ਅਕਤੂਬਰ ਇਨਕਲਾਬ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਸਵੀਰ
(ਕੋਈ ਫ਼ਰਕ ਨਹੀਂ)

18:08, 29 ਅਗਸਤ 2013 ਦਾ ਦੁਹਰਾਅ

ਬਾਲਸ਼ਵਿਕ (1920), ਬੋਰਿਸ ਕੁਸਤੋਦੀਏਵ

ਅਕਤੂਬਰ ਕ੍ਰਾਂਤੀ (ਰੂਸੀ: Октя́брьская револю́ция, ਗੁਰਮੁਖੀ: ਓਕਤਿਆਬਰਸਕਾਇਆ ਰੇਵੋਲਿਊਤਸਿਆ; ਆਈ ਪੀ ਏ : [ɐkˈtʲæbrʲskəjə rʲɪvɐˈlʲʉtsɨjə]), ਜਿਸਨੂੰ ਮਹਾਨ ਅਕਤੂਬਰ ਸਮਾਜਵਾਦੀ ਕ੍ਰਾਂਤੀ (ਰੂਸੀ: Великая Октябрьская социалистическая революция, ਵੇਲੀਕਆ ਓਕਤਿਆਬਰਕਾਇਆ ਸੋਤਸਿਅਲਿਸਤੀਚੇਸਕਆ ਰੇਵੋਲਿਊਤਸਿਆ), ਲਾਲ ਅਕਤੂਬਰ , ਅਕਤੂਬਰ ਵਿਦਰੋਹ ਅਤੇ ਬਾਲਸ਼ਵਿਕ ਕ੍ਰਾਂਤੀ ਵੀ ਕਿਹਾ ਜਾਂਦਾ ਹੈ, ਲੈਨਿਨ ਦੀ ਅਗਵਾਈ ਵਿੱਚ ਰੂਸੀ ਕਮਿਊਨਿਸਟ ਪਾਰਟੀ ਦੁਆਰਾ ਵਿਸ਼ਾਲ ਰੂਸੀ ਸਲਤਨਤ ਦੀ ਰਿਆਸਤ ਤੇ ਕਾਬਜ ਹੋਣ ਦੀ ਕਾਰਵਾਈ ਸੀ।