Jump to content

ਵਸੁਦੇਵ: ਰੀਵਿਜ਼ਨਾਂ ਵਿਚ ਫ਼ਰਕ

ਛੋ
ਛੋ (Charan Gill ਨੇ ਸਫ਼ਾ ਵਾਸੁਦੇਵ ਨੂੰ ਵਸੁਦੇਵ ’ਤੇ ਭੇਜਿਆ)
'''ਵਸੁਦੇਵ''' ਯਾਦਵ ਸ਼ੂਰ ਅਤੇ ਮਾਰਿਸ਼ਾ ਦੇ ਪੁੱਤਰ, ਕ੍ਰਿਸ਼ਣ ਦੇ ਪਿਤਾ, ਕੁੰਤੀ ਦੇ ਭਰਾ ਅਤੇ ਮਥੁਰਾ ਦੇ ਰਾਜੇ ਉਗਰਸੇਨ ਦੇ ਮੰਤਰੀ ਸਨ। ਉਸਦਾ ਵਿਆਹ ਦੇਵਕ ਅਤੇ ਆਹੁਕ ਦੀਆਂ ਸੱਤ ਕੰਨਿਆਵਾਂ ਨਾਲ ਹੋਇਆ ਸੀ ਜਿਨ੍ਹਾਂ ਵਿੱਚ ਦੇਵਕੀ ਸਰਵਪ੍ਰਮੁਖ ਸੀ। ਪੁਰਾਣਕਥਾ ਹੈ ਕਿ ਵਸੁਦੇਵ ਦੇ ਜਨਮ ਸਮੇਂ ਦੇਵਤਿਆਂ ਨੇ ਆਨਕ (ਨਗਾਰੇ) ਬਜਾਏ ਸਨ, ਜਿਸ ਕਰਕੇ ਇਹ ਨਾਉਂ ਆਨਕਦੁੰਦਭੀ ਵੀ ਹੈ।
 
[[ਸ਼੍ਰੇਣੀ:ਮਹਾਭਾਰਤ ਦੇ ਪਾਤਰ]]