ਐਰਨ ਸਵਾਰਟਜ਼: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ removed Category:ਕੰਪਿਉਟਰ using HotCat |
ਛੋ added Category:ਕੰਪਿਊਟਰ using HotCat |
||
ਲਾਈਨ 16: | ਲਾਈਨ 16: | ||
{{ਅਧਾਰ}} |
{{ਅਧਾਰ}} |
||
[[ਸ਼੍ਰੇਣੀ:ਕੰਪਿਊਟਰ]] |
21:01, 12 ਸਤੰਬਰ 2013 ਦਾ ਦੁਹਰਾਅ
ਐਰਨ ਸਵਾਰਟਜ਼ | |
---|---|
ਜਨਮ | ਐਰਨ ਐਚ. ਸਵਾਰਟਜ਼ 8 ਨਵੰਬਰ 1986 |
ਮੌਤ | 11 ਜਨਵਰੀ 2013 ਕਰਾਉਨ ਹਾਈਟ, ਬਰੁਕਲਿਨ ਨਿਊ ਯਾਰਕ ਅਮਰੀਕਾ |
ਮੌਤ ਦਾ ਕਾਰਨ | ਆਤਮਹੱਤਿਆ |
ਪੇਸ਼ਾ | ਸਾਫਟਵੇਅਰ ਮਾਹਰ, ਲੇਖਕ ਇੰਟਰਨੈਟ ਮਾਹਰ |
ਵੈੱਬਸਾਈਟ | http://www.aaronsw.com http://www.rememberaaronsw.com |
ਐਰਨ ਸਵਾਰਟਜ਼ (ਅੰਗਰੇਜੀ: Aaron H. Swartz) (8 ਨਵੰਬਰ, 1986 – 11 ਜਨਵਰੀ, 2013) ਅਮਰੀਕਾ ਦਾ ਕੰਪਿਉਟਰ ਪ੍ਰੋਗ੍ਰਾਮਰ, ਲੇਖਕ, ਰਾਜਨੀਤਿਕ ਪ੍ਰਬੰਧਕ ਅਤੇ ਇੰਟਰਨੈਟ ਐਕਟੇਵਿਸ ਸੀ। ਵੈਬ ਫੀਡ ਫਾਰਮਿਟ ਦੇ ਵਿਕਾਸ ਵਿਚ ਆਪ ਦਾ ਬਹੁਤ ਯੋਗਦਾਨ ਹੈ। ਰੇਡਿਟ ਖ਼ਬਰਾਂ ਦੀ ਸਾਇਟ ਜਿਸ ਦਾ ਬਾਆਦ ਵਿਚ ਇਨਫੋਗਾਮੀ ਕੰਪਨੀ ਵਿਚ ਵਿਲੇ ਹੋ ਗਿਆ ਸੀ, ਆਪ ਬਰਾਬਰ ਦਾ ਹਿਸ਼ੇਦਾਰ ਸੀ। ਐਰਨ ਸਵਾਰਟਜ਼ 2010 ਵਿਚ ਹਾਰਵਰਡ ਯੁਨੀਵਰਸਿਟੀ ਦੇ ਸਾਫਰਾ ਕੇਂਦਰ 'ਚ ਖੋਜੀ ਰਿਹਾ। ਆਪ ਨੇ ਆਨ ਲਾਈਨ ਪਾਈਰੇਸੀ ਰੋਕਣ ਲਈ 'ਆਨ ਲਾਈਨ ਗਰੁੱਪ ਡੀਮਾਡ ਪ੍ਰੋਗੈਸ ਦੀ ਸਥਾਪਨੀ ਕੀਤੀ ਅਤੇ ਰੂਟਸਟਰਾਈਕਰ ਅਤੇ ਅਵਾਜ਼ ਜੋ ਕਿ ਕੰਪਿਉਟਰ ਐਕਟਿਸਟ ਗਰੁੱਪ ਨਾਲ ਕੰਮ ਵੀ ਕੀਤਾ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |