ਕੈਥੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"'''ਕੈਥੀ''' ਇੱਕ ਇਤਿਹਾਸਿਕ ਲਿਪੀ ਹੈ ਜਿਸਨੂੰ ਮੱਧਕਾਲੀਨ ਭਾਰਤ ਵਿੱਚ ਖਾ..." ਨਾਲ਼ ਸਫ਼ਾ ਬਣਾਇਆ
 
ਫਰਮਾ ਜੋੜਿਆ
ਲਾਈਨ 1: ਲਾਈਨ 1:
{{Infobox Writing system
'''ਕੈਥੀ''' ਇੱਕ ਇਤਿਹਾਸਿਕ ਲਿਪੀ ਹੈ ਜਿਸਨੂੰ ਮੱਧਕਾਲੀਨ ਭਾਰਤ ਵਿੱਚ ਖਾਸਕਰ ਉਤਰ-ਪੂਰਬ ਅਤੇ ਉੱਤਰ-ਭਾਰਤ ਵਿੱਚ ਵਿਆਪਕ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਸੀ। ਅਜੋਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਖੇਤਰਾਂ ਵਿੱਚ ਇਸ ਲਿਪੀ ਵਿੱਚ ਵਿਧਾਨਿਕ ਅਤੇ ਪ੍ਰਬੰਧਕੀ ਕਾਰਜ ਕੀਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ।<ref>King, Christopher R. 1995. ''One Language, Two Scripts: The Hindi Movement in Nineteenth Century North India.'' New York: Oxford University Press.</ref>
|name=Kaithī کیتھی ਕੈਥੀ
|type=[[ਅਬਜਦ]]
|languages=[[ਅੰਗਿਕਾ]], [[ਅਵਧੀ]], [[ਭੋਜਪੂਰੀ]], [[ਮਾਗਾਹੀ]], [[ਮੈਥਲੀ ਭਾਸ਼ਾ|ਮੈਥਲੀ]], [[ਉਰਦੂ]]
|time=c. 16ਵੀਂ&ndash;ਮਧ 20ਵੀਂ ਸਦੀ
|sample=Kaithi handwritten.jpg
|unicode=[http://www.unicode.org/charts/PDF/U11080.pdf U+11080&ndash;U+110CF]
|iso15924= Kthi}}
'''ਕੈਥੀ''' ਇੱਕ ਇਤਿਹਾਸਿਕ [[ਲਿਪੀ]] ਹੈ ਜਿਸਨੂੰ ਮੱਧਕਾਲੀਨ ਭਾਰਤ ਵਿੱਚ ਖਾਸਕਰ ਉਤਰ-ਪੂਰਬ ਅਤੇ ਉੱਤਰ-ਭਾਰਤ ਵਿੱਚ ਵਿਆਪਕ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਸੀ। ਅਜੋਕੇ [[ਉੱਤਰ ਪ੍ਰਦੇਸ਼]] ਅਤੇ [[ਬਿਹਾਰ]] ਦੇ ਖੇਤਰਾਂ ਵਿੱਚ ਇਸ ਲਿਪੀ ਵਿੱਚ ਵਿਧਾਨਿਕ ਅਤੇ ਪ੍ਰਬੰਧਕੀ ਕਾਰਜ ਕੀਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ।<ref>King, Christopher R. 1995. ''One Language, Two Scripts: The Hindi Movement in Nineteenth Century North India.'' New York: Oxford University Press.</ref>
ਇਸਨੂੰ ਕਇਥੀ ਜਾਂ ਕਾਇਸਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਉਤਰ-ਪਛਮ ਪ੍ਰਾਂਤ, ਮਿਥਿਲਾ, ਬੰਗਾਲ, ਉੜੀਸਾ ਅਤੇ ਅਯੁੱਧਿਆ ਵਿੱਚ ਇਸਦਾ ਪ੍ਰਯੋਗ ਖਾਸਕਰ ਕਾਨੂੰਨੀ, ਪ੍ਰਬੰਧਕੀ ਅਤੇ ਨਿਜੀ ਅੰਕੜਿਆਂ ਨੂੰ ਸਾਂਭਣ ਵਿੱਚ ਕੀਤਾ ਜਾਂਦਾ ਸੀ।
ਇਸਨੂੰ ਕਇਥੀ ਜਾਂ ਕਾਇਸਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਉਤਰ-ਪਛਮ ਪ੍ਰਾਂਤ, ਮਿਥਿਲਾ, ਬੰਗਾਲ, ਉੜੀਸਾ ਅਤੇ ਅਯੁੱਧਿਆ ਵਿੱਚ ਇਸਦਾ ਪ੍ਰਯੋਗ ਖਾਸਕਰ ਕਾਨੂੰਨੀ, ਪ੍ਰਬੰਧਕੀ ਅਤੇ ਨਿਜੀ ਅੰਕੜਿਆਂ ਨੂੰ ਸਾਂਭਣ ਵਿੱਚ ਕੀਤਾ ਜਾਂਦਾ ਸੀ।



23:03, 21 ਨਵੰਬਰ 2013 ਦਾ ਦੁਹਰਾਅ

ਕੈਥੀ
ਟਾਈਪਅਬਜਦ
ਭਾਸ਼ਾਵਾਂਅੰਗਿਕਾ, ਅਵਧੀ, ਭੋਜਪੂਰੀ, ਮਾਗਾਹੀ, ਮੈਥਲੀ, ਉਰਦੂ
ISO 15924Kthi, 317
ਦਿਸ਼ਾLeft-to-right
ਯੂਨੀਕੋਡ ਉਰਫKaithi
ਯੂਨੀਕੋਡ ਰੇਂਜU+11080–U+110CF

ਕੈਥੀ ਇੱਕ ਇਤਿਹਾਸਿਕ ਲਿਪੀ ਹੈ ਜਿਸਨੂੰ ਮੱਧਕਾਲੀਨ ਭਾਰਤ ਵਿੱਚ ਖਾਸਕਰ ਉਤਰ-ਪੂਰਬ ਅਤੇ ਉੱਤਰ-ਭਾਰਤ ਵਿੱਚ ਵਿਆਪਕ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਸੀ। ਅਜੋਕੇ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਖੇਤਰਾਂ ਵਿੱਚ ਇਸ ਲਿਪੀ ਵਿੱਚ ਵਿਧਾਨਿਕ ਅਤੇ ਪ੍ਰਬੰਧਕੀ ਕਾਰਜ ਕੀਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ।[1] ਇਸਨੂੰ ਕਇਥੀ ਜਾਂ ਕਾਇਸਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਉਤਰ-ਪਛਮ ਪ੍ਰਾਂਤ, ਮਿਥਿਲਾ, ਬੰਗਾਲ, ਉੜੀਸਾ ਅਤੇ ਅਯੁੱਧਿਆ ਵਿੱਚ ਇਸਦਾ ਪ੍ਰਯੋਗ ਖਾਸਕਰ ਕਾਨੂੰਨੀ, ਪ੍ਰਬੰਧਕੀ ਅਤੇ ਨਿਜੀ ਅੰਕੜਿਆਂ ਨੂੰ ਸਾਂਭਣ ਵਿੱਚ ਕੀਤਾ ਜਾਂਦਾ ਸੀ।

ਹਵਾਲੇ

  1. King, Christopher R. 1995. One Language, Two Scripts: The Hindi Movement in Nineteenth Century North India. New York: Oxford University Press.