ਨਾਇਕੀ (ਮਿਥਹਾਸ): ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
"{{Infobox deity | type = ਗਰੀਕ | name =ਨਾਇਕੀ | image = Goddess_Nike_at_Ephesus,_Turkey.JPG | image_..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

02:00, 25 ਜੁਲਾਈ 2013 ਦਾ ਦੁਹਰਾਅ

ਨਾਇਕੀ
ਫ਼ਤਹਿ ਦੀ ਦੇਵੀ
ਪ੍ਰਾਚੀਨ ਯੂਨਾਨੀ ਸ਼ਹਿਰ ਐਫ਼ੇਸਸ ਦੇ ਖੰਡਰਾਂ ਵਿੱਚ ਪਥਰਾਂ ਨੂੰ ਤਰਾਸ ਕੇ ਬਣਾਈ ਨਾਇਕੀ ਦੀ ਮੂਰਤੀ
ਨਿਵਾਸਮਾਊਂਟ ਓਲੰਪਸ
ਨਿੱਜੀ ਜਾਣਕਾਰੀ
ਮਾਤਾ ਪਿੰਤਾਪਲਾਸ ਅਤੇ ਸਟਿਕਸ
ਭੈਣ-ਭਰਾਕ੍ਰਾਟੋਸ , ਬੀਆ , ਅਤੇ ਜ਼ੇਲਸ
ਸਮਕਾਲੀ ਰੋਮਨਵਿਕਟੋਰੀਆ

ਯੂਨਾਨੀ ਮਿਥਹਾਸ ਵਿੱਚ ਨਾਇਕੀ (ਯੂਨਾਨੀ: Νίκη, "ਫ਼ਤਹਿ",ਉਚਾਰਨ [nǐːkɛː]) ਫ਼ਤਹਿ ਦੀ ਦੇਵੀ ਸੀ, ਜਿਸਨੂੰ ਜਿੱਤ ਦੀ ਖੰਭਾਂ ਵਾਲੀ ਦੇਵੀ ਵੀ ਕਿਹਾ ਜਾਂਦਾ ਹੈ। ਇਹਦੀ ਰੋਮਨ ਤੁੱਲ ਵਿਕਟੋਰੀਆ ਹੈ। ਵੱਖ ਵੱਖ ਮਿਥਾਂ ਦੇ ਸਮੇਂ ਦੇ ਅਧਾਰ ਤੇ, ਉਸਨੂੰ ਪਲਾਸ (ਟਾਈਟਨ) ਅਤੇ ਸਟਿਕਸ (ਪਾਣੀ) ਦੀ ਪੁੱਤਰੀ [1][2]ਅਤੇ ਕ੍ਰਾਟੋਸ (ਤਾਕਤ), ਬੀਆ (ਬਲ), ਅਤੇ ਜ਼ੇਲਸ (ਜੋਸ਼) ਦੀ ਭੈਣ ਕਿਹਾ ਜਾਂਦਾ ਹੈ।[1]

  1. 1.0 1.1 Goddessnike.com (2011 [last update]). "Goddess Nike - Who is Nike? The Winged Goddess of Victory". goddessnike.com. {{cite web}}: Check date values in: |year= (help)
  2. "Styx is the goddess of the underworld river Styx (water is not Nike's mother)". Theoi.com.