ਫਰੀਦਉੱਦੀਨ ਅੱਤਾਰ: ਰੀਵਿਜ਼ਨਾਂ ਵਿਚ ਫ਼ਰਕ
No edit summary |
Charan Gill (ਗੱਲ-ਬਾਤ | ਯੋਗਦਾਨ) ਵਾਧਾ |
||
ਲਾਈਨ 1: | ਲਾਈਨ 1: | ||
{{Infobox |
{{Infobox saint |
||
| name = ਫਰੀਦਉੱਦੀਨ ਅੱਤਾਰ |
| name = ਫਰੀਦਉੱਦੀਨ ਅੱਤਾਰ |
||
| image = Attar.jpg |
| image = Attar.jpg |
||
ਲਾਈਨ 27: | ਲਾਈਨ 27: | ||
| influenced = [[ਰੂਮੀ]], [[ਹਾਫਿਜ਼ ਸ਼ਿਰਾਜ਼ੀ]], [[ਜਾਮੀ]], [[ਅਲੀ-ਸਿਰ ਨਵਾ'ਈ]] ਅਤੇ ਹੋਰ ਬਹੁਤ ਸੂਫੀ ਸ਼ਾਇਰ |
| influenced = [[ਰੂਮੀ]], [[ਹਾਫਿਜ਼ ਸ਼ਿਰਾਜ਼ੀ]], [[ਜਾਮੀ]], [[ਅਲੀ-ਸਿਰ ਨਵਾ'ਈ]] ਅਤੇ ਹੋਰ ਬਹੁਤ ਸੂਫੀ ਸ਼ਾਇਰ |
||
| tradition =[[ਰਹੱਸਵਾਦ]], [[ਕਵਿਤਾ]] |
| tradition =[[ਰਹੱਸਵਾਦ]], [[ਕਵਿਤਾ]] |
||
| major_works =''[[Tadhkiratul Awliya| |
| major_works =''[[Tadhkiratul Awliya|ਸੰਤਾਂ ਦੀ ਯਾਦਗਾਰ]]''<br>''[[ਪੰਛੀਆਂ ਦੀ ਕਾਨਫਰੰਸ]]'' |
||
}} |
}} |
||
'''ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ''' (1145-1146 - ਅੰਦਾਜ਼ਨ 1221; {{lang-fa|ابو حامد ابن ابوبکر ابراهیم}}), ਆਪਣੇ ਕਲਮੀ ਨਾਵਾਂ pen-names '''ਫਰੀਦਉੱਦੀਨ ''' ('''فریدالدین''') ਅਤੇ ''' |
'''ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ''' (1145-1146 - ਅੰਦਾਜ਼ਨ 1221; {{lang-fa|ابو حامد ابن ابوبکر ابراهیم}}), ਆਪਣੇ ਕਲਮੀ ਨਾਵਾਂ pen-names '''ਫਰੀਦਉੱਦੀਨ ''' ('''فریدالدین''') ਅਤੇ '''ਅੱਤਾਰ''' ('''عطار''' - "ਇੱਤਰ ਵਾਲਾ") ਨਾਲ ਮਸ਼ਹੂਰ, [[ਨੀਸ਼ਾਪੁਰ]] ਦਾ [[ਫ਼ਾਰਸੀ]]<ref name="Britannica">Farīd al-Dīn ʿAṭṭār, in Encyclopaedia Britannica, online edition - [http://www.britannica.com/EBchecked/topic/42112/Farid-al-Din-Attar]</ref><ref>http://www.iranicaonline.org/articles/attar-farid-al-din-poet</ref><ref name="EI"> |
||
Ritter, H. (1986), “Attar”, Encyclopaedia of Islam, New Ed., vol. 1: 751-755. Excerpt: "ATTAR, FARID AL-DIN MUHAMMAD B. IBRAHIM.Persian mystical poet."</ref> [[ਮੁਸਲਮਾਨ]] [[ਕਵੀ|ਸ਼ਾਇਰ]], [[ਸੂਫ਼ੀਵਾਦ]] ਦਾ ਵਿਦਵਾਨ, ਅਤੇ [[ਸਾਖੀਕਾਰ]] ਸੀ ਜਿਸਨੇ [[ਫ਼ਾਰਸੀ ਸ਼ਾਇਰੀ]] ਅਤੇ [[ਸੂਫ਼ੀਵਾਦ]] ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ। |
Ritter, H. (1986), “Attar”, Encyclopaedia of Islam, New Ed., vol. 1: 751-755. Excerpt: "ATTAR, FARID AL-DIN MUHAMMAD B. IBRAHIM.Persian mystical poet."</ref> [[ਮੁਸਲਮਾਨ]] [[ਕਵੀ|ਸ਼ਾਇਰ]], [[ਸੂਫ਼ੀਵਾਦ]] ਦਾ ਵਿਦਵਾਨ, ਅਤੇ [[ਸਾਖੀਕਾਰ]] ਸੀ ਜਿਸਨੇ [[ਫ਼ਾਰਸੀ ਸ਼ਾਇਰੀ]] ਅਤੇ [[ਸੂਫ਼ੀਵਾਦ]] ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ। |
||
==ਜ਼ਿੰਦਗੀ ਦੇ ਵੇਰਵੇ== |
|||
[[File:Image-Attaar0b.jpg|thumb|ਸ਼ੇਖ਼ ਫਰੀਦਉੱਦੀਨ ਅੱਤਾਰ ਦਾ ਮਕਬਰਾ, ਨੀਸ਼ਾਬੋਰ, ਈਰਾਨ]] |
|||
ਅੱਤਾਰ ਆਪਣੇ ਦੌਰ ਦੇ ਬਿਹਤਰੀਨ ਰਸਾਇਣ ਵਿਗਿਆਨੀ ਦੇ ਪੁੱਤਰ ਸਨ ਜਿਨ੍ਹਾਂ ਨੇ ਆਪਣੇ ਪਿਤਾ ਤੋਂ ਕਈ ਮਜ਼ਮੂਨਾਂ ਵਿੱਚ ਵਧੀਆ ਸਿਖਿਆ ਹਾਸਲ ਕੀਤੀ। ਉਨ੍ਹਾਂ ਦੇ ਸਾਹਿਤਕ ਕੰਮ ਅਤੇ ਉਨ੍ਹਾਂ ਬਾਰੇ ਮਲੂਮ ਇਤਹਾਸ ਤੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤਾ ਕੁਝ ਪਤਾ ਨਹੀਂ ਲੱਗਦਾ। ਇਸ ਸਭ ਕੁਝ ਤੋਂ ਸਿਰਫ਼ ਇਹ ਪਤਾ ਚੱਲਿਆ ਹੈ ਕਿ ਸ਼ੇਖ਼ ਫਰੀਦਉੱਦੀਨ ਅੱਤਾਰ ਨੇ ਫਾਰਮੇਸੀ ਦਾ ਪੇਸ਼ਾ ਅਪਣਾਇਆ ਅਤੇ ਉਨ੍ਹਾਂ ਦੇ ਕਲੀਨਿਕ ਦੀ ਦੂਰ ਦੂਰ ਤੱਕ ਮਸ਼ਹੂਰੀ ਸੀ। ਕਿਹਾ ਜਾਂਦਾ ਹੈ ਕਿ ਅੱਤਾਰ ਦੇ ਮਰੀਜ਼ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ, ਮੁਸੀਬਤਾਂ ਅਤੇ ਦਰਪੇਸ਼ ਜਿਸਮਾਨੀ ਅਤੇ ਰੂਹਾਨੀ ਤਕਲੀਫਾਂ ਬਾਰੇ ਖੁੱਲ ਕੇ ਦੱਸਦੇ, ਜਿਸ ਦਾ ਉਨ੍ਹਾਂ ਦੀ ਸੋਚ ਤੇ ਗਹਿਰਾ ਅਸਰ ਪਿਆ। ਏਨਾ ਗਹਿਰਾ ਕਿ ਉਨ੍ਹਾਂ ਨੇ ਆਪਣਾ ਕਲੀਨਿਕ ਬੰਦ ਕਰ ਦਿੱਤਾ ਅਤੇ ਦੂਰ ਦਰਾਜ਼ ਦੀਆਂ ਥਾਵਾਂ ਜਿਵੇਂ [[ਬਗ਼ਦਾਦ]], [[ਬਸਰਾ]], [[ਕੁਫ਼ਾ]], [[ਮੱਕਾ]], [[ਮਦੀਨਾ]], [[ਦਮਿਸ਼ਕ]], [[ਖ਼ਵਾਰਜ਼ਮ]], [[ਤੁਰਕਸਤਾਨ]] ਅਤੇ ਭਾਰਤ ਤੱਕ ਦਾ ਸਫ਼ਰ ਕੀਤਾ ਅਤੇ ਉਥੇ ਸੂਫ਼ੀ ਸ਼ੇਖਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਸਫ਼ਰ ਦੇ ਬਾਦ ਉਨ੍ਹਾਂ ਦੀ ਸੋਚ ਮੁਕੰਮਲ ਤੌਰ ਤੇ ਸੂਫ਼ੀ ਸ਼ੇਖਾਂ ਦੇ ਅੰਦਾਜ਼ ਵਿੱਚ ਢਲ ਚੁੱਕੀ ਸੀ। <ref>http://www.angelfire.com/rnb/bashiri/Poets/Attar.html</ref> |
|||
{{ਅੰਤਕਾ}} |
{{ਅੰਤਕਾ}} |
16:41, 9 ਜੂਨ 2013 ਦਾ ਦੁਹਰਾਅ
ਫਰੀਦਉੱਦੀਨ ਅੱਤਾਰ | |
---|---|
ਸੰਤ ਸ਼ਾਇਰ | |
ਜਨਮ | ਅੰਦਾਜ਼ਨ 1145 ਨੀਸ਼ਾਪੁਰ (ਇਰਾਨ) |
ਮੌਤ | ਅੰਦਾਜ਼ਨ 1220 ਨੀਸ਼ਾਪੁਰ |
ਮਾਨ-ਸਨਮਾਨ | ਇਸਲਾਮ |
ਪ੍ਰਭਾਵਿਤ-ਹੋਏ | ਫਿਰਦੌਸ਼ੀ, ਸਾਨਾਈ, ਖਵਾਜਾ ਅਬਦੁੱਲਾ ਅਨਸਾਰੀ, ਮਨਸੂਰ ਅਲ-ਹਲਾਜ, ਅਬੂ ਸਈਦ ਅਬੀ ਅਲ ਖ਼ੈਰ, ਬਾਯਾਜ਼ਿਦ ਬਸਤਾਮੀ |
ਪ੍ਰਭਾਵਿਤ-ਕੀਤਾ | ਰੂਮੀ, ਹਾਫਿਜ਼ ਸ਼ਿਰਾਜ਼ੀ, ਜਾਮੀ, ਅਲੀ-ਸਿਰ ਨਵਾ'ਈ ਅਤੇ ਹੋਰ ਬਹੁਤ ਸੂਫੀ ਸ਼ਾਇਰ |
ਪਰੰਪਰਾ/ਵਿਧਾ | ਰਹੱਸਵਾਦ, ਕਵਿਤਾ |
ਮੁੱਖ ਰਚਨਾ(ਵਾਂ) | ਸੰਤਾਂ ਦੀ ਯਾਦਗਾਰ ਪੰਛੀਆਂ ਦੀ ਕਾਨਫਰੰਸ |
ਅਬੂ ਹਮੀਦ ਬਿਨ ਅਬੂ ਬਕਰ ਇਬਰਾਹਿਮ (1145-1146 - ਅੰਦਾਜ਼ਨ 1221; Persian: ابو حامد ابن ابوبکر ابراهیم), ਆਪਣੇ ਕਲਮੀ ਨਾਵਾਂ pen-names ਫਰੀਦਉੱਦੀਨ (فریدالدین) ਅਤੇ ਅੱਤਾਰ (عطار - "ਇੱਤਰ ਵਾਲਾ") ਨਾਲ ਮਸ਼ਹੂਰ, ਨੀਸ਼ਾਪੁਰ ਦਾ ਫ਼ਾਰਸੀ[1][2][3] ਮੁਸਲਮਾਨ ਸ਼ਾਇਰ, ਸੂਫ਼ੀਵਾਦ ਦਾ ਵਿਦਵਾਨ, ਅਤੇ ਸਾਖੀਕਾਰ ਸੀ ਜਿਸਨੇ ਫ਼ਾਰਸੀ ਸ਼ਾਇਰੀ ਅਤੇ ਸੂਫ਼ੀਵਾਦ ਉੱਤੇ ਵੱਡਾ ਅਤੇ ਪਾਇਦਾਰ ਅਸਰ ਪਾਇਆ ਸੀ।
ਜ਼ਿੰਦਗੀ ਦੇ ਵੇਰਵੇ
ਅੱਤਾਰ ਆਪਣੇ ਦੌਰ ਦੇ ਬਿਹਤਰੀਨ ਰਸਾਇਣ ਵਿਗਿਆਨੀ ਦੇ ਪੁੱਤਰ ਸਨ ਜਿਨ੍ਹਾਂ ਨੇ ਆਪਣੇ ਪਿਤਾ ਤੋਂ ਕਈ ਮਜ਼ਮੂਨਾਂ ਵਿੱਚ ਵਧੀਆ ਸਿਖਿਆ ਹਾਸਲ ਕੀਤੀ। ਉਨ੍ਹਾਂ ਦੇ ਸਾਹਿਤਕ ਕੰਮ ਅਤੇ ਉਨ੍ਹਾਂ ਬਾਰੇ ਮਲੂਮ ਇਤਹਾਸ ਤੋਂ ਉਨ੍ਹਾਂ ਦੀ ਜ਼ਿੰਦਗੀ ਬਾਰੇ ਬਹੁਤਾ ਕੁਝ ਪਤਾ ਨਹੀਂ ਲੱਗਦਾ। ਇਸ ਸਭ ਕੁਝ ਤੋਂ ਸਿਰਫ਼ ਇਹ ਪਤਾ ਚੱਲਿਆ ਹੈ ਕਿ ਸ਼ੇਖ਼ ਫਰੀਦਉੱਦੀਨ ਅੱਤਾਰ ਨੇ ਫਾਰਮੇਸੀ ਦਾ ਪੇਸ਼ਾ ਅਪਣਾਇਆ ਅਤੇ ਉਨ੍ਹਾਂ ਦੇ ਕਲੀਨਿਕ ਦੀ ਦੂਰ ਦੂਰ ਤੱਕ ਮਸ਼ਹੂਰੀ ਸੀ। ਕਿਹਾ ਜਾਂਦਾ ਹੈ ਕਿ ਅੱਤਾਰ ਦੇ ਮਰੀਜ਼ ਉਨ੍ਹਾਂ ਨੂੰ ਆਪਣੀਆਂ ਮੁਸ਼ਕਲਾਂ, ਮੁਸੀਬਤਾਂ ਅਤੇ ਦਰਪੇਸ਼ ਜਿਸਮਾਨੀ ਅਤੇ ਰੂਹਾਨੀ ਤਕਲੀਫਾਂ ਬਾਰੇ ਖੁੱਲ ਕੇ ਦੱਸਦੇ, ਜਿਸ ਦਾ ਉਨ੍ਹਾਂ ਦੀ ਸੋਚ ਤੇ ਗਹਿਰਾ ਅਸਰ ਪਿਆ। ਏਨਾ ਗਹਿਰਾ ਕਿ ਉਨ੍ਹਾਂ ਨੇ ਆਪਣਾ ਕਲੀਨਿਕ ਬੰਦ ਕਰ ਦਿੱਤਾ ਅਤੇ ਦੂਰ ਦਰਾਜ਼ ਦੀਆਂ ਥਾਵਾਂ ਜਿਵੇਂ ਬਗ਼ਦਾਦ, ਬਸਰਾ, ਕੁਫ਼ਾ, ਮੱਕਾ, ਮਦੀਨਾ, ਦਮਿਸ਼ਕ, ਖ਼ਵਾਰਜ਼ਮ, ਤੁਰਕਸਤਾਨ ਅਤੇ ਭਾਰਤ ਤੱਕ ਦਾ ਸਫ਼ਰ ਕੀਤਾ ਅਤੇ ਉਥੇ ਸੂਫ਼ੀ ਸ਼ੇਖਾਂ ਨਾਲ ਮੁਲਾਕਾਤਾਂ ਕੀਤੀਆਂ। ਇਸ ਸਫ਼ਰ ਦੇ ਬਾਦ ਉਨ੍ਹਾਂ ਦੀ ਸੋਚ ਮੁਕੰਮਲ ਤੌਰ ਤੇ ਸੂਫ਼ੀ ਸ਼ੇਖਾਂ ਦੇ ਅੰਦਾਜ਼ ਵਿੱਚ ਢਲ ਚੁੱਕੀ ਸੀ। [4]
- ↑ Farīd al-Dīn ʿAṭṭār, in Encyclopaedia Britannica, online edition - [1]
- ↑ http://www.iranicaonline.org/articles/attar-farid-al-din-poet
- ↑ Ritter, H. (1986), “Attar”, Encyclopaedia of Islam, New Ed., vol. 1: 751-755. Excerpt: "ATTAR, FARID AL-DIN MUHAMMAD B. IBRAHIM.Persian mystical poet."
- ↑ http://www.angelfire.com/rnb/bashiri/Poets/Attar.html
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |