ਕ੍ਰਿਸ਼ਨਾ ਦਰਿਆ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) ਵਾਧਾ |
ਛੋ added Category:ਭਾਰਤ ਦਾ ਭੂਗੋਲ using HotCat |
||
ਲਾਈਨ 94: | ਲਾਈਨ 94: | ||
{{ਅੰਤਕਾ}} |
{{ਅੰਤਕਾ}} |
||
[[ਸ਼੍ਰੇਣੀ:ਭਾਰਤ ਦਾ ਭੂਗੋਲ]] |
15:50, 23 ਅਪਰੈਲ 2014 ਦਾ ਦੁਹਰਾਅ
ਕ੍ਰਿਸ਼ਨਾ ਦਰਿਆ | |
ਸ੍ਰੀਸੇਲਮ, ਆਂਧਰਾ ਪ੍ਰਦੇਸ਼, ਭਾਰਤ ਵਿਖੇ ਕ੍ਰਿਸ਼ਨਾ ਦਰਿਆ ਘਾਟੀ
| |
ਦੇਸ਼ | ਭਾਰਤ |
---|---|
ਰਾਜ | ਮਹਾਂਰਾਸ਼ਟਰ, ਕਰਨਾਟਕਾ, ਆਂਧਰਾ ਪ੍ਰਦੇਸ਼ |
ਸਹਾਇਕ ਦਰਿਆ | |
- ਖੱਬੇ | ਭੀਮ, ਡਿੰਡੀ, ਪੇਡਾਵਾਗੂ, ਹਾਲੀਆ, ਮੂਸੀ, ਪਲੇਰੂ, ਮੁਨੇਰੂ |
- ਸੱਜੇ | ਵੇਨਾ, ਕੋਇਨਾ, ਪੰਚਗੰਗਾ, ਦੁੱਧਗੰਗਾ, ਘਾਟਪ੍ਰਭਾ, ਮਾਲਪ੍ਰਭਾ, ਤੁੰਗਭੱਦਰ |
ਸਰੋਤ | ਮਹਾਂਬਲੇਸ਼ਵਰ |
- ਉਚਾਈ | 1,337 ਮੀਟਰ (4,386 ਫੁੱਟ) |
- ਦਿਸ਼ਾ-ਰੇਖਾਵਾਂ | 17°55′28″N 73°39′36″E / 17.92444°N 73.66000°E |
ਦਹਾਨਾ | ਬੰਗਾਲ ਦੀ ਖਾੜੀ |
- ਉਚਾਈ | 0 ਮੀਟਰ (0 ਫੁੱਟ) |
- ਦਿਸ਼ਾ-ਰੇਖਾਵਾਂ | 15°57′N 80°59′E / 15.950°N 80.983°E [1] |
ਲੰਬਾਈ | 1,400 ਕਿਮੀ (870 ਮੀਲ) ਲਗਭਗ |
ਬੇਟ | 2,58,948 ਕਿਮੀ੨ (99,980 ਵਰਗ ਮੀਲ) |
ਡਿਗਾਊ ਜਲ-ਮਾਤਰਾ | ਵਿਜੈਵਾੜਾ (੧੯੦੧-੧੯੭੯ ਔਸਤ), ਵੱਧ ਤੋਂ ਵੱਧ (੨੦੦੯), ਘੱਟ ਤੋਂ ਘੱਟ (੧੯੯੭) |
- ਔਸਤ | 1,641.74 ਮੀਟਰ੩/ਸ (57,978 ਘਣ ਫੁੱਟ/ਸ) |
- ਵੱਧ ਤੋਂ ਵੱਧ | 31,148.53 ਮੀਟਰ੩/ਸ (11,00,000 ਘਣ ਫੁੱਟ/ਸ) |
- ਘੱਟੋ-ਘੱਟ | 13.52 ਮੀਟਰ੩/ਸ (477 ਘਣ ਫੁੱਟ/ਸ) |
ਕ੍ਰਿਸ਼ਨਾ ਦਰਿਆ ਕੇਂਦਰ-ਦੱਖਣੀ ਭਾਰਤ ਦੇ ਸਭ ਤੋਂ ਲੰਮੇ ਦਰਿਆਵਾਂ ਵਿੱਚੋਂ ਇੱਕ ਹੈ ਜਿਹਦੀ ਲੰਬਾਈ ਲਗਭਗ ੧,੪੦੦ ਕਿਲੋਮੀਟਰ ਹੈ। ਮੂਲ ਸਾਹਿਤ ਵਿੱਚ ਇਹਦਾ ਨਾਂ ਕ੍ਰਿਸ਼ਨਾਵੇਣੀ ਦੱਸਿਆ ਜਾਂਦਾ ਹੈ। ਇਹ ਗੰਗਾ ਅਤੇ ਗੋਦਾਵਰੀ ਮਗਰੋਂ ਭਾਰਤ ਵਿਚਲਾ ਤੀਜਾ ਸਭ ਤੋਂ ਵੱਡਾ ਦਰਿਆ ਹੈ। ਇਹ ਪੱਛਮੀ ਘਾਟ ਦੇ ਪਹਾੜ ਮਹਾਬਾਲੇਸ਼ਵਰ ਤੋਂ ਨਿਕਲਦਾ ਹੈ। ਇਹ ਦੱਖਣ - ਪੂਰਬ ਵਿੱਚ ਵਗਦਾ ਹੋਇਆ ਬੰਗਾਲ ਦੀ ਖਾੜੀ ਵਿੱਚ ਜਾਕੇ ਡਿੱਗਦਾ ਹੈ। ਕ੍ਰਿਸ਼ਨਾ ਦਰਿਆ ਦੀਆਂ ਉਪਨਦੀਆਂ ਵਿੱਚ ਪ੍ਰਮੁੱਖ ਹਨ: ਤੁੰਗਭਦਰਾ, ਘਾਟਪ੍ਰਭਾ, ਮੂਸੀ ਅਤੇ ਭੀਮਾ। ਕ੍ਰਿਸ਼ਨਾ ਦਰਿਆ ਦੇ ਕੰਡੇ ਵਿਜੈਵਾੜਾ ਅਤੇ ਮੂਸੀ ਨਦੀ ਦੇ ਕੰਡੇ ਹੈਦਰਾਬਾਦ ਸਥਿਤ ਹੈ। ਇਸਦੇ ਮੁਹਾਨੇ ਉੱਤੇ ਬਹੁਤ ਵੱਡਾ ਡੈਲਟਾ ਹੈ। ਇਸਦਾ ਡੈਲਟਾ ਭਾਰਤ ਦੇ ਸਭ ਤੋਂ ਉਪਜਾਊ ਖੇਤਰਾਂ ਵਿੱਚੋਂ ਇੱਕ ਹੈ।