ਮਹੇਸ਼ ਭੱਟ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
ਲਾਈਨ 25: ਲਾਈਨ 25:
{{ਅੰਤਕਾ}}
{{ਅੰਤਕਾ}}


[[ਸ਼੍ਰੇਣੀ:ਫ਼ਿਲਮ ਨਿਰਦੇਸ਼ਕ]]
[[ਸ਼੍ਰੇਣੀ:ਭਾਰਤੀ ਫਿਲਮ ਨਿਰਦੇਸ਼ਕ]]
[[ਸ਼੍ਰੇਣੀ:ਭਾਰਤੀ ਫਿਲਮ ਨਿਰਦੇਸ਼ਕ]]

00:54, 14 ਅਗਸਤ 2013 ਦਾ ਦੁਹਰਾਅ

ਮਹੇਸ਼ ਭੱਟ
ਜਨਮ(1948-09-20)20 ਸਤੰਬਰ 1948
ਪੇਸ਼ਾ ਨਿਰਦੇਸ਼ਕ, ਨਿਰਮਾਤਾ, ਸਕਰੀਨਲੇਖਕ
ਜੀਵਨ ਸਾਥੀਕਿਰਨ ਭੱਟ (1970−90)
ਸੋਨੀ ਰਾਜ਼ਦਾਨ − ਹੁਣ
ਬੱਚੇਪੂਜਾ ਭੱਟ
ਰਾਹੁਲ ਭੱਟ
ਸ਼ਾਹੀਨ ਭੱਟ
ਅਲੀਆ ਭੱਟ

ਮਹੇਸ਼ ਭੱਟ (ਜਨਮ: 20 ਸਤੰਬਰ, 1949) ਭਾਰਤੀ ਫਿਲਮ ਨਿਰਦੇਸ਼ਕ, ਨਿਰਮਾਤਾ ਅਤੇ ਸਕਰੀਨਲੇਖਕ ਹਨ। ਭੱਟ ਦੇ ਨਿਰਦੇਸ਼ਨ ਹੇਠ ਪਹਿਲੀਆਂ ਚਰਚਿਤ ਫ਼ਿਲਮਾਂ ਵਿੱਚ ਅਰਥ, ਸਾਰੰਸ਼, ਜਨਮ, ਨਾਮ, ਸੜਕ ਅਤੇ ਜ਼ਖਮ ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਹੁਣ ਉਹ ਜਿਸਮ, ਮਰਡਰ ਅਤੇ ਵੋਹ ਲਮਹੇ ਵਰਗੀਆਂ ਕਮਰਸੀਅਲ ਅਤੇ ਵਧੇਰੇ ਬਾਕਸ ਆਫ਼ਿਸ ਫਿਲਮਾਂ ਲਈ ਕੰਮ ਕਰਦਾ ਹੈ।[1]

  1. Sawhney, Anubha (18 Jan 2003). "The Saraansh of Mahesh Bhatt's life". Times Of India. Retrieved 17 Feb 2012.