ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Babanwalia moved page ਜੈਕ ਲੈਕੈਂ to ਜਾਕ ਲਕਾਂ over redirect
ਛੋ Bot: Migrating 48 interwiki links, now provided by Wikidata on d:q169906 (translate me)
ਲਾਈਨ 12: ਲਾਈਨ 12:
[[ਸ਼੍ਰੇਣੀ:ਲੋਕ]]
[[ਸ਼੍ਰੇਣੀ:ਲੋਕ]]
[[ਸ਼੍ਰੇਣੀ:ਫ਼ਲਸਫ਼ੀ]]
[[ਸ਼੍ਰੇਣੀ:ਫ਼ਲਸਫ਼ੀ]]

[[af:Jacques Lacan]]
[[ast:Jacques Lacan]]
[[be:Жак Лакан]]
[[be-x-old:Жак Лякан]]
[[bg:Жак Лакан]]
[[ca:Jacques Lacan]]
[[cs:Jacques Lacan]]
[[da:Jacques Lacan]]
[[de:Jacques Lacan]]
[[en:Jacques Lacan]]
[[eo:Jacques Lacan]]
[[es:Jacques Lacan]]
[[et:Jacques Lacan]]
[[eu:Jacques Lacan]]
[[fa:ژاک لاکان]]
[[fi:Jacques Lacan]]
[[fr:Jacques Lacan]]
[[gl:Jacques Lacan]]
[[he:ז'אק לאקאן]]
[[hr:Jacques Lacan]]
[[hu:Jacques Lacan]]
[[id:Jacques Lacan]]
[[io:Jacques Lacan]]
[[it:Jacques Lacan]]
[[ja:ジャック・ラカン]]
[[ka:ჟაკ ლაკანი]]
[[kk:Жак Лакан]]
[[ko:자크 라캉]]
[[ku:Jacques Lacan]]
[[la:Iacobus Lacan]]
[[lv:Žaks Lakāns]]
[[nl:Jacques Lacan]]
[[no:Jacques Lacan]]
[[oc:Jacques Lacan]]
[[pl:Jacques Lacan]]
[[pt:Jacques Lacan]]
[[ro:Jacques Lacan]]
[[ru:Лакан, Жак]]
[[sh:Jacques Lacan]]
[[simple:Jacques Lacan]]
[[sk:Jacques Marie Emile Lacan]]
[[sl:Jacques Lacan]]
[[sv:Jacques Lacan]]
[[tr:Jacques Lacan]]
[[uk:Жак Лакан]]
[[vi:Jacques Lacan]]
[[zh:雅各·拉岡]]
[[zh-min-nan:Jacques Lacan]]

20:01, 8 ਮਾਰਚ 2013 ਦਾ ਦੁਹਰਾਅ

ਜਾਕ ਲਕਾਂ

ਜਾਕ ਮਾਰੀ‌ ਏਮੀਲ ਲਕਾਂ (ਫਰਾਂਸਿਸੀ: Jacques Marie Émile Lacan) (13 ਅਪ੍ਰੈਲ, 1903 - 9 ਸਤੰਬਰ, 1981)[1] ਇੱਕ ਫਰਾਂਸਿਸੀ ਫ਼ਲਸਫ਼ਾਕਾਰ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ[2]

ਲਕਾਂ ਦਾ ਜਨਮ ਪੈਰਿਸ ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ । ਉਹ ਇੱਕ ਚੰਗਾ ਸਟੂਡੈਂਟ ਸੀ‌ ਜਿਸ ਨੂੰ ਲਾਤੀਨੀ ਬੋਲੀ‌ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ‌ । ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਆ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ । ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ‌ ਜਰ ਰਹੇ ਸਨ[2]

ਲਕਾਂ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿੱਖੀ ਜਿਸ ਦਾ ਸਿਰਲੇਖ ਸੀ: De la psychose paranoïaque dans ses rapports avec la personnalité. ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ । ਇਸ ਤੋਂ ਬਾਅਦ ਲਕਾਂ ਪੂਰੀ ਜ਼ਿੰਦਗੀ ਇਸ ਨਵੇ ਫ਼ਲਸਫ਼ੇ 'ਤੇ ਕਰਦਾ ਰਿਹਾ[2]

ਹਵਾਲੇ

  1. Sharpe, Matthew (2005-07-25). "Jacques Lacan (1901-1981)". Internet Encyclopedia of Philosophy. Retrieved 2011-10-28.
  2. 2.0 2.1 2.2 "Jacques Marie Émile Lacan - Biography". The European Graduate School. Retrieved 2011-10-28.