ਇਨਸਾਈਕਲੋਪੀਡੀਆ ਬ੍ਰਿਟੈਨਿਕਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Bot: Migrating 74 interwiki links, now provided by Wikidata on d:q455 (translate me)
No edit summary
ਲਾਈਨ 6: ਲਾਈਨ 6:


{{ਅੰਤਕਾ}}
{{ਅੰਤਕਾ}}
{{ਅਧਾਰ}}


[[ਸ਼੍ਰੇਣੀ:ਇੰਟਰਨੈੱਟ]]
[[ਸ਼੍ਰੇਣੀ:ਇੰਟਰਨੈੱਟ]]

15:36, 4 ਜੁਲਾਈ 2013 ਦਾ ਦੁਹਰਾਅ

ਐੱਨਸਾਈਕਲੋਪੀਡੀਆ ਬ੍ਰਿਟੈਨਿਕਾ (ਅੰਗਰੇਜ਼ੀ: Encyclopædia Britannica) ਅੰਗਰੇਜ਼ੀ ਦਾ ਇਕ ਆਮ ਜਾਣਕਾਰੀ ਵਿਸ਼ਵਗਿਆਨਕੋਸ਼ ਹੈ ਜੋ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਦੁਆਰਾ ਛਾਪਿਆ ਜਾਂਦਾ ਰਿਹਾ। ਇਹ ਤਕਰੀਬਨ ਇੱਕ ਸੌ ਸੰਪਾਦਕਾਂ ਅਤੇ 4,411 ਯੋਗਦਾਨੀਆਂ ਦੁਆਰਾ ਲਿਖਿਆ ਅਤੇ ਲਗਾਤਾਰ ਸੋਧਿਆ ਜਾਂਦਾ ਹੈ।

ਇਹ ਅੰਗਰੇਜ਼ੀ ਦਾ ਸਭ ਤੋਂ ਪੁਰਾਣਾ ਵਿਸ਼ਵਗਿਆਨਕੋਸ਼ ਹੈ ਜੋ ਅੱਜ ਵੀ ਜਾਰੀ ਹੈ। ਪਹਿਲੀ ਵਾਰ ਇਹ 1768 ਤੋਂ 1771 ਦੇ ਵਿਚਕਾਰ ਈਡਨਬਰਗ, ਸਕੌਟਲੈਂਡ ਵਿਖੇ ਤਿੰਨ ਜਿਲਦਾਂ ਵਿਚ ਛਪ ਕੇ ਜਾਰੀ ਹੋਇਆ।[1] ਇਸਦਾ ਅਕਾਰ ਵਧਦਾ ਗਿਆ; ਦੂਜਾ ਐਡੀਸ਼ਨ ਦਸ ਜਿਲਦਾਂ ਦਾ ਅਤੇ ਚੌਥਾ (1801–1809) ਵੀਹ ਜਿਲਦਾਂ ਦਾ ਸੀ।

ਮਾਰਚ 2012 ਵਿਚ ਐੱਨਸਾਈਕਲੋਪੀਡੀਆ ਬ੍ਰਿਟੈਨਿਕਾ, ਇਨਕੌਰਪੋਰੇਟਡ ਨੇ ਇਸਦੇ ਹੋਰ ਨਾ ਛਪਣ ਅਤੇ ਇਸਦੇ ਔਨਲਾਈਨ ਐਡੀਸ਼ਨ ਵੱਲ ਧਿਆਨ ਦੇਣ ਦਾ ਐਲਾਨ ਕੀਤਾ। ਇਸਦਾ ਆਖ਼ਰੀ ਐਡੀਸ਼ਨ 2010 ਵਿਚ ਛਪਿਆ ਜੋ 32 ਜਿਲਦਾਂ ਦਾ ਸੀ।[2]

  1. "Britannica goes digital after 244 years". TheNews.com.pk. ਮਾਰਚ 14, 2012. Retrieved ਨਵੰਬਰ 26, 2012. {{cite web}}: External link in |publisher= (help)
  2. "After 244 Years, Encyclopaedia Britannica Stops the Presses". NYtimes.com. ਮਾਰਚ 13, 2012. Retrieved ਨਵੰਬਰ 26, 2012. {{cite web}}: External link in |publisher= (help)