ਮਸਕਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
Xqbot (ਗੱਲ-ਬਾਤ | ਯੋਗਦਾਨ)
ਛੋ r2.7.3) (Robot: Modifying hi:मस्कट to hi:मस्क़त
ਛੋ Bot: Migrating 94 interwiki links, now provided by Wikidata on d:q3826 (translate me)
ਲਾਈਨ 51: ਲਾਈਨ 51:
[[ਸ਼੍ਰੇਣੀ:ਓਮਾਨ ਦੇ ਸ਼ਹਿਰ]]
[[ਸ਼੍ਰੇਣੀ:ਓਮਾਨ ਦੇ ਸ਼ਹਿਰ]]
[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]
[[ਸ਼੍ਰੇਣੀ:ਏਸ਼ੀਆ ਦੀਆਂ ਰਾਜਧਾਨੀਆਂ]]

[[ace:Muskat]]
[[af:Maskat]]
[[am:መስከት]]
[[ar:مسقط (محافظة)]]
[[ast:Mascate]]
[[az:Maskat]]
[[be:Горад Маскат]]
[[be-x-old:Маскат]]
[[bg:Маскат]]
[[bjn:Masqat]]
[[bn:মাস্কাট]]
[[bo:མི་སི་ཁ་ཁྲི།]]
[[br:Masqat]]
[[bs:Muskat (grad)]]
[[ca:Masqat]]
[[ckb:مەسقەت]]
[[cs:Maskat]]
[[cv:Маскат]]
[[cy:Muscat]]
[[da:Muscat]]
[[de:Maskat]]
[[el:Μουσκάτ]]
[[en:Muscat, Oman]]
[[eo:Maskato]]
[[es:Mascate]]
[[et:Masqaţ]]
[[eu:Maskat]]
[[fa:مسقط]]
[[fi:Masqat]]
[[fr:Mascate]]
[[frp:Mascate]]
[[fy:Maskat]]
[[gd:Muscat]]
[[gl:Mascate]]
[[he:מאסקט]]
[[hi:मस्क़त]]
[[hif:Muscat]]
[[hr:Muskat]]
[[hsb:Maskat]]
[[ht:Mascat]]
[[hu:Maszkat]]
[[hy:Մասկատ]]
[[id:Muskat]]
[[io:Muscat]]
[[is:Múskat (borg)]]
[[it:Mascate]]
[[ja:マスカット]]
[[ka:მასკატი]]
[[kl:Masqat, Oman]]
[[ko:무스카트]]
[[la:Mascate]]
[[lb:Maskat]]
[[lmo:Mascate]]
[[lt:Maskatas]]
[[lv:Maskata]]
[[mk:Мускат]]
[[mn:Маскат]]
[[mr:मस्कत]]
[[ms:Muscat, Oman]]
[[nl:Masqat]]
[[nn:Muscat]]
[[no:Muskat (Oman)]]
[[oc:Mascate]]
[[or:ମସ୍କଟ]]
[[os:Маскат]]
[[pl:Maskat]]
[[pms:Mascate]]
[[pnb:مسقط]]
[[pt:Mascate]]
[[ro:Muscat]]
[[ru:Маскат]]
[[sco:Muscat, Oman]]
[[sh:Muscat]]
[[simple:Muscat]]
[[sk:Maskat (mesto)]]
[[sr:Маскат]]
[[sv:Muskat]]
[[sw:Muskat]]
[[ta:மஸ்கத்]]
[[te:మస్కట్]]
[[tg:Масқат]]
[[th:มัสกัต]]
[[tl:Maskate]]
[[tr:Maskat]]
[[ug:مۇسكات]]
[[uk:Маскат]]
[[ur:مسقط]]
[[uz:Maskat]]
[[vi:Muscat, Oman]]
[[vo:Mäskat]]
[[war:Muscat]]
[[yo:Muscat]]
[[zh:马斯喀特]]
[[zh-min-nan:Muscat]]

23:29, 8 ਮਾਰਚ 2013 ਦਾ ਦੁਹਰਾਅ

ਮਸਕਟ
ਸਮਾਂ ਖੇਤਰਯੂਟੀਸੀ+4

ਮਸਕਟ (ਅਰਬੀ: مسقط, ਮਸਕਤ) ਓਮਾਨ ਦੀ ਰਾਜਧਾਨੀ ਹੈ। ਇਹ ਮਸਕਟ ਦੀ ਰਾਜਪਾਲੀ (ਗਵਰਨਰੇਟ) ਦਾ ਸਭ ਤੋਂ ਵੱਡਾ ਸ਼ਹਿਰ ਅਤੇ ਸਰਕਾਰ ਦਾ ਟਿਕਾਣਾ ਹੈ। ੨੦੧੦ ਮਰਦਮਸ਼ੁਮਾਰੀ ਮੁਤਾਬਕ ਮਸਕਟ ਮਹਾਂਨਗਰ ਦੀ ਅਬਾਦੀ ੭੩੪,੬੯੭ ਸੀ।[1] ਇਸ ਮਹਾਂਨਗਰੀ ਖੇਤਰ ਦਾ ਖੇਤਰਫਲ ਲਗਭਗ ੧੫੦੦ ਵਰਗ ਕਿ.ਮੀ. ਅਤੇ ਛੇ ਸੂਬਿਆਂ (ਵਿਲਾਇਤ) ਦਾ ਬਣਿਆ ਹੋਇਆ ਹੈ। ਇਹ ਅਗੇਤਰੀ ਪਹਿਲੀ ਸਦੀ ਤੋਂ ਹੀ ਪੱਛਮੀ ਅਤੇ ਪੂਰਬੀ ਜਗਤ ਵਿਚਲੀ ਇੱਕ ਵਪਾਰਕ ਬੰਦਰਗਾਹ ਵਜੋਂ ਜਾਣਿਆ ਜਾਂਦਾ ਸੀ ਅਤੇ ਇਤਿਹਾਸ ਵਿੱਚ ਵੱਖ-ਵੱਖ ਸਮਿਆਂ ਵਿੱਚ ਇਸ ਉੱਤੇ ਬਹੁਤ ਸਾਰੇ ਸਥਾਨਕ ਕਬੀਲਿਆਂ ਅਤੇ ਵਿਦੇਸ਼ੀ ਤਾਕਤਾਂ, ਜਿਵੇਂ ਕਿ ਫ਼ਾਰਸੀ ਅਤੇ ਪੁਰਤਗਾਲੀ ਸਾਮਰਾਜ, ਨੇ ਰਾਜ ਕੀਤਾ। ਇਹ ਅਠ੍ਹਾਰਵੀਂ ਸਦੀ ਵਿੱਚ ਇੱਕ ਪ੍ਰਮੁੱਖ ਸੈਨਿਕ ਤਾਕਤ ਸੀ ਅਤੇ ਇਸਦਾ ਸਿੱਕਾ ਪੂਰਬੀ ਅਫ਼ਰੀਕਾ ਅਤੇ ਜ਼ਾਂਜ਼ੀਬਾਰ ਤੱਕ ਚੱਲਦਾ ਸੀ। ਓਮਾਨ ਦੀ ਖਾੜੀ ਦੀ ਪ੍ਰਮੁੱਖ ਬੰਦਰਗਾਹ ਹੋਣ ਕਰਕੇ ਇਹ ਵਿਦੇਸ਼ੀ ਵਪਾਰੀਆਂ ਅਤੇ ਅਬਾਦਕਾਰਾਂ, ਜਿਵੇਂ ਕਿ ਬਲੋਚੀ, ਫ਼ਾਰਸੀ ਅਤੇ ਗੁਜਰਾਤੀ ਆਦਿ, ਦੀ ਖਿੱਚ ਦਾ ਕੇਂਦਰ ਬਣਿਆ। ੧੯੭੦ ਕਬੂਸ ਬਿਨ ਸਈਦ ਦੇ ਓਮਾਨ ਦਾ ਸੁਲਤਾਨ ਬਣਨ ਤੋਂ ਬਾਅਦ ਇਸ ਸ਼ਹਿਰ ਵਿੱਚ ਬਹੁਤ ਤੇਜ਼ ਰਫ਼ਤਾਰ ਨਾਲ ਤਰੱਕੀ ਹੋਈ ਹੈ ਜਿਸਨੇ ਇੱਕ ਪ੍ਰਫੁੱਲ ਅਰਥਚਾਰੇ ਅਤੇ ਬਹੁ-ਨਸਲੀ ਸਮਾਜ ਨੂੰ ਜਨਮ ਦਿੱਤਾ ਹੈ।

ਮਸਕਟ ਦਾ ਪੁਲਾੜੀ ਦ੍ਰਿਸ਼

ਇਸਦਾ ਜ਼ਿਆਦਾਤਰ ਹਿੱਸਾ ਚਟਾਨੀ ਪੱਛਮੀ ਅਲ ਹਜਰ ਪਹਾੜਾਂ ਨਾਲ ਬਣਿਆ ਹੈ। ਇਹ ਅਰਬ ਸਾਗਰ ਉੱਤੇ ਓਮਾਨ ਦੀ ਖਾੜੀ ਦੇ ਨਾਲ਼-ਨਾਲ਼ ਅਤੇ ਰਣਨੀਤਕ ਹੋਰਮੂਜ਼ ਦੀ ਜਲਸੰਧੀ ਕੋਲ ਸਥਿੱਤ ਹੈ। ਇਸਦਾ ਸ਼ਹਿਰੀ ਦ੍ਰਿਸ਼ ਜ਼ਿਆਦਾਤਰ ਨੀਵੀਆਂ ਚਿੱਟੀਆਂ ਇਮਾਰਤਾਂ ਦਾ ਬਣਿਆ ਹੈ ਜਦਕਿ ਮੁਤਰਾਹ ਦਾ ਬੰਦਰਗਾਹੀ ਜ਼ਿਲ੍ਹਾ ਇਸਦੀ ਉੱਤਰ-ਪੂਰਬੀ ਹੱਦ ਬਣਾਉਂਦਾ ਹੈ। ਇਸਦੀ ਅਰਥਚਾਰਾ ਮੁੱਖ ਤੌਰ 'ਤੇ ਵਪਾਰ, ਪੈਟਰੋਲ ਅਤੇ ਬੰਦਰਗਾਹੀ ਕਾਰਜਾਂ ਉੱਤੇ ਨਿਰਭਰ ਹੈ।

  1. World Gazetteer