ਕੋਹਕਾਫ਼ ਪਰਬਤ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Robot: Adding zh:高加索山脉
ਲਾਈਨ 57: ਲਾਈਨ 57:
[[sl:Kavkaz]]
[[sl:Kavkaz]]
[[sq:Kaukazi]]
[[sq:Kaukazi]]
[[sr:Кавкаске планине]]
[[sr:Кавказ (планински венац)]]
[[sv:Kaukasus]]
[[sv:Kaukasus]]
[[tl:Bulubundukin ng Caucasus]]
[[tl:Bulubundukin ng Caucasus]]

23:27, 5 ਫ਼ਰਵਰੀ 2013 ਦਾ ਦੁਹਰਾਅ

ਕੋਹ ਕਾਫ਼ ਦੀ ਇੱਕ ਹਵਾਈ ਝਾਤ

ਕੋਹ ਕਾਫ਼ ਜਾਂ ਕਫ਼ਕਾਜ਼ (ਤੁਰਕੀ: Kafkas; ਅਜਰਬਾਈਜਾਨੀ: Qafqaz; ਆਰਮੇਨੀਨ: Կովկասյան լեռներ; ਜਾਰਜੀਅਨ: კავკასიონი; ਚੇਚਨ: Kavkazan lämnaš; ਰੂਸੀ: Кавказские горы) ਕਾਲਾ ਸਾਗਰ ਅਤੇ ਕੈਸਪੀਅਨ ਸਾਗਰ ਦੇ ਵਿੱਚਕਾਰ ਇਕ ਪਹਾੜੀ ਸਿਲਸਿਲਾ ਹੈ, ਜਿਹੜਾ ਏਸ਼ੀਆ ਨੂੰ ਯੂਰਪ ਤੋਂ ਵੱਖਰਾ ਕਰਦਾ ਹੈ।

ਕੋਹ ਕਾਫ਼ ਦੇ ਪਹਾੜੀ ਸਿਲਸਿਲੇ ਦੀ ਸਭ ਤੋਂ ਉੱਚੀ ਚੋਟੀ ਕੋਹ ਅਲਬਰਜ਼ (Mt. Elbrus) ਹੈ, ਜਿਹੜੀ 5642 ਮੀਟਰ ਉੱਚੀ ਹੈ। ਇਹ ਹਾਲੇ ਤੀਕਰ ਪੱਕੀ ਗੱਲ ਨਹੀਂ ਕਿ ਕੀ ਕੋਹ ਕਾਫ਼ ਏਸ਼ੀਆ ਵਿੱਚ ਹੈ ਜਾਂ ਯੂਰਪ ਵਿੱਚ। ਇਸ ਲਈ ਇਹ ਵੀ ਪੱਕੀ ਗੱਲ ਨਹੀਂ ਕਿ ਯੂਰਪ ਦਾ ਸਭ ਤੋਂ ਉੱਚਾ ਕੋਹ ਅਲਬਰਜ਼ ਹੈ ਜਾਂ ਐਲਪਸ ਦੇ ਸਿਲਸਿਲੇ ਦਾ ਮਾਊਂਟ ਬਲਾਂਕ ਜਿਸਦੀ ਉਚਾਈ 4806 ਮੀਟਰ ਹੈ। ਭਾਵੇਂ ਕੋਈ ਪੱਕੀ ਵਿਗਿਆਨਕ ਬੁਨਿਆਦ ਤਾਂ ਨਹੀਂ ਫਿਰ ਵੀ ਬਹੁਤੇ ਪਰਬਤ-ਆਰੋਹੀ ਕੋਹ ਅਲਬਰਜ਼ ਨੂੰ ਯੂਰਪ ਦੀ ਸਭ ਤੋਂ ਉੱਚੀ ਪਰਬਤ ਚੋਟੀ ਮੰਨਦੇ ਹਨ।[1]