ਸ਼ਾਹਨਾਮਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਛੋ Bot: Migrating 59 interwiki links, now provided by Wikidata on d:q8279 (translate me)
No edit summary
ਲਾਈਨ 1: ਲਾਈਨ 1:
[[ਤਸਵੀਰ: Persischer Meister 001.jpg|220px|thumb|ਸੋਲਹਵੀਂ ਸਦੀ ਦੀ ਇੱਕ ਕਲਾਕ੍ਰਿਤੀ, ਜਿਸ ਵਿੱਚ ਸ਼ਾਹਨਾਮਾ ਦੇ ਇੱਕ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸ਼ਾਹ ਸੁਲੈਮਾਨ ਨੂੰ ਵਖਾਇਆ ਗਿਆ ਹੈ।]]
[[ਤਸਵੀਰ: Persischer Meister 001.jpg|220px|thumb|ਸੋਲਹਵੀਂ ਸਦੀ ਦੀ ਇੱਕ ਕਲਾਕ੍ਰਿਤੀ, ਜਿਸ ਵਿੱਚ ਸ਼ਾਹਨਾਮਾ ਦੇ ਇੱਕ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸ਼ਾਹ ਸੁਲੈਮਾਨ ਨੂੰ ਵਖਾਇਆ ਗਿਆ ਹੈ।]]
'''ਸ਼ਾਹਨਾਮਾ''' (ਫਾਰਸੀ: شاهنامه , ਬਾਦਸਾਹਾਂ ਬਾਰੇ ਕਿਤਾਬ) [[ਫ਼ਾਰਸੀ ਭਾਸ਼ਾ]] ਦਾ ਇੱਕ ਮਹਾਂਕਾਵਿ ਹੈ ਜਿਸਦੇ ਲੇਖਕ ਫਿਰਦੌਸੀ ਹਨ। ਇਸ ਵਿੱਚ ਈਰਾਨ ਉੱਤੇ ਅਰਬੀ ਫਤਹ (ਸੰਨ 636) ਦੇ ਪਹਿਲਾਂ ਦੇ ਬਾਦਸ਼ਾਹਾਂ ਦਾ ਚਰਿਤਰ ਲਿਖਿਆ ਗਿਆ ਹੈ। ਇਹ ਇਰਾਨ ਅਤੇ ਉਸ ਨਾਲ ਸੰਬੰਧਿਤ ਸਮਾਜਾਂ ਰਾਸ਼ਟਰੀ 60,000 ਬੰਦਾਂ ਤੇ ਅਧਾਰਿਤ ਮਹਾਂਕਾਵਿ ਹੈ।<ref name="ਸ਼ਾਹਨਾਮਾ">{{cite web | url=http://www.theismaili.org/cms/998/A-thousand-years-of-Firdawsis-Shahnama-is-celebrated | title=A thousand years of Firdawsi’s Shahnama is celebrated}}</ref> ਖੁਰਾਸਾਨ ਦੇ ਮਹਿਮੂਦ ਗਜਨੀ ਦੇ ਦਰਬਾਰ ਵਿੱਚ ਪੇਸ਼ ਇਸ ਕਿਤਾਬ ਨੂੰ ਫਿਰਦੌਸੀ ਨੇ 30-35 ਸਾਲ ਦੀ ਮਿਹਨਤ ਦੇ ਨਾਲ (977 ਤੋਂ 1010 ਦੌਰਾਨ) ਤਿਆਰ ਕੀਤਾ ਸੀ। ਇਸ ਵਿੱਚ ਮੁਖ ਤੌਰ ਤੇ ਦੋਹੇ ਹਨ, ਜੋ ਦੋ ਮੁੱਖ ਭਾਗਾਂ ਵਿੱਚ ਵੰਡੇ ਹੋਏ ਹਨ :- ਮਿਥਕੀ ਅਤੇ ਇਤਿਹਾਸਿਕ ਇਰਾਨੀ ਬਾਦਸ਼ਾਹਾਂ ਬਾਰੇ ਬਿਰਤਾਂਤ।
'''ਸ਼ਾਹਨਾਮਾ''' ([[ਫਾਰਸੀ]]: شاهنامه , ਬਾਦਸਾਹਾਂ ਬਾਰੇ ਕਿਤਾਬ) [[ਫਾਰਸੀ ਭਾਸ਼ਾ]] ਦਾ ਇੱਕ ਮਹਾਂਕਾਵਿ ਹੈ ਜਿਸਦੇ ਲੇਖਕ ਫਿਰਦੌਸੀ ਹਨ। ਇਸ ਵਿੱਚ ਈਰਾਨ ਉੱਤੇ ਅਰਬੀ ਫਤਹ (ਸੰਨ 636) ਦੇ ਪਹਿਲਾਂ ਦੇ ਬਾਦਸ਼ਾਹਾਂ ਦਾ ਚਰਿਤਰ ਲਿਖਿਆ ਗਿਆ ਹੈ। ਇਹ ਇਰਾਨ ਅਤੇ ਉਸ ਨਾਲ ਸੰਬੰਧਿਤ ਸਮਾਜਾਂ ਰਾਸ਼ਟਰੀ 60,000 ਬੰਦਾਂ ਤੇ ਅਧਾਰਿਤ ਮਹਾਂਕਾਵਿ ਹੈ।<ref name="ਸ਼ਾਹਨਾਮਾ">{{cite web | url=http://www.theismaili.org/cms/998/A-thousand-years-of-Firdawsis-Shahnama-is-celebrated | title=A thousand years of Firdawsi’s Shahnama is celebrated}}</ref> ਖੁਰਾਸਾਨ ਦੇ ਮਹਿਮੂਦ ਗਜਨੀ ਦੇ ਦਰਬਾਰ ਵਿੱਚ ਪੇਸ਼ ਇਸ ਕਿਤਾਬ ਨੂੰ ਫਿਰਦੌਸੀ ਨੇ 30-35 ਸਾਲ ਦੀ ਮਿਹਨਤ ਦੇ ਨਾਲ (977 ਤੋਂ 1010 ਦੌਰਾਨ) ਤਿਆਰ ਕੀਤਾ ਸੀ। ਇਸ ਵਿੱਚ ਮੁਖ ਤੌਰ ਤੇ ਦੋਹੇ ਹਨ, ਜੋ ਦੋ ਮੁੱਖ ਭਾਗਾਂ ਵਿੱਚ ਵੰਡੇ ਹੋਏ ਹਨ :- ਮਿਥਕੀ ਅਤੇ ਇਤਿਹਾਸਿਕ ਇਰਾਨੀ ਬਾਦਸ਼ਾਹਾਂ ਬਾਰੇ ਬਿਰਤਾਂਤ।


{{ਅੰਤਕਾ}}
{{ਅੰਤਕਾ}}
{{ਅਧਾਰ}}
{{ਅਧਾਰ}}

[[Category: ਇਰਾਨੀ ਸਾਹਿਤ]]
[[ਸ਼੍ਰੇਣੀ:ਇਰਾਨੀ ਸਾਹਿਤ]]

19:48, 24 ਜੁਲਾਈ 2013 ਦਾ ਦੁਹਰਾਅ

ਸੋਲਹਵੀਂ ਸਦੀ ਦੀ ਇੱਕ ਕਲਾਕ੍ਰਿਤੀ, ਜਿਸ ਵਿੱਚ ਸ਼ਾਹਨਾਮਾ ਦੇ ਇੱਕ ਦ੍ਰਿਸ਼ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਸ਼ਾਹ ਸੁਲੈਮਾਨ ਨੂੰ ਵਖਾਇਆ ਗਿਆ ਹੈ।

ਸ਼ਾਹਨਾਮਾ (ਫਾਰਸੀ: شاهنامه , ਬਾਦਸਾਹਾਂ ਬਾਰੇ ਕਿਤਾਬ) ਫਾਰਸੀ ਭਾਸ਼ਾ ਦਾ ਇੱਕ ਮਹਾਂਕਾਵਿ ਹੈ ਜਿਸਦੇ ਲੇਖਕ ਫਿਰਦੌਸੀ ਹਨ। ਇਸ ਵਿੱਚ ਈਰਾਨ ਉੱਤੇ ਅਰਬੀ ਫਤਹ (ਸੰਨ 636) ਦੇ ਪਹਿਲਾਂ ਦੇ ਬਾਦਸ਼ਾਹਾਂ ਦਾ ਚਰਿਤਰ ਲਿਖਿਆ ਗਿਆ ਹੈ। ਇਹ ਇਰਾਨ ਅਤੇ ਉਸ ਨਾਲ ਸੰਬੰਧਿਤ ਸਮਾਜਾਂ ਰਾਸ਼ਟਰੀ 60,000 ਬੰਦਾਂ ਤੇ ਅਧਾਰਿਤ ਮਹਾਂਕਾਵਿ ਹੈ।[1] ਖੁਰਾਸਾਨ ਦੇ ਮਹਿਮੂਦ ਗਜਨੀ ਦੇ ਦਰਬਾਰ ਵਿੱਚ ਪੇਸ਼ ਇਸ ਕਿਤਾਬ ਨੂੰ ਫਿਰਦੌਸੀ ਨੇ 30-35 ਸਾਲ ਦੀ ਮਿਹਨਤ ਦੇ ਨਾਲ (977 ਤੋਂ 1010 ਦੌਰਾਨ) ਤਿਆਰ ਕੀਤਾ ਸੀ। ਇਸ ਵਿੱਚ ਮੁਖ ਤੌਰ ਤੇ ਦੋਹੇ ਹਨ, ਜੋ ਦੋ ਮੁੱਖ ਭਾਗਾਂ ਵਿੱਚ ਵੰਡੇ ਹੋਏ ਹਨ :- ਮਿਥਕੀ ਅਤੇ ਇਤਿਹਾਸਿਕ ਇਰਾਨੀ ਬਾਦਸ਼ਾਹਾਂ ਬਾਰੇ ਬਿਰਤਾਂਤ।

  1. "A thousand years of Firdawsi's Shahnama is celebrated".