ਨਿਊਕਲੀਆਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) "File:Nucleus drawing.svg|thumb|right|ਪਰਮਾਣੂ ਨਾਭ ਦਾ ਇੱਕ ਖ਼ਾਕਾ ਜਿਸ ਵਿੱਚ ਇਹਨੂੰ ਦੋ ਕ..." ਨਾਲ਼ ਸਫ਼ਾ ਬਣਾਇਆ |
Babanwalia (ਗੱਲ-ਬਾਤ | ਯੋਗਦਾਨ) ਛੋ added Category:ਰਸਾਇਣ ਵਿਗਿਆਨ using HotCat |
||
ਲਾਈਨ 3: | ਲਾਈਨ 3: | ||
{{ਅੰਤਕਾ}} |
{{ਅੰਤਕਾ}} |
||
[[ਸ਼੍ਰੇਣੀ:ਰਸਾਇਣ ਵਿਗਿਆਨ]] |
04:17, 9 ਮਈ 2014 ਦਾ ਦੁਹਰਾਅ
ਰਸਾਇਣਕੀ ਅਤੇ ਭੌਤਿਕੀ ਵਿੱਚ ਨਿਊਕਲੀਆਨ ਪਰਮਾਣੂ ਨਾਭ ਬਣਾਉਣ ਵਾਲ਼ੇ ਕਣਾਂ ਵਿੱਚੋਂ ਇੱਕ ਹੈ। ਹਰੇਕ ਪਰਮਾਣੂ ਨਾਭ ਵਿੱਚ ਇੱਕ ਜਾਂ ਇੱਕ ਤੋਂ ਵੱਧ ਨਿਊਕਲੀਆਨ ਹੁੰਦੇ ਹਨ ਅਤੇ ਉੱਤੋਂ ਹਰੇਕ ਪਰਮਾਣੁ ਵਿੱਚ ਨਿਊਕਲੀਆਨਾਂ ਦਾ ਇੱਕ ਝੁੰਡ ਹੁੰਦਾ ਹੈ ਜੀਹਦੇ ਦੁਆਲੇ ਇੱਕ ਜਾਂ ਇੱਕ ਤੋਂ ਵੱਧ ਬਿਜਲਾਣੂ ਘੁੰਮਦੇ ਹਨ। ਨਿਊਕਲੀਆਨ ਦੋ ਕਿਸਮਾਂ ਦੇ ਹੁੰਦੇ ਹਨ: ਨਿਊਟਰਾਨ ਅਤੇ ਪ੍ਰੋਟਾਨ। ਕਿਸੇ ਪਰਮਾਣੂ ਰੂਪ ਦੀ ਭਾਰ ਗਿਣਤੀ ਉਹਦੇ ਨਿਊਕਲੀਆਨਾਂ ਦੀ ਗਿਣਤੀ ਦੇ ਬਰਾਬਰ ਹੁੰਦੀ ਹੈ।