ਨਿਊਏ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "{{Infobox country |conventional_long_name = ਨਿਊਏ |native_name = ''Niuē'' |common_name = ਨਿਊਏ |image_flag = Flag of Niue.svg |image_coa..." ਨਾਲ਼ ਸਫ਼ਾ ਬਣਾਇਆ |
Babanwalia (ਗੱਲ-ਬਾਤ | ਯੋਗਦਾਨ) No edit summary |
||
ਲਾਈਨ 1: | ਲਾਈਨ 1: | ||
{{Infobox |
{{Infobox Country |
||
|conventional_long_name = ਨਿਊਏ |
|conventional_long_name = ਨਿਊਏ |
||
|native_name = ''Niuē'' |
|native_name = ''Niuē'' |
20:03, 19 ਅਪਰੈਲ 2013 ਦਾ ਦੁਹਰਾਅ
ਨਿਊਏ Niuē | |||||
---|---|---|---|---|---|
| |||||
ਐਨਥਮ: Ko e Iki he Lagi (ਨਿਊਏਈ) ਸੁਰਗਾਂ ਵਿਚਲਾ ਮਾਲਕ | |||||
ਰਾਜਧਾਨੀ | ਅਲੋਫ਼ੀ | ||||
ਸਭ ਤੋਂ ਵੱਡਾ ਪਿੰਡ | ਹਕੁਪੂ | ||||
ਅਧਿਕਾਰਤ ਭਾਸ਼ਾਵਾਂ |
| ||||
ਵਸਨੀਕੀ ਨਾਮ | ਨਿਊਏਈ | ||||
ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਬਾਦਸ਼ਾਹੀ | ||||
• ਮਹਾਰਾਣੀ | ਐਲਿਜ਼ਾਬੈਥ ਦੂਜੀ | ||||
• ਗਵਰਨਰ-ਜਨਰਲ | ਜੈਰੀ ਮੇਟਪੈਰੀ | ||||
• ਮੁਖੀ | ਤੋਕੇ ਤਲਾਗੀ | ||||
ਵਿਧਾਨਪਾਲਿਕਾ | ਨਿਊਏ ਸਭਾ | ||||
ਸਬੰਧਤ ਮੁਲਕ | |||||
• ਨਿਊਜ਼ੀਲੈਂਡ ਨਾਲ਼ ਅਜ਼ਾਦ ਸਬੰਧ ਵਿੱਚ ਸਵੈ-ਸਰਕਾਰ | ੧੯ ਅਕਤੂਬਰ ੧੯੭੪ | ||||
੧੯੯੪ | |||||
ਖੇਤਰ | |||||
• ਕੁੱਲ | 260 km2 (100 sq mi) | ||||
• ਜਲ (%) | ੦ | ||||
ਆਬਾਦੀ | |||||
• ਜੁਲਾਈ ੨੦੦੯ ਅਨੁਮਾਨ | ੧,੩੯੮[3] (੨੨੧ਵਾਂ) | ||||
• ਘਣਤਾ | [convert: invalid number] (n/a) | ||||
ਜੀਡੀਪੀ (ਪੀਪੀਪੀ) | ਅਨੁਮਾਨ | ||||
• ਕੁੱਲ | $੧੦ ਮਿਲੀਅਨ (ਦਰਜਾ ਨਹੀਂ) | ||||
ਮੁਦਰਾ |
| ||||
ਸਮਾਂ ਖੇਤਰ | UTC−੧੧ | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +੬੮੩ | ||||
ਇੰਟਰਨੈੱਟ ਟੀਐਲਡੀ | .nu |
ਨਿਊਏ (/[invalid input: 'icon']ˈnjuːeɪ/ NEW-ay; Niuean: Niuē) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮਾ ਦੇਸ਼ ਹੈ ਜੋ ਨਿਊਜ਼ੀਲੈਂਡ ਤੋਂ ੨,੪੦੦ ਕਿਲੋਮੀਟਰ ਉੱਤਰ-ਪੂਰਬ ਵੱਲ ਪੈਂਦਾ ਹੈ ਅਤੇ ਇਹ ਟੋਂਗਾ (ਦੱਖਣ-ਪੱਛਮ ਵੱਲ), ਸਮੋਈ ਦੇਸ਼ਾਂ (ਉੱਤਰ-ਪੱਛਮ ਵੱਲ) ਅਤੇ ਕੁੱਕ ਟਾਪੂਆਂ (ਦੱਖਣ-ਪੂਰਬ ਵੱਲ) ਵੱਲੋਂ ਬਣਾਏ ਗਏ ਤਿਕੋਣ ਵਿੱਚ ਪੈਂਦਾ ਹੈ। ਇਸਦਾ ਖੇਤਰਫਲ ੨੬੦ ਵਰਗ ਕਿ.ਮੀ. ਹੈ ਅਤੇ ਇਸਦੀ ਅਬਾਦੀ, ਜੋ ਬਹੁਤੀ ਕਰਕੇ ਪਾਲੀਨੇਸ਼ੀਆਈ ਹੈ, ਲਗਭਗ ੧,੪੦੦ ਹੈ। ਇਸਨੂੰ ਸਥਾਨਕ ਤੌਰ 'ਤੇ "ਦਾ ਰਾਕ" (ਪੱਥਰ) ਹੀ ਕਿਹਾ ਜਾਂਦਾ ਹੈ ਜੋ ਰਿਵਾਇਤੀ ਨਾਂ "ਰਾਕ ਆਫ਼ ਪਾਲੀਨੇਸ਼ੀਆ" (ਪਾਲੀਨੇਸ਼ੀਆ ਦਾ ਪੱਥਰ) ਤੋਂ ਆਇਆ ਹੈ।
- ↑ The World today (PDF), UN.
- ↑ "Organs Supplement", Repertory of Practice (PDF), UN, p. 10.
- ↑ "Niue". The World Factbook. Central Intelligence Agency. Retrieved 2009-07-20.