ਸ਼ਰਲੌਕ ਹੋਮਜ਼: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Charan Gill (ਗੱਲ-ਬਾਤ | ਯੋਗਦਾਨ) No edit summary |
Charan Gill (ਗੱਲ-ਬਾਤ | ਯੋਗਦਾਨ) No edit summary |
||
ਲਾਈਨ 15: | ਲਾਈਨ 15: | ||
| nationality = ਬਰਤਾਨਵੀ |
| nationality = ਬਰਤਾਨਵੀ |
||
}} |
}} |
||
'''ਸ਼ਰਲੌਕ ਹੋਮਜ਼''' [[ਆਰਥਰ ਕੋਨਨ ਡੋਆਇਲ]] ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ [[ਜਸੂਸ]] ਹੈ। |
'''ਸ਼ਰਲੌਕ ਹੋਮਜ਼''' [[ਆਰਥਰ ਕੋਨਨ ਡੋਆਇਲ]] ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ [[ਜਸੂਸ]] ਹੈ। ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋ ਲਈ ਪ੍ਰਸਿੱਧ ਹੈ। |
||
ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ। |
ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ। |
01:36, 5 ਮਈ 2014 ਦਾ ਦੁਹਰਾਅ
ਸ਼ਰਲੌਕ ਹੋਮਜ਼ | |
---|---|
ਸ਼ਰਲੌਕ ਹੋਮਜ਼ ਪਾਤਰ | |
ਪਹਿਲੀ ਵਾਰ ਪੇਸ਼ | ਅ ਸਟੱਡੀ ਇਨ ਸਕਾਰਲੈੱਟ |
ਸਿਰਜਨਾ | ਆਰਥਰ ਕੋਨਨ ਡੋਆਇਲ |
ਜਾਣਕਾਰੀ | |
ਲਿੰਗ | ਪੁਰਸ਼ |
ਪੇਸ਼ਾ | ਜਸੂਸ |
ਪਰਵਾਰ | ਮਾਈਕਰੋਫਟ ਹੋਮਜ਼ (ਭਾਈ) |
ਕੌਮੀਅਤ | ਬਰਤਾਨਵੀ |
ਸ਼ਰਲੌਕ ਹੋਮਜ਼ ਆਰਥਰ ਕੋਨਨ ਡੋਆਇਲ ਦੁਆਰਾ ਬਣਾਇਆ ਇੱਕ ਗਲਪੀ ਪਾਤਰ ਜੋ ਕਿ ਇੱਕ ਜਸੂਸ ਹੈ। ਉਹ ਆਪਣੀ ਬੌਧਿਕ ਕੁਸ਼ਲਤਾ, ਕੋਈ ਵੀ ਭੇਸ ਅਖਤਿਆਰ ਕਰ ਲੈਣ ਅਤੇ ਮੁਸ਼ਕਲ ਮਾਮਲਿਆਂ ਨੂੰ ਸੁਲਝਾਣ ਲਈ ਵਿਗਿਆਨਿਕ ਘੋਖ-ਪੜਤਾਲ, ਮੰਤਕੀ ਤਰਕ ਅਤੇ ਅੰਦਾਜਿਆਂ ਦੀ ਕੁਸ਼ਲ ਵਰਤੋ ਲਈ ਪ੍ਰਸਿੱਧ ਹੈ।
ਹੋਮਜ਼ ਪਹਿਲੀ ਵਾਰ 1887 ਵਿੱਚ ਕਿਸੇ ਕਿਤਾਬ ਵਿੱਚ ਪਾਤਰ ਵਜੋਂ ਆਇਆ।
ਹੋਮਜ਼ ਦੇ ਪਾਤਰ ਲਈ ਪ੍ਰੇਰਨਾ
ਡੋਆਇਲ ਨੇ ਕਿਹਾ ਸੀ ਕਿ ਹੋਮਜ਼ ਦੇ ਪਾਤਰ ਲਈ ਉਸਨੂੰ ਡਾ. ਜੋਸਫ ਬੈਲ ਤੋਂ ਪ੍ਰੇਰਨਾ ਮਿਲੀ।