ਯੂਨੀਵਰਸਿਟੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Content deleted Content added
"'''ਯੂਨੀਵਰਸਿਟੀ''' (ਲਾਤੀਨੀ: "universitas", "ਸਮੁੱਚ") ਉਹ ਸੰਸਥਾ ਹੁੰਦੀ ਹੈ ਜਿਸ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

00:33, 7 ਜਨਵਰੀ 2014 ਦਾ ਦੁਹਰਾਅ

ਯੂਨੀਵਰਸਿਟੀ (ਲਾਤੀਨੀ: "universitas", "ਸਮੁੱਚ") ਉਹ ਸੰਸਥਾ ਹੁੰਦੀ ਹੈ ਜਿਸ ਵਿੱਚ ਸਾਰੇ ਪ੍ਰਕਾਰ ਦੀਆਂ ਵਿਦਿਆਵਾਂ ਦੀ ਉੱਚ ਕੋਟੀ ਦੀ ਸਿੱਖਿਆ ਦਿੱਤੀ ਜਾਂਦੀ ਹੋਵੇ, ਖੋਜ ਕਾਰਜ ਕਰਵਾਏ ਜਾਂਦੇ ਹੋਣ; ਪਰੀਖਿਆ ਲਈ ਜਾਂਦੀ ਹੋਵੇ ਅਤੇ ਲੋਕਾਂ ਨੂੰ ਵਿਦਿਆ ਸਬੰਧੀ ਉਪਾਧੀਆਂ ਆਦਿ ਪ੍ਰਦਾਨ ਕੀਤੀਆਂ ਜਾਂਦੀਆਂ ਹੋਣ।