"ਸੋਵੀਅਤ ਯੂਨੀਅਨ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਪੰਜਾਬੀ ਸੁਧਾਈ, ਹੋਰ ਲੋੜੀਂਦੀ ਹੈ
(ਕੁਝ ਸਪੈਲਿੰਗ ਮਿਸਟੇਕ ਠੀਕ ਕੀਤੀਆਂ)
(ਪੰਜਾਬੀ ਸੁਧਾਈ, ਹੋਰ ਲੋੜੀਂਦੀ ਹੈ)
[[ਤਸਵੀਰ:Soviet empire 1960.png|thumb|right|ਸੋਵਿਅਤ ਸੰਘ]]
 
'''ਸੋਵੀਅਤ ਸੰਘ''' (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ '''USSR''' ਜਾਂ '''ਸੋਵੀਅਤ ਯੂਨੀਅਨ''' ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗ਼ਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ ।ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਦੁਨੀਆਂ ਦਾ ਸਭ ਤੋਂ ਤਾਕਤਵਰ ਮੁਲਕ ਸੀ। ਇਸਦੀ ਰਾਜਧਾਨੀ ਮਾਸਕੋ ਸੀ।
 
== ਸੋਵੀਅਤ ਦੌਰ ==
 
USSR ਨੂੰ ੧੯੧੭ ਦੇ ਇਨਕਲਾਬ ਦੇ ਦੌਰਾਨ ਬਣਨ ਵਾਲੇ ਰਿਆਸਤੀ ਇਲਾਕੇ ਵਿੱਚ ਕਾਇਮ ਕੀਤਾ ਗਿਆ ਤੇ ਵਕਤ ਦੇ ਨਾਲ਼ ਨਾਲ਼ ਇਸ ਦੀਆਂ ਜੁਗ਼ਰਾਫ਼ੀਆਈ ਸਰਹੱਦਾਂ ਬਦਲਦੀਆਂ ਰਹੀਆਂ। ਆਖ਼ਿਰ ਵੱਡੀ ਟ ਫੁੱਟ ਦੇ ਬਾਦ ਬਾਲਟਿਕ ਰਿਆਸਤਾਂ, ਮਸ਼ਰਕੀਪੂਰਬੀ ਪੋਲੈਂਡ, ਮਸ਼ਰਕੀਪੂਰਬੀ ਯੂਰਪ ਦਾ ਕੁੱਝ ਹਿੱਸਾ ਤੇ ਕੁੱਝ ਦੂਜਿਆਂਦੂਜੀਆਂ ਰਿਆਸਤਾਂ ਦੇ ਇਜ਼ਾਫ਼ੇ ਤੇ ਫ਼ਿਨਲੈਂਡ ਤੇ ਪੋਲੈਂਡ ਦੀ ਅਲੀਹਦਗੀਅਲਹਿਦਗੀ ਦੇ ਬਾਦ ਅਸਦਿਆਨਇਸ ਦੀਆਂ ਸਰਹੱਦਾਂ ਸ਼ਾਹੀ ਦੂਰਦੌਰ ਵਾਲੇ ਰੋਸਰੂਸ ਜਨਯਿਆਂਜਿੰਨੀਆਂ ਰਹੀਆਂ।
 
ਸੋਵਿਅਟਸੋਵਿਅਤ ਸੰਘ ਸਰਦ ਜੰਗ ਦੇ ਦੌਰਾਨ ਕੀਮੋਨਸਟਕਮਿਊਨਿਸਟ ਰਿਆਸਤਾਂ ਲਈ ਇਕ ਮਿਸਾਲ ਰਿਹਾ ਤੇ ਹਕੂਮਤ ਤੇ ਅਦਾਰਿਆਂ ਤੇ ਮੁਲਕ ਦੀ ਵਾਹਦ ਸਿਆਸੀ ਪਾਰਟੀ ਸੋਵਿਅਟ ਸੰਘ ਦੀ ਕੀਮੋਨਸਟ ਪਾਰਟੀ ਦੀ ਅਜਾਦਾ ਦਾਰੀ ਰਹੀ।
ਸੋਵਿਅਟ ਸੋਸ਼ਲਿਸਟ ਰਿਆਸਤਾਂ ਦੀ ਤਾਦਾਦ ੧੯੫੬ ਤੱਕ ੪ ਤੋਂ ਵੱਧ ਕੇ ੧੫ ਹੋਗੀ ਸੀ। ਜਿਹੜੀਆਂ ਕਿ ਇਹ ਸਨ।

ਨੇਵੀਗੇਸ਼ਨ ਮੇਨੂ