ਪੌਲੀਨੇਸ਼ੀਆ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ Bot: Migrating 1 interwiki links, now provided by Wikidata on d:q35942 (translate me)
ਲਾਈਨ 17: ਲਾਈਨ 17:
{{ਅੰਤਕਾ}}
{{ਅੰਤਕਾ}}
{{ਦੁਨੀਆਂ ਦੇ ਖੇਤਰ}}
{{ਦੁਨੀਆਂ ਦੇ ਖੇਤਰ}}

[[en:Polynesia]]

19:22, 2 ਅਪਰੈਲ 2013 ਦਾ ਦੁਹਰਾਅ

ਪਾਲੀਨੇਸ਼ੀਆ ਪ੍ਰਸ਼ਾਂਤ ਮਹਾਂਸਾਗਰ ਦੇ ਤਿੰਨ ਪ੍ਰਮੁੱਖ ਸੱਭਿਆਚਾਰਕ ਖੇਤਰਾਂ ਵਿੱਚੋਂ ਸਭ ਤੋਂ ਵੱਡਾ ਹੈ। ਇਸਨੂੰ ਆਮ ਤੌਰ 'ਤੇ ਪਾਲੀਨੇਸ਼ੀਆਈ ਤਿਕੋਨ ਵਿਚਲੇ ਟਾਪੂਆਂ ਵਾਲਾ ਖੇਤਰ ਮੰਨਿਆ ਜਾਂਦਾ ਹੈ।
ਸਲੇਟੀ ਲਕੀਰ ਨਾਲ਼ ਘਿਰਿਆ ਹੋਇਆ ਪਾਲੀਨੇਸ਼ੀਆ ਦੀ ਭੂਗੋਲਕ ਪਰਿਭਾਸ਼ਾ

ਪਾਲੀਨੇਸ਼ੀਆ (ਯੂਨਾਨੀ: πολύς "ਪਾਲੀ" ਕਈ + ਯੂਨਾਨੀ: νῆσος "ਨੇਸੋਸ" ਟਾਪੂ ਤੋਂ) ਓਸ਼ੇਨੀਆ ਦਾ ਇੱਕ ਉਪਖੇਤਰ ਹੈ ਜੋ ਕੇਂਦਰੀ ਅਤੇ ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਖਿੰਡੇ ਹੋਏ ੧,੦੦੦ ਟਾਪੂਆਂ ਦਾ ਬਣਿਆ ਹੋਇਆ ਹੈ। ਪਾਲੀਨੇਸ਼ੀਆ ਦੇ ਟਾਪੂਆਂ ਦੇ ਵਾਸੀਆਂ ਨੂੰ ਪਾਲੀਨੇਸ਼ੀਆਈ ਕਿਹਾ ਜਾਂਦਾ ਹੈ ਅਤੇ ਇਹਨਾਂ ਦੇ ਕਈ ਸਾਂਝੇ ਲੱਛਣ ਹਨ ਜਿਵੇਂ ਕਿ ਬੋਲੀਆਂ, ਸੱਭਿਆਚਾਰ ਅਤੇ ਵਿਚਾਰ।[1] ਇਤਿਹਾਸਕ ਤੌਰ 'ਤੇ ਇਹ ਤਜਰਬੇਕਾਰ ਮਲਾਹ ਸਨ ਅਤੇ ਰਾਤ ਸਮੇਂ ਤਾਰਿਆਂ ਦੀ ਮਦਦ ਨਾਲ਼ ਜਹਾਜ਼ਰਾਨੀ ਕਰਦੇ ਸਨ।

  1. Hiroa, Te Rangi (Sir Peter Henry Buck) (reprinted 1964). Vikings of the Sunrise. NZ Electronic Text Centre, Victoria University, NZ Licence CC-BY-SA 3.0. Whitcombe and Tombs Ltd. p. 67. Retrieved 2 March 2010. {{cite book}}: Check date values in: |year= (help)