ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.3) (Robot: Adding ms:Patiala
ਲਾਈਨ 184: ਲਾਈਨ 184:
[[ko:파티알라]]
[[ko:파티알라]]
[[mr:पतियाळा]]
[[mr:पतियाळा]]
[[ms:Patiala]]
[[ne:पटियाला]]
[[ne:पटियाला]]
[[new:पटियाला]]
[[new:पटियाला]]

01:54, 28 ਜਨਵਰੀ 2013 ਦਾ ਦੁਹਰਾਅ

ਪਟਿਆਲਾ
—  ਸ਼ਹਿਰ  —
ਪਟਿਆਲਾ
Location of Patiala in India
Coordinates 30°20′N 76°23′E / 30.34°N 76.38°E / 30.34; 76.38Coordinates: 30°20′N 76°23′E / 30.34°N 76.38°E / 30.34; 76.38
ਦੇਸ ਭਾਰਤ
ਸੂਬਾ ਪੰਜਾਬ
ਸਥਾਪਨਾ ੧੭੫੪
ਰਾਜਧਾਨੀ ਪਟਿਆਲਾ
ਸਭ ਤੋਂ ਵੱਡਾ ਸ਼ਹਿਰ ਪਟਿਆਲਾ
ਵਸੋਂ

ਵਸੋਂ ਘਣਤਾ

੧,੩੫੪,੬੮੬.[1]

6,451 /km2 (16,708 /sq mi)

HDI  increase
0.860 (very high
ਸਾਖਰਤਾ ਦਰ ੮੧.੮੦% 
ਓਪਚਾਰਕ ਭਾਸ਼ਾਵਾਂ ਪੰਜਾਬੀ and ਅੰਗ੍ਰੇਜੀ
Time zone IST (UTC+05:30)
Area

Elevation

210 square kilometres (81 sq mi)

350 metres (1,150 ft)

ISO 3166-2 IN-Pb
Website Patiala.nic.in/

ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ , ਜਿਲ੍ਹਾ ਅਤੇ ਸਾਬਕਾ ਰਿਆਸਤ ਹੈ । ਇਹ ਸ਼ਹਿਰ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 17੬੩ ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ , ਰੂਪਨਗਰ ਅਤੇ ਚੰਡੀਗੜ ਨਾਲ , ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ , ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ । ਇਹ ਸ‍ਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ । ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸ‍ਥਾਪਨਾ ੧੮੭੦ ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ|

ਪੁਲਾੜ ਯਾਤਰੀ

ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲੇ ਦਾ ਜੰਮ-ਪਲ ਸੀ|

ਪਟਿਆਲਾ ਦੇ ਰਾਜੇ

ਰਾਜਾ ਆਲਾ ਸਿੰਘ 1743-1765
ਰਾਜਾ ਅਮਰ ਸਿੰਘ 1765-1781
ਰਾਜਾ ਸਾਹਿਬ ਸਿੰਘ 1781-1813
ਮਹਾਰਾਜਾ ਕਰਮ ਸਿੰਘ 1813-1845
ਮਹਾਰਾਜਾ ਨਰਿੰਦਰ ਸਿੰਘ 1845-1862
ਮਹਾਰਾਜਾ ਮਹਿੰਦਰ ਸਿੰਘ 1862-1876
ਮਹਾਰਾਜਾ ਰਜਿੰਦਰ ਸਿੰਘ 1876-1900
ਮਹਾਰਾਜਾ ਭੂਪਿੰਦਰ ਸਿੰਘ 1900-1938
ਮਹਾਰਾਜਾ ਯਾਦਵਿੰਦਰ ਸਿੰਘ 1938-1974
ਅਮਰਿੰਦਰ ਸਿੰਘ (ਜਨਮ 1942) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|

ਬਾਹਰੀ ਕੜੀਆਂ

  1. "Census" (PDF). Government fo India. Retrieved 16 February 2012.