ਐਕਸ ਕਿਰਨ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਪੰਜਾਬੀ ਸੁਧਾਈ
ਛੋ ਲੇਖ ਵਧਾੲਿਅਾ
ਲਾਈਨ 1: ਲਾਈਨ 1:
ਐਕਸ - ਕਿਰਨ ਜਾਂ ਐਕਸ ਨੀ ਇੱਕ ਪ੍ਰਕਾਰ ਦੀ ਬਿਜਲਈ ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈਨੋਮੀਟਰ ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ ( ) ੩ਕੇ ਲਈ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ । ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨਹੈ, ਇਸ ਲਈ ਖਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸਦੇ ਅਨਵੇਸ਼ਕ ਵਿਲਹੇਲਮ ਕਾਨਰਡ ਰਾਂਟਜਨ ਦੇ ਨਾਮ ਉੱਤੇ ਆਧਾਰਿਤ ਹੈ। ਰਾਂਟਜਨ ਈਕਵੇਲੇਂਟ ਮੈਨ ( Röntgen equivalent man / REM ) ਇਸਦੀ ਸ਼ਾਸਤਰੀ ਮਾਪਕ ਇਕਾਈ ਹੈ।
'''ਐਕਸ ਕਿਰਨ''' ਜਾਂ ਐਕਸ ਰੇ ਇੱਕ ਪ੍ਰਕਾਰ ਦੀ ਬਿਜਲਈ ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈਨੋਮੀਟਰ ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ ( ) ੩ਕੇ ਲਈ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਮ ਉੱਤੇ ਆਧਾਰਿਤ ਹੈ। ਰਾਂਟਜਨ ਈਕਵੇਲੇਂਟ ਮੈਨ ( Röntgen equivalent man / REM ) ਇਸਦੀ ਸ਼ਾਸਤਰੀ ਮਾਪਕ ਇਕਾਈ ਹੈ।<ref>{{cite web|title=X-Rays|url=http://missionscience.nasa.gov/ems/11_xrays.html|publisher=[[NASA]]|accessdate=November 7, 2012}}</ref> <ref>{{OED|X-ray}}</ref>
==ਲਾਭ==

ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ | ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ |
==ਖੋਜੀ==
ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ [[ਵਿਲਹਮ ਰੋਂਟਜਨ]] ਨੇ 1895 ਵਿਚ ਲੱਭਿਆ |
[[File:WilhelmRöntgen.JPG|thumb|170px|ਵਿਲਹਮ ਰੋਂਟਜਨ]]
{{ਅੰਤਕਾ}}
[[ਸ਼੍ਰੇਣੀ:ਵਿਗਿਆਨ]]
[[ਸ਼੍ਰੇਣੀ:ਕਿਰਨਾਂ]]
[[ਸ਼੍ਰੇਣੀ:ਭੋਤਿਕ ਵਿਗਿਆਨ]]
{{ਅਧਾਰ}}
{{ਅਧਾਰ}}
[[Category: ਵਿਗਿਆਨ]]

12:25, 3 ਫ਼ਰਵਰੀ 2014 ਦਾ ਦੁਹਰਾਅ

ਐਕਸ ਕਿਰਨ ਜਾਂ ਐਕਸ ਰੇ ਇੱਕ ਪ੍ਰਕਾਰ ਦੀ ਬਿਜਲਈ ਚੁੰਬਕੀ ਵਿਕਿਰਨ ਹੈ ਜਿਸਦੀ ਤਰੰਗ ਲੰਬਾਈ 10 ਤੋਂ 0.01 ਨੈਨੋਮੀਟਰ ਹੁੰਦੀ ਹੈ। ਇਹ ਚਿਕਿਤਸਾ ਵਿੱਚ ਨਿਦਾਨ ( ) ੩ਕੇ ਲਈ ਸਭ ਤੋਂ ਜਿਆਦਾ ਵਰਤੀ ਜਾਂਦੀ ਹੈ। ਇਹ ਇੱਕ ਪ੍ਰਕਾਰ ਦਾ ਆਇਨਨ ਵਿਕਿਰਨ ਹੈ, ਇਸ ਲਈ ਖਤਰਨਾਕ ਵੀ ਹੈ। ਕਈ ਭਾਸ਼ਾਵਾਂ ਵਿੱਚ ਇਸਨੂੰ ਰਾਂਟਜਨ ਵਿਕਿਰਨਣ ਵੀ ਕਹਿੰਦੇ ਹਨ, ਜੋ ਕਿ ਇਸਦੇ ਅਨਵੇਸ਼ਕ ਵਿਲਹਮ ਕਾਨਰਡ ਰੋਂਟਜਨ ਦੇ ਨਾਮ ਉੱਤੇ ਆਧਾਰਿਤ ਹੈ। ਰਾਂਟਜਨ ਈਕਵੇਲੇਂਟ ਮੈਨ ( Röntgen equivalent man / REM ) ਇਸਦੀ ਸ਼ਾਸਤਰੀ ਮਾਪਕ ਇਕਾਈ ਹੈ।[1] [2]

ਲਾਭ

ਐਕਸ-ਰੇ ਜਾਂ ਕਿਰਨਾਂ ਨਾਲ ਸਰੀਰ ਵਿਚ ਹੋਈ ਹੱਡੀਆਂ ਦੀ ਟੁੱਟ-ਭੱਜ ਦਾ ਪਤਾ ਲਗਦਾ ਹੈ | ਇਹ ਕਿਰਨਾਂ ਮਨੁੱਖੀ ਮਾਸ ਵਿਚੋਂ ਦੀ ਤਾਂ ਲੰਘ ਜਾਂਦੀਆਂ ਹਨ ਪਰ ਦੰਦਾਂ ਅਤੇ ਹੱਡੀਆਂ ਵਿਚੋਂ ਨਹੀਂ ਲੰਘ ਸਕਦੀਆਂ |

ਖੋਜੀ

ਐਕਸ ਕਿਰਨਾਂ ਨੂੰ ਜਰਮਨ ਵਿਗਿਆਨੀ ਵਿਲਹਮ ਰੋਂਟਜਨ ਨੇ 1895 ਵਿਚ ਲੱਭਿਆ |

ਵਿਲਹਮ ਰੋਂਟਜਨ
  1. "X-Rays". NASA. Retrieved November 7, 2012.
  2. "X-ray". ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (Online ed.). Oxford University Press. (Subscription or participating institution membership required.)