੀਲੋ-ਸਹਾਰਾ ਪਰਵਾਰ ਵਿੱਚੋਂ ਹੈ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |